ਤਲਵੰਡੀ ਸਾਬੋ – ਸਥਾਨਕ ਯੂਨੀਵਰਸਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਤਰਜੀਹ ਦਿੰਦੇ ਹੋਏ, ਅੰਤਰ ਸਦਨ ਮੁਕਾਬਲੇ ਕਰਵਾਏ ਗਏ । ਮੁਕਾਬਲਿਆਂ ਦੌਰਾਨ ਜੱਜ ਸਹਿਬਾਨਾਂ ਦੀ ਭੂਮੀਕਾ ਸਕੂਲ ਚੇਅਰਮੈਨ ਸ. ਸੁਖਚੈਨ ਸਿੰਘ ਸਿੱਧੂ, ਪ੍ਰਿੰਸੀਪਲ ਮਨਜੀਤ ਕੌਰ ਸਿੱਧੂ, ਵਾਈਸ ਪ੍ਰਿੰਸੀਪਲ ਡਾ. ਲਖਵਿੰਦਰ ਕੌਰ ਸਿੱਧੂ ਤੇ ਸਟਾਫ ਮੈਂਬਰਾਂ ਵੱਲੋਂ ਨਿਭਾਈ ਗਈ ।
ਮੁਕਾਬਲਿਆਂ ਲਈ ਸਮੁੱਚੇ ਸਕੂਲ ਦੇ ਪ੍ਰਾਇਮਰੀ, ਮਿਡਲ ਤੇ ਹਾਈ ਵਿੰਗ ਦੇ ਵਿਦਿਆਥੀਆਂ ਨੂੰ ਚਾਰ ਸਦਨਾਂ ਸਾਹਿਬਜਾਦਾ ਅਜੀਤ ਸਿੰਘ, ਸਾਹਿਬਜਾਦਾ ਜੁਝਾਰ ਸਿੰਘ, ਸਾਹਿਬਜਾਦਾ ਜੋਰਾਵਰ ਸਿੰਘ ਅਤੇ ਸਾਹਿਬਜਾਦਾ ਫਤਿਹ ਸਿੰਘ ਵਿੱਚ ਵੰਡਿਆ ਹੋਇਆ ਹੈ । ਅੰਤਰ ਸਦਨ ਮੁਕਬਲਿਆ ਦੌਰਾਨ ਸ਼ਬਦ ਗਾਇਣ ਵਿੱਚ ਪ੍ਰਾਇਮਰੀ ਵਰਗ ਦੇ ਮੁਕਾਬਲਿਆ ‘ਚੋਂ ਸੁਮਨਦੀਪ ਕੌਰ ਤੇ ਸਾਥਣਾਂ, ਵੀਰਜੋਤ ਕੌਰ ਤੇ ਸਾਥਣਾਂ ਅਤੇ ਸਿਮਰਨਜੀਤ ਕੌਰ ਤੇ ਸਾਥਣਾਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਮਿਡਲ ਵਰਗ ਚੋਂ ਜਸਪ੍ਰੀਤ ਕੌਰ ਤੇ ਸਾਥਣਾਂ, ਹਰਮਨਦੀਪ ਕੌਰ ਤੇ ਸਾਥਣਾਂ, ਅਤੇ ਗੁਰਲੀਨ ਕੌਰ ਤੇ ਸਾਥਣਾਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਹਾਈ ਵਰਗ ਚੋਂ ਰਵਨੀਤ ਕੌਰ ਤੇ ਸਾਥਣਾਂ, ਮਨਦੀਪ ਕੌਰ ਤੇ ਸਾਥਣਾਂ ਅਤੇ ਹਰਕੀਰਤ ਕੌਰ ਤੇ ਸਾਥਣਾਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।
ਕਵੀਸ਼ਰੀ ਮੁਕਾਬਲਿਆਂ ਦੇ ਪ੍ਰਾਇਮਰੀ ਵਰਗ ਚੋਂ ਸੁਖਮਨ ਸਿੰਘ ਤੇ ਸਾਥੀ, ਖੁਸ਼ਪ੍ਰੀਤ ਕੌਰ ਤੇ ਸਾਥਣਾਂ ਅਤੇ ਮਨਪ੍ਰੀਤ ਕੌਰ ਤੇ ਸਾਥਣਾਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਹਾਈ ਵਰਗ ਚੋਂ ਪ੍ਰਿਯਾ ਤੇ ਸਾਥਣਾਂ, ਸੁਖਪ੍ਰੀਤ ਤੇ ਸਾਥਣਾਂ ਅਤੇ ਕਮਲਪ੍ਰੀਤ ਕੌਰ ਤੇ ਸਾਥਣਾਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਦਸਤਾਰ ਮੁਕਾਬਲਿਆ ਦੇ ਪ੍ਰਾਇਮਰੀ ਵਰਗ ਚੋਂ ਰਨਵੀਰ ਸਿੰਘ, ਅਮਾਨਤ ਸਿੰਘ ਅਤੇ ਪ੍ਰਭਨੂਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਮਿਡਲ ਵਰਗ’ ਚੋਂ ਵਰਿੰਦਰ ਸਿੰਘ, ਸੁਖਬੀਰ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਹਾਈ ਵਰਗ ਚੋਂ ਸ਼ਗਨਦੀਪ ਸਿੰਘ, ਪ੍ਰਿਤਪਾਲ ਸਿੰਘ ਅਤੇ ਗੁਰਕੀਰਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਵਾਰ ਗਾਇਣ ਚੋਂ ਹਾਈ ਵਰਗ ਦੇ ਮਨਪ੍ਰੀਤ ਕੌਰ ਤੇ ਸਾਥਣਾਂ, ਰਵਨੀਤ ਕੌਰ ਤੇ ਸਾਥਣਾਂ ਅਤੇ ਪ੍ਰਿਯਾ ਰਾਣੀ ਤੇ ਸਾਥਣਾਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।
