Skip to content
Independent perspectives. Global stories.
BREAKING

Carrier

Carrier

ਸਿਖ ਨੈਸ਼ਨਲ ਕਾਲਜ ਕਾਦੀਆਂ ਦੇ ਆਡੀਟੋਰੀਅਮ ਅਤੇ ਮੁੱਖ ਗੇਟ ਦਾ ਉਦਘਾਟਨੀ ਸਮਾਰੋਹ ਆਯੋਜਿਤ

ਕਾਦੀਆਂ, 28 ਜੁਲਾਈ (ਮੁਨੀਰਾ ਸਲਾਮ, ਰਾਜੂ ਖਹਿਰਾ)- ਅੱਜ ਸਿਖ ਨੈਸ਼ਨਲ ਕਾਲਜ ਕਾਦੀਆਂ ਦੇ ਆਡੀਟੋਰੀਅਮ ਅਤੇ ਮੁਖ ਗੇਟ ਦਾ ਓਦਘਾਟਨੀ ਸਮਾਰੋਹ  ਆਯੋਜਿਤ ਕੀਤਾ ਗਿਆ। […]

By 1 min read
Carrier

ਪਿੰਡ ਢਾਹਾਂ ਦੀ ਪੁੱਤਰੀ ਅਤੇ ਨੂਰਪੁਰਬੇਦੀ ਦੀ ਨੂੰਹ ਬਣੀ ਫੌਜ ਵਿੱਚ ਲੈਫਟੀਨੈਂਟ

ਨੂਰਪੁਰ ਬੇਦੀ, 27 ਜੁਲਾਈ (ਬਲਜਿੰਦਰ ਸਿੱਧੂ)- ਨੂਰਪੁਰ ਬੇਦੀ ਦੀ ਅਮਨਦੀਪ ਕੌਰ ਪਤਨੀ ਹਰਦੀਪ ਸਿੰਘ ਸੋਨੀ ਅਤੇ ਸ੍ਰੀ ਬਲਦੇਵ ਸਿੰਘ ਤੇ ਸ੍ਰੀਮਤੀ ਪਰਮਜੀਤ ਕੌਰ […]

By 1 min read
Carrier

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਚੌਕ ਪ੍ਰਾਗਦਾਸ ਵਿੱਖੇ ਵਿਦਿਆਰਥੀਆਂ ਨੂੰ ਸੜਕ ਸੁਰਖਿਆ ਅਤੇ ਟਰੇਫਿਕ ਨਿਯਮਾਂ ਕੀਤਾ ਜਾਗਰੂਕ

ਅੰਮ੍ਰਿਤਸਰ, 26 (ਦਵਾਰਕਾ ਨਾਥ ਰਾਣਾ)- ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਚੌਕ ਪ੍ਰਾਗਦਾਸ ਅੰਮ੍ਰਿਤਸਰ ਵਿਖੇ ਮਿਤੀ 26-7-2018 ਨੂੰ ਬੱਚਿਆਂ ਨੂੰ ੍ਰੋੳਦ ਸ਼ੳਡੲਟੇ × ਠਰੳਡਡਚਿ […]

By 1 min read
Carrier

ਪਿੰਡ ਸੇਖਾ ਦੇ ਸਰਕਾਰੀ ਸਕੂਲ ਨੂੰ ਮਾਡਰਨ ਸਕੂਲ ਬਣਾਉਣ ਦੀ ਕੇਵਲ ਢਿੱਲੋਂ ਵੱਲੋਂ ਸ਼ੁਰੂਆਤ

ਕੈਪਟਨ ਸਰਕਾਰ ਸਿਹਤ ਤੇ ਸਿੱਖਿਆ ਵੱਲ ਦੇ ਰਹੀ ਹੈ ਵਿਸ਼ੇਸ਼ ਧਿਆਨ : ਢਿੱਲੋਂ ਬਰਨਾਲਾ, 21 ਜੁਲਾਈ (ਬਲਜਿੰਦਰ ਸਿੰਘ ਚੌਹਾਨ, ਬਾਜ ਸਿੰਘ ਰਟੌਲ)- ਹਲਕਾ […]

