Skip to content
Independent perspectives. Global stories.
BREAKING

ਪੰਜਾਬ ’ਚ ਨਹੀਂ ਰੁਕ ਰਿਹਾ ਚਿੱਟੇ ਦਾ ਕਹਿਰ-ਸਰਕਾਰ ਚੁੱਕੇ ਠੋਸ ਕਦਮ

Share this story

ਲ¤ਗੀ ਨਜ਼ਰ ਮੇਰੇ ਪੰਜਾਬ ਨੂੰ,ਇਹਨੇ ਘਰ ਘਰ ਲਾਂਬੂ ਲਾਏ,ਜਿ¤ਥੇ ਭਰਨ ਟਰਾਲੇ ਰਿਜ਼ਕ ਦੇ,ਉ¤ਥੇ ਹੜ੍ਹ ਨਸ਼ਿਆ ਦੇ ਆਏ–ਪੰਜਾਬ-ਪੰਜਾਂ ਦਰਿਆਵਾਂ ਦੀ ਧਰਤੀ ਤੇ ਅ¤ਜ ਨਸ਼ੇ ਦਾ ਛੇਵਾਂ ਦਰਿਆਂ ਨ¤ਕੋ ਨ¤ਕ ਵਗ ਰਿਹਾ ਹੈ। ਹਰ ਰੋਜ਼ ਅਨੇਕਾ ਮਾਂਵਾਂ ਦੇ ਚਿਰਾਗਾਂ ਨੂੰ ਆਪਣੀ ਲਪੇਟ ਵਿ¤ਚ ਲੈ ਕੇ ਘਰਾਂ ਦੇ ਹਾਸੇ ਖੇਡੇ ਆਪਣੇ ਨਾਲ ਲਿਜਾਂ ਰਿਹਾ ਹੈ । ਜਿਨਾਂ ਹ¤ਥਾ ਵਿ¤ਚ ਕਲਮ ਹੋਣੀ ਚਾਹੀਦੀ ਸੀ ਉਨਾਂ ਹ¤ਥਾਂ ਵਿ¤ਚ ਸਰਿੰਜ ਹੈ ਪੰਜਾਬ ‘ਚ ਨਹੀ ਰੁਕ ਰਿਹਾ ਚਿ¤ਟੇ ਦਾ ਕਹਿਰ, ਨਸ਼ੀਲੇ, ਸਿੰਨਥੈਟਿਕ  ਪਦਾਰਥਾਂ ਦੀ ਵਧ ਰਹੀ ਵਰਤਂੋ ਪੰਜਾਬ ਲਈ ਚਿੰਤਾ ਦਾ ਵਿਸ਼ਾ ਹੈ ਰਾਜਨੀਤਿਕ ਅਤੇ ਪੁਲੀਸ ਦੀ ਨਸ਼ਿਆ ਵਿ¤ਚ ਸਮੂਲੀਅਤ ਵੀ ਹੈਰਾਨੀਜਨਕ ਤੇ ਚਿੰਤਾਂ ਵਾਲੀ ਗ¤ਲ ਹੈ । ਪੁਲੀਸ ਵੀ ਸਮਗਲਰਾਂ ਨੂੰ  ਫੜਨ ਵਿ¤ਚ ਨਾਕਾਮ ਨਜ਼ਰ ਆ ਰਹੀ ਹੈ ਕੋਈ ਵੀ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆ ਨੂੰ ਬਚਾਉਣ ਲਈ ਸੰਜੀਦਾ ਨਜ਼ਰ ਨਹੀ ਆਉਦਾਂ । ਸਰਕਾਰ ਵੀ ਨਸ਼ਿਆ ਨੂੰ ਖਤਮ ਕਰਨ ਲਈ ਗੰਭੀਰ ਨਹੀ ਹੋਈ ਤੇ ਨਸ਼ੇ ਤੇ ਸਿਆਸਤ ਹੋਣ ਲ¤ਗ ਪਈ । ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜ਼ਮਾ ਸਮੇਤ ਐ¤ਮ ਪੀ,ਵਿਧਾਇਕਾਂ ਦੇ ਡੋਪ ਟੈਸਟ ਲਾਜ਼ਮੀ ਕਰ ਦਿ¤ਤੇ ਸੋਚਣ ਵਾਲੀ ਗ¤ਲ ਇਹ ਹੈ ਕੇ ਇੰਨਾ ਮੁਲਾਜ਼ਮਾ ਤੇ ਸਿਆਸਤਦਾਨਾਂ ਦਾ ਡੋਪ ਟੈਸਟ ਕਰ ਕੇ ਪੰਜਾਬ ਵਿ¤ਚੋ ਨਜ਼ਾ ਖਤਮ ਹੋ ਜਾਵੇਗਾ ਕੀ ਇਸ ਨਾਲ ਨਸ਼ੇ ਦੇ ਆਦੀ ਨੌਜਵਾਨਾਂ ਤੇ ਕੋਈ ਅਸਰ ਪਵੇਗਾ ਇਹ ਤਾਂ ਇ¤ਕ ਸਿਆਸੀ ਸਟੰਟ ਜਾਪਦਾ ਹੈ ਸੋ ਪੰਜਾਬ ਨੂੰ ਸਿਆਸਤਦਾਨਾਂ ਦੇ ਡੋਪ ਟੈਸਟ ਦੀ ਲੋੜ ਨਹੀ ਪੰਜਾਬ ਵਿ¤ਚੋ ਨਸ਼ਾ ਤਸਕਰੀ ਬੰਦ ਕਰਨ ਦੀ ਲੋੜ ਹੈ। ਸ¤ਤਾ ਵਿ¤ਚ ਆਉਣ ਲਈ ਸਿਆਸਤਦਾਨ ਦੁਆਰਾ ਦਿਖਾਏ ਲੋਕਾਂ ਨੂੰ ਸੁਪਨੇ ਵੀ ਹੁਣ ਸੁਪਨੇ ਹੀ ਬਣ ਕੇ ਰਹਿ ਗਏ ਜੇਕਰ ਨੌਜਵਾਨ ਪੀੜ੍ਹੀ ਹੀ ਨਾ ਰਹੀ ਰਾਜ ਕਿਸ ਤੇ ਕਰੋਗੇ ਸਰਕਾਰ ਜੀ,ਸਰਕਾਰ ਨੂੰ ਨਸ਼ਿਆ ਨੂੰ ਖ਼ਤਮ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ ਸਰਕਾਰ ਠੋਸ ਕਦਮ ਚੁ¤ਕ ਕੇ ਨਸ਼ੇ ਦੇ ਸੌਂਦਾਗਰਾਂ ਤੇ ਨਕੇਲ ਕ¤ਸੇ।  ਹੁਣ ਨਸ਼ਾ ਕੇਵਲ ਪਿੰਡਾਂ ਵਿ¤ਚ ਹੀ ਨਹੀ ਸਗੋਂ ਸ਼ਹਿਰਾ, ਸਕੂਲਾ, ਕਾਲਜਾਂ, ਯੂਨੀਵਰਸਿਟੀਆਂ ਵਿ¤ਚ ਵੀ ਆਪਣੇ ਪੈਰ ਪੂਰੀ ਤਰ੍ਹਾਂ ਪਸਾਰ ਚੁ¤ਕਾ ਹੈ। ਮਾਤਾ-ਪਿਤਾ ਬ¤ਚਿਆਂ ਦਾ ਉਜਾਵਲਾਂ ਭਵਿ¤ਖ ਬਣਾਉਣ ਲਈ ਉਨ੍ਹਾਂ ਨੂੰ ਹੋਸਟਲਾ ਵਿ¤ਚ ਭੇਜ