Skip to content
Independent perspectives. Global stories.
BREAKING

ਹੋਮਿਓਪੈਥਿਕ ਦਵਾਈਆਂ ਨਾਲ ਮ੍ਹੋਕੇ-ਭੌਰੀਆਂ ਦਾ ਸਫ਼ਲ ਇਲਾਜ

Share this story

ਅਜੋਕੇ ਸਮੇਂ ਅੰਦਰ ਮੋਕੇ ਭੌਰੀਆਂ ਦਾ ਹੋਣਾ ਆਮ ਗੱਲ ਹੈ ਅਤੇ ਇਹ ਵਾਇਰਸ ਆਪਣੇ ਵਾਤਾਵਰਨ ਵਿੱਚ ਰਹਿੰਦਾ ਹੈ ਅਤੇ ਜਦੋਂ ਸਰੀਰ ਦੇ ਕਿਸੇ ਹਿੱਸੇ ਸੱਟ ਲਗਦੀ ਹੈ ਤਾਂ ਉਸ ਸਮੇ ਇਹ ਵਾਇਰਸ ਸਾਡੇ ਸਰੀਰ ਅੰਦਰ ਚਲਾ ਜਾਂਦਾ ਹੈ ਤੇ ਸਰੀਰ ਉਪਰ ਮੋਕੇ ਪੈਦਾ ਹੋ ਜਾਦੇ ਹਨ ਇਨਾਂ ਮੋਕਿਆਂ ਦੇ ਕਈ ਰੂਪ ਹੁੰਦੇ ਹਨ।ਮੋਕੇ ਸਰੀਰ ਦੇ ਕਿਸੇ ਵੀ ਹਿੱਸੇ ਉਪਰ ਹੋ ਸਕਦੇ ਹਨ।ਇਨਾਂ ਮੋਕਿਆਂ ਦੀ ਕੋਈ ਤਕਲੀਫ ਨਹੀ ਹੁੰਦੀ ਪ੍ਰੰਤੂ ਕਦੇ-ਕਦੇ ਇਨਾਂ ਉਪਰ ਖਾਰਸ਼ ਹੋਣ ਲੱਗ ਜਾਦੀ ਹੈ।ਬਹੁ ਗਿਣਤੀ ਲੋਕ ਸੋਚਦੇ ਹਨ ਕਿ ਇਨਾਂ ਦਾ ਕੋਈ ਇਲਾਜ ਨਹੀ ਹੈ ਇਹ ਆਪਣੇ ਆਪ ਹੀ ਠੀਕ ਹੋ ਜਾਂਦੇ ਹਨ। ਕਈ ਵਾਰ ਲੋਕ ਵਹਿਮਾਂ ਭਰਮਾਂ ਵਿੱਚ ਪੈ ਜਾਂਦੇ ਹਨ ਕਿ ਸੁੱਖਣਾ ਸੁਖਣ ਨਾਲ ਜਾਂ ਨਮਕ ਝਾੜੂ ਆਦਿ ਚੜਾਉਣ ਨਾਲ ਠੀਕ ਹੋ ਜਾਂਦੇ ਹਨ ਪਰ ਇਨਾਂ ਨੂੰ ਮਚਾਉਣ ਨਾਲ ਵੀ ਠੀਕ ਨਹੀ ਹੁੰਦੇ ਸਗੋ ਜਿਆਦਾ ਹੋ ਜਾਦੇ ਹਨ। ਜਿਆਦਾ ਤਰ ਲੋਕ ਦਵਾਈ ਉਦੋ ਲੈਦੇ ਹਨ ਜਦ ਇਹ ਮੂੰਹ ਅਤੇ ਹੱਥਾ ਉਪਰ ਹੋ ਜਾਂਦੇਹਨ।ਭੌਰੀਆਂ -ਭੋਰੀਆਂ ਜਿਆਦਾਤਰ ਹੱਥਾਂ ਦੀਆਂ ਤਲੀਆਂ ਜਾਂ ਪੈਰਾਂ ਦੀਆਂ ਤਲੀਆਂ ਵਿੱਚ ਹੁੰਦੀਆਂ ਹਨ।ਇਹ ਸਖਤ ਹੁੰਦੀਆਂ ਹਨ ਅਤੇ ਦਰਦ ਬਹੁਤ ਜਿਆਦਾ ਕਰਦੀਆਂ ਹਨ ਲੋਕ ਇਨਾਂ ਤੇ ਚੇਪੀਆਂ ਲਗਾਉਦੇ ਹਨ ਪਰ ਉਸ ਨਾਲ ਠੀਕ ਨਹੀ ਹੁੰਦੀਆਂ ਫਿਰ ਦੁਬਾਰਾ ਹੋ ਜਾਂਦੀਆਂ ਹਨ। ਮਰੀਜਾਂ ਹੁਣ ਅਪਰੇਸ਼ਨ ਕਰਵਾਉਣ ਦੀ ਲੋੜ ਨਹੀ ਹੈ ਕਿਉਕਿ ਹੋਮਿਓਪੈਥਿਕ ਦਵਾਈਆਂ ਨਾਲ ਇਨਾਂ ਮੌਕੇ ਭੋਰੀਆਂ ਦਾ ਸਫਲ ਇਲਾਜ ਹੈ ਪਰ ਲੋੜ ਹੈ ਮਰੀਜ ਨੂੰ ਗੌਰ ਨਾਲ ਦਵਾਈ ਖਾਣ ਦੀ ਕਿਉਕਿ ਹੋਮਿਓਪੈਥਿਕ ਦਵਾਈ ਪਹਿਲੇ ਦਿਨ ਤੋਂ ਹੀ ਅਸਰ ਕਰਨਾ ਸੁਰੂ ਕਰ ਦਿੰਦੀ ਹੈ।
ਪੇਸ਼ਕਸ- ਸਵਰਨ ਸਿੰਘ ਭਗਤਾ ਵਿਸੇਸ਼ ਪ੍ਰਤੀਨਿਧ ਭਗਤਾ ਭਾਈ ਕਾ

WRITTEN BY