Skip to content
Independent perspectives. Global stories.
BREAKING

HEALTH

BUSINESS NEWS

ਪੰਜਾਬ ਪੁਲੀਸ ਵੱਲੋਂ ਛੇ ਜ਼ਿਲ੍ਹਿਆਂ ਵਿੱਚ ਪੌਦੇ ਲਗਾਉਣ ਦੀ ਵਿਸ਼ੇਸ਼ ਮੁਹਿੰਮ ਦਾ ਆਗਾਜ਼

ਜਲੰਧਰ, 4 ਅਗਸਤ-ਪੰਜਾਬ ਦੇ ਵਾਤਾਵਰਨ ਨੂੰ ਹਰਿਆ ਭਰਿਆ ਬਣਾੳਣ ਅਤੇ ਪ੍ਰਦੂਸ਼ਣ ਦੀ ਸਮੱਸਿਆ ਨਾਲ ਸਿੱਝਣ ਲਈ ਹੋ ਰਹੇ ਯਤਨਾਂ ਵਿੱਚ ਆਪਣਾ ਯੋਗਦਾਨ ਪਾਉਣ […]

By 1 min read
HEALTH

ਪੰਜਾਬ ਸਰਕਾਰ ਵਲੋਂ 9 ਤੋਂ 15 ਅਗਸਤ ਤੱਕ ‘ਖੁੱਲੇ ਵਿਚ ਜੰਗਲ ਪਾਣੀ ਜਾਣ ਤੋਂ ਮੁਕਤੀ’ ਸਪਤਾਹ ਮਨਾਇਆ ਜਾਵੇਗਾ: ਤ੍ਰਿਪਤ ਬਾਜਵਾ

ਚੰਡੀਗੜ੍ਹ, 4 ਅਗਸਤ: ਪੰਜਾਬ ਸਰਕਾਰ ਵਲੋਂ 9 ਤੋਂ 15 ਅਗਸਤ ਤੱਕ ‘ਖੁੱਲੇ ਵਿਚ ਜੰਗਲ ਪਾਣੀ ਜਾਣ ਤੋਂ ਮੁਕਤੀ’ ਸਪਤਾਹ ਮਨਾਉਣ ਲਈ ਵੱਡੇ ਪੱਧਰ […]

By 1 min read
HEALTH

ਨਰਮੇ-ਕਪਾਹ ਉਪਰ ਰਸ ਚੂਸਣ ਵਾਲੇ ਕੀੜਿਆਂ ਤੋਂ ਬਚਾਅ ਲਈ ਲਗਾਤਾਰ ਸਰਵੇਖਣ ਜ਼ਰੂਰੀ

ਲੁਧਿਆਣਾ 4 ਅਗਸਤ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਵੱਲੋਂ ਨਰਮਾ ਪੱਟੀ ਵਿੱਚ ਰਸ ਚੂਸਣ ਵਾਲੇ ਕੀੜੇ ਜਿਵੇਂ ਚਿੱਟੀ ਮੱਖੀ, ਹਰੇ ਤੇਲੇ […]

By 1 min read
HEALTH

ਡੇਅਰੀ ਵਿਕਾਸ ਬੋਰਡ ਵਲੋਂ ਵਿਸ਼ੇਸ਼ ਕੈਂਪ ਦੌਰਾਨ ਦੁੱਧ ਦੇ ਨਮੂਨਿਆਂ ਦੀ ਪਰਖ- 25 ਵਿਚੋਂ 7 ਵਿਚ ਪਾਣੀ ਦੀ ਮਾਤਰਾ ਵੱਧ ਨਿਕਲੀ

ਜਲੰਧਰ, 3 ਅਗਸਤ – ਲੋਕਾਂ ਨੂੰ ਮਿਲਾਵਟ ਰਹਿਤ ਦੁੱਧ ਪ੍ਰਦਾਨ ਕਰਨ ਦੇ ਯਤਨ ਤਹਿਤ ਡੇਅਰੀ ਵਿਕਾਸ ਬੋਰਡ ਵਲੋਂ ਰਿਜ਼ਨਲ ਡਿਸੀਜ਼ ਡਾਇਗਨੌਜ਼ ਲੈਬੋਰੇਟਰੀ, ਉ¤ਤਰੀ […]

By 1 min read
HEALTH

ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਨਸ਼ਾ ਮੁਕਤੀ ਲਈ ਸੁਰੂ ਕੀਤੀ ਹੈਲਪ ਲਾਈਨ ਨੂੰ ਪਹਿਲੇ ਹੀ ਦਿਨ ਮਿਲਿਆ ਉਸਾਰੂ ਹੁੰਗਾਰਾ

ਜਲੰਧਰ 02 ਅਗਸਤ 2017 – ਨਸ਼ੇ ਦੇ ਆਦੀ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਉਣ ਅਤੇ ਉਨਾਂ ਦੇ ਮੁੜ ਵਸੇਬੇ ਲਈ ਜਲੰਧਰ ਕਮਿਸ਼ਨਰੇਟ […]

By 1 min read
HEALTH

ਐਸ. ਐਮ. ਓ. ਨੇ ਸਿਹਤ ਸਿੱਖਿਆ ਗਤੀਵਿਧੀਆਂ ਦਾ ਜਾਇਜ਼ਾ ਲਿਆ

ਸਾਦਿਕ, 1 ਅਗਸਤ (ਗੁਲਜ਼ਾਰ ਮਦੀਨਾ)-ਸਿਵਲ ਸਰਜਨ, ਫਰੀਦਕੋਟ ਡਾ. ਜੈ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੋਕਾਂ ਨੂੰ ਭਿਆਨਕ ਅਤੇ ਮਾਰੂ ਰੋਗਾਂ ਤਂੋ ਜਾਣੂ ਕਰਵਾਉਣ […]

By 1 min read
HEALTH

ਸ਼ਹਿਰ ਨੂੰ ਨਸ਼ਾਮੁਕਤ ਬਣਾਉਣ ਲਈ ਕਮਿਸ਼ਨਰੇਟ ਪੁਲੀਸ ਜਲੰਧਰ ਵੱਲੋਂ ਵਿਸ਼ੇਸ਼ ਨਸ਼ਾਮੁਕਤੀ ਮੁਹਿੰਮ ਵਿੱਢਣ ਦਾ ਫੈਸਲਾ

ਨਸ਼ਿਆਂ ਦੇ ਆਦੀ ਨੌਜਵਾਨਾਂ ਨੂੰ ਨਸ਼ਿਆਂ ਦੀ ਲਤ ਤੋਂ ਮੁਕਤ ਕਰਕੇ ਸਵੈ-ਮਾਣ ਵਾਲਾ ਜੀਵਨ ਜੀਊਣ ਦੇ ਬਣਾਇਆ ਜਾਵੇਗਾ ਯੋਗ   ਜਲੰਧਰ, 1 ਅਗਸਤ-ਪੁਲੀਸ […]

By 1 min read
HEALTH

ਅਡਵਾਂਸ ਤਕਨੀਕ ਨਾਲ ਦੰਦਾਂ ਦੇ ਇਲਾਜ ਲਈ ਹਸਪਤਾਲ ਖੁਲ੍ਹਿਆ

ਧੂਰੀ, 31 ਜੁਲਾਈ (ਸੰਜੀਵ ਸਿੰਗਲਾ)-ਡਾਕਟਰ ਦੀਪਿਕਾ ਗੋਇਲ ਵਲੋਂ ਧੂਰੀ ਸ਼ਹਿਰ ਵਿਚ ਅਡਵਾਂਸ ਡੈਂਟਲ ਕਲੀਨਿਕ ਅਤੇ ਇਮਪਲਾਂਟ ਸੈਂਟਰ ਦੰਦਾਂ ਦੇ ਆਧੁਨਿਕ ਤਰੀਕੇ ਨਾਲ ਇਲਾਜ […]

By 1 min read
HEALTH

ਸਿਹਤ ਵਿਭਾਗ ਲੋੜਵੰਦਾਂ ਤੇ ਗਰੀਬਾਂ ਨੂੰ ਮੁਫ਼ਤ ਦੰਦ ਇੰਪਲਾਂਟੇਸ਼ਨ ਮੁਹੱਈਆ ਕਰਵਾਏਗਾ: ਬ੍ਰਹਮ ਮੋਹਿੰਦਰਾ

ਸਿਹਤ ਮੰਤਰੀ ਵੱਲੋਂ ਦੰਦ ਵਿਭਾਗ ਨੂੰ 40 ਨਵੀਆਂ ਦੰਦਾਂ ਦੇ ਇਲਾਜ਼ ਸਬੰਧੀ ਕੁਰਸੀਆਂ, 80 ਦੰਦਾਂ ਦੀਆਂ ਐਕਸਰੇ ਮਸ਼ੀਨਾਂ, 100 ਆਓਕਲੇਵ ਦੇਣ ਦਾ ਐਲਾਨ […]

By 1 min read