ਭਾਸ਼ਣ ਮੁਕਾਬਲੇ ‘ਚੋਂ ਪ੍ਰਾਇਮਰੀ ਵਰਗ ਦੇ ਗੁਰਸ਼ਰਨ ਸਿੰਘ, ਹਰਸ਼ਪ੍ਰੀਤ ਕੌਰ, ਕੁਲਵਿੰਦਰ ਸਿੰਘ ਅਤੇ ਗੁਰਮੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਮਿਡਲ ਵਰਗ ‘ਚੋਂ ਜਸ਼ਨਦੀਪ ਕੌਰ, ਸ਼ਰਨਜੀਤ ਕੌਰ ਅਤੇ ਰਮਨਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਮਿਡਲ ਵਰਗ ਚੋਂ ਰਮਨਦੀਪ ਕੌਰ, ਮਹਿਕਦੀਪ ਕੌਰ ਅਤੇ ਗੁਨੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਹਾਈ ਵਰਗ ਚੋਂ ਲਵਪ੍ਰੀਤ ਸਿੰਘ, ਚੰਨਪ੍ਰੀਤ ਕੌਰ ਅਤੇ ਰੀਨਮਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਸਕਿੱਟ ਮੁਕਾਬਲੇ ਚੋਂ ਮਿਡਲ ਅਤੇ ਹਾਈ ਵਰਗ ਦੇ ਸੱਤਨਾਮ ਸਿੰਘ ਤੇ ਸਾਥੀ, ਹਰਮਨਜੋਤ ਸਿੰਘ ਤੇ ਸਾਥੀ ਅਤੇ ਸੁਪ੍ਰੀਤ ਸਿੰਘ ਤੇ ਸਾਥੀਆਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ । ਮਾਈਮ ਮੁਕਾਬਲੇ ਚੋਂ ਮਿਡਲ ਤੇ ਹਾਈ ਵਰਗ ਦੇ ਹਰਸ਼ਵਿੰਦਰ ਸਿੰਘ ਤੇ ਸਾਥੀ, ਵਰਿੰਦਰ ਸਿੰਘ ਤੇ ਸਾਥੀ ਅਤੇ ਲਵ ਬਾਂਸਲ ਤੇ ਸਾਥੀਆਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਸੁੰਦਰ ਲਿਖਾਈ ਮੁਕਾਬਲੇ ਚੋਂ ਪ੍ਰਾਇਮਰੀ ਵਰਗ ਦੇ ਕ੍ਰਿਸ਼ਦੀਪ ਸਿੰਘ, ਗੁਰਵੀਰ ਕੌਰ ਅਤੇ ਜਸਕਰਨ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਮਿਡਲ ਵਰਗ ਚੋਂ ਗਗਨਦੀਪ ਸਿੰਘ, ਮੋਹਿਕ ਮਿੱਤਲ ਅਤੇ ਸਿਮਰਨਜੋਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਹਾਈ ਵਰਗ ਚੋਂ ਪ੍ਰਿਅੰਕਾ ਸ਼ਰਮਾਂ, ਮਨਦੀਪ ਕੌਰ ਅਤੇ ਕੁਸਮ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਗੱਤਕਾ ਮੁਕਾਬਲੇ ਚੋਂ ਇੰਦਰਜੀਤ ਸਿੰਘ, ਉਪਿੰਦਰ ਸਿੰਘ ਅਤੇ ਮਗਨਦੀਪ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਰੰਗੋਲੀ ਮੁਕਾਬਲੇ ਚੋਂ ਪ੍ਰਾਇਮਰੀ ਵਰਗ ਦੇ ਅਵਨੀਤ ਕੌਰ, ਰਨਵੀਰ ਕੌਰ ਅਤੇ ਗੁੰਨਜਨ, ਚੰਦਨਪ੍ਰੀਤ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਮਿਡਲ ਵਰਗ ਚੋਂ ਰਮਨਦੀਪ ਕੌਰ, ਰਮਨਦੀਪ ਕੌਰ ਅਤੇ ਹਰਮਨਪ੍ਰੀਤ ਸਿੱਧੂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਹਾਈ ਵਰਗ ਚੋਂ ਨਵਜੋਤ ਕੌਰ, ਸੁਖਮਨਪ੍ਰੀਤ ਕੌਰ, ਸੁਖਮਨ ਅਤੇ ਇਸ਼ਵਿੰਦਰ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਮਹਿੰਦੀ ਮੁਕਾਬਲੇ ਚੋਂ ਪ੍ਰਾਇਮਰੀ ਵਰਗ ਦੇ ਸੁਖਬੀਰ ਕੌਰ, ਅਰਸ਼ਪ੍ਰੀਤ ਕੌਰ ਅਤੇ ਹਰਮਨਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਮਿਡਲ ਵਰਗ ਚੋਂ ਸੁਮਨਪ੍ਰੀਤ ਕੌਰ, ਜਸ਼ਨਦੀਪ ਕੌਰ ਅਤੇ ਪਵਿੱਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਹਾਈ ਵਰਗ ਚੋਂ ਮੋਨਿਕਾ, ਆਰਚੀ ਅਤੇ ਜਸ਼ਨਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਪੇਂਟਿੰਗ ਮੁਕਾਬਲੇ ਚੋਂ ਪ੍ਰਾਇਮਰੀ ਵਰਗ ਚੋਂ ਹਰਮਨਦੀਪ ਕੌਰ, ਗੁਰਪਿੰਦਰ ਕੌਰ ਅਤੇ ਅਮਰਪ੍ਰੀਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ । ਮਿਡਲ ਵਰਗ ਚੋਂ ਰੁਪਿੰਦਰ ਸਿੰਘ, ਜਸਨੀਤ ਸਿੰਘ ਅਤੇ ਪ੍ਰਭਦੀਪ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਹਾਈ ਵਰਗ ਚੋਂ ਅਰਸ਼ਦੀਪ ਸਿੰਘ, ਰੋਬਿੰਦਰ ਸਿੰਘ, ਹਰਮਨਦੀਪ ਸਿੰਘ ਅਤੇ ਅਨਮੋਲਪ੍ਰੀਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਲਿਖਾਈ ਮੁਕਾਬਲੇ ਚੋਂ ਹਰਲੀਨ ਕੌਰ, ਤਾਨੀਆਂ ਅਨਵਰ ਅਤੇ ਰਮਨਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਹਾਈ ਵਰਗ ਚੋਂ ਕੋਮਲਪ੍ਰੀਤ ਕੌਰ, ਹਰਮਨਦੀਪ ਸਿੰਘ ਅਤੇ ਸੁਮਨਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਕੂੜਾ-ਕਰਕਟ ਸਮੱਗਰੀ ਮੁਕਾਬਲੇ ਚੋਂ ਪ੍ਰਾਇਮਰੀ ਵਰਗ ਦੇ ਕਰਨਵੀਰ ਕੌਰ, ਥਵਨੇਸ਼ ਕੁਮਾਰ ਅਤੇ ਨਵਦੀਪ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਮਿਡਲ ਵਰਗ ਚੋਂ ਨਵਪ੍ਰੀਤ ਕੌਰ, ਗੁਰਸ਼ਾਨ ਸਿੰਘ ਅਤੇ ਸੁਖਵੀਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਹਾਈ ਵਰਗ ਚੋਂ ਲਵ ਬਾਂਸਲ, ਤਨੂ ਅਤੇ ਮਨਿੰਦਰਾ ਰਾਣੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਕਲੇਅ ਮਾਡਲਿੰਗ ਚੋਂ ਪ੍ਰਾਇਮਰੀ ਵਰਗ ਦੇ ਮਨਪ੍ਰੀਤ ਸਿੰਘ, ਗੁਰਸ਼ਰਨ ਸਿੰਘ ਅਤੇ ਦੀਵਾਂਸ਼ੂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਮਿਡਲ ਵਰਗ ਚੋਂ ਜਸਵੀਰ ਸਿੰਘ, ਰਾਜਨ ਸਿੰਘ ਮਿਤੱਲ ਅਤੇ ਨਵਜੋਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਹਾਈ ਵਰਗ ਚੋਂ ਅਕਾਸ਼ਦੀਪ ਸਿੰਘ, ਖੁਸ਼ੀ ਰਾਣੀ ਅਤੇ ਲਵਿਸ਼ ਸ਼ਰਮਾਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਲੋਕ ਗੀਤ ਮੁਕਾਬਲੇ ਚੋਂ ਪ੍ਰਾਇਮਰੀ ਵਰਗ ਦੇ ਰੁਪਿੰਦਰ ਕੌਰ, ਅਭੀਜੋਤ ਸਿੰਘ ਅਤੇ ਨਵਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਮਿਡਲ ਵਰਗ ਚੋਂ ਹਰਮਨਮੀਤ ਕੌਰ, ਨਵਜੋਤ ਸਿੰਘ ਅਤੇ ਮਹਿਕਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਹਾਈ ਵਰਗ ਚੋਂ ਅਨੁਰਾਗ ਸਿੰਘ, ਗੁਰਪ੍ਰੀਤ ਸਿੰਘ ਅਤੇ ਸੁਖਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਸੋਲੋ ਡਾਂਸ ਮੁਕਾਬਲੇ ਚੋਂ ਪ੍ਰਇਮਰੀ ਵਰਗ ਦੇ ਕਸ਼ਿਸ਼ ਗਿਰ, ਤਰਨਦੀਪ ਸ਼ਰਮਾਂ ਅਤੇ ਅਰਸ਼ਦੀਪ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਮਿਡਲ ਵਰਗ ਚੋਂ ਹਰਮਨਦੀਪ ਕੌਰ, ਨਵਦੀਪ ਗਿੱਲ ਅਤੇ ਗੁਰਲੀਨ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਹਾਈ ਵਰਗ ਚੋਂ ਅਰਸ਼ਦੀਪ ਕੌਰ, ਜਸ਼ਨਪ੍ਰੀਤ ਕੌਰ ਅਤੇ ਮਿਤੂ ਸ਼ਰਮਾਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਭੰਗੜਾ ਮੁਕਾਬਲੇ ਚੋਂ ਪ੍ਰਾਇਮਰੀ ਵਰਗ ਦੇ ਗੁਰਜੋਤ ਸਿੰਘ ਤੇ ਸਾਥੀ, ਸੁਰਖਾਬ ਸਿੰਘ ਤੇ ਸਾਥੀ ਅਤੇ ਤਰਨਦੀਪ ਸਿੰਘ ਸਾਥੀਆਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਮਿਡਲ ਤੇ ਹਾਈ ਵਰਗ ਚੋਂ ਵਰਿੰਦਰ ਸਿੰਘ, ਰਸ਼ਨਪ੍ਰੀਤ ਅਤੇ ਇੰਦਰਜੀਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਗਿੱਧਾ ਮੁਕਾਬਲੇ ਚੋਂ ਪ੍ਰਾਇਮਰੀ ਵਰਗ ਦੇ ਮੁਸਕਾਨ ਤੇ ਸਾਥਣਾਂ, ਨਮਨਦੀਪ ਤੇ ਸਾਥਣਾਂ ਅਤੇ ਰੁਪਿੰਦਰਜੋਤਿ ਕੌਰ ਤੇ ਸਾਥਣਾਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਮਿਡਲ ਤੇ ਹਾਈ ਚੋਂ ਅਰਸ਼ਦੀਪ ਕੌਰ ਤੇ ਸਾਥਣਾਂ, ਰਵਨੀਤ ਕੌਰ ਤੇ ਸਾਥਣਾ ਅਤੇ ਮਿਤੂ ਸ਼ਰਮਾਂ ਤੇ ਸਾਥਣਾਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।ਅੰਤਰ ਸਦਨ ਮੁਕਾਬਲਿਆਂ ਵਿੱਚ 900 ਵਿਦਿਆਰਥੀਆਂ ਨੇ ਭਾਗ ਲਿਆ ।
– ਰਾਮ ਰੇਸ਼ਮ ਨਥੇਹਾ
ਪੱਤਰਕਾਰ ‘ਪੰਜਾਬ ਟਾਇਮਜ਼’