By 1 min read
Carrier

ਗੁਰਮੀਤ ਸਿੰਘ ਬਰਾੜ ਨੇ ਥਾਣਾ ਮੁਖੀ ਸਾਹਨੇਵਾਲ ਦਾ ਚਾਰਜ ਸੰਭਾਲਿਆ

ਕੁਹਾੜਾ/ਸਾਹਨੇਵਾਲ 21 ਜੁਲਾਈ (ਅੰਮ੍ਰਿਤਪਾਲ)- ਸਾਹਨੇਵਾਲ ਦੇ ਥਾਣਾ ਮੁਖੀ ਇੰਸਪੈਕਟਰ ਸਤਿੰਦਰ ਸਿੰਘ ਵਿਰਕ ਦੇ ਤਬਾਦਲੇ ਤੋਂ ਬਾਅਦ ਐਸਐਚਓ ਗੁਰਮੀਤ ਸਿੰਘ ਬਰਾੜ ਨੇ ਸਾਹਨੇਵਾਲ ਥਾਣਾ […]

By 1 min read
Carrier

ਅੰਬਿਕਾ ਸੋਨੀ ਦੇ ਵਰਕਿੰਗ ਕਮੇਟੀ ਦੇ ਮੈਂਬਰ ਬਣਨ ’ਤੇ ਰੂਪਨਗਰ ਯੂਥ ਕਾਂਗਰਸੀ ਵਰਕਰਾਂ ’ਚ ਖੁਸ਼ੀ ਦੀ ਲਹਿਰ

ਰੂਪਨਗਰ, 19 ਜੁਲਾਈ (ਲਾਡੀ ਖਾਬੜਾ)- ਰੂਪਨਗਰ ਕਾਂਗਰਸ ਪਾਰਟੀ ਦੇ ਯੂਥ ਕਾਂਗਰਸ ਦੀ ਮੀਟਿੰਗ ਰੂਪਨਗਰ ਦੇ ਕਾਂਗਰਸ ਭਵਨ ਵਿਚ ਬਰਿੰਦਰ ਸਿੰਘ ਢਿਲੋਂ ਪ੍ਰਧਾਨ ਲੋਕ […]

By 1 min read
Carrier

ਹਾਕਮ ਸਿੰਘ ਨੂੰ ਸਹਾਇਕ ਸਬ-ਇੰਸਪੈਕਟਰ ਵਜੋਂ ਮਿਲੀ ਤਰੱਕੀ

ਫਰੀਦਕੋਟ, 12 ਜੁਲਾਈ (ਗੁਰਜੀਤ ਰੋਮਾਣਾ)- ਪੰਜਾਬ ਦੇ ਡੀ ਜੀ ਪੀ ਸ੍ਰੀ ਸੁਰੇਸ਼ ਅਰੋੜਾ ਵਲੋਂ ਮਹਿਕਮੇ ਵਿਚ ਸਨਿਉਲਟੀ, ਇਮਾਨਦਾਰ ਅਤੇ ਮਿਹਨਤੀ ਜਵਾਨਾਂ ਨੂੰ ਉਨ੍ਹਾਂ […]

By 1 min read
BUSINESS NEWS

ਨਕੱਈ ਦੇ ਜ਼ਿਲ੍ਹਾ ਪ੍ਰਧਾਨ ਬਣਨ ’ਤੇ ਭੁੱਚੋ ਹਲਕੇ ਦੇ ਅਕਾਲੀ ਵਰਕਰ ਬਾਗੋਬਾਗ

ਨਥਾਣਾ, 9 ਜੁਲਾਈ (ਚਰਨਜੀਤ ਸਿੱਧੂ)- ਜ਼ਮੀਨੀ ਪੱਧਰ ਦੇ ਅਕਾਲੀ ਆਗੂ ਅਤੇ ਤਿੰਨ ਵਾਰ ਵਿਧਾਇਕ ਰਹੇ ਜਗਦੀਪ ਸਿੰਘ ਨਕੱਈ ਦੀ ਜ਼ਿਲ੍ਹਾ ਬਠਿੰਡਾ ਦਿਹਾਤੀ ਪ੍ਰਧਾਨ […]

By 1 min read