ਹਰਿਆਣਾ ਸਰਕਾਰ ਪਦਮ ਪੁਰਸਕਾਰ ਨਾਲ ਸਨਮਾਨਿਤ ਵਿਅਕਤੀਆਂ ਦਾ ਕਰੇਗੀ ਸਨਮਾਨ

ਚੰਡੀਗੜ 29 ਜਨਵਰੀ (ਨਾਗਪਾਲ)- ਹਰਿਆਣਾ ਸਰਕਾਰ ਨੇ ਗਣਤੰਤਰ ਦਿਵਸ-2019 ਨੂੰ ਪਦਮਭੂਸ਼ਣ ਤੇ ਪਦਮਸ੍ਰੀ ਨਾਲ ਸਨਮਾਨਿਤ ਹਰਿਆਣਾ ਦੀ 5 ਵਿਅਕਤੀਆਂ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਹੈ। ਹਰਿਆਣਾ ਦੇ ਕਿਸਾਨ ਅਤੇ ਕਿਸਾਨ ਭਲਾਈ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹਾਂ ਦਸਿਆ ਕਿ ਹਰਿਆਣਾ ਕਿਸਾਨ ਭਲਾਈ ਆਯੋਗ ਵਲੋਂ ਕਲ 30 ਜਨਵਰੀ ਨੂੰ ਚੰਡੀਗੜਦੇ ਸੈਕਟਰ-28 ਸਥਿਤ ਹਰਿਆਣਾ ਪੰਚਾਇਤ ਭਵਨ ਵਿਚਜ ਆਯੋਜਿਤ ਇਕ ਵਿਸ਼ੇਸ਼ ਸਮਾਰੋਹ ਵਿਚ ਇੰਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

Send this to a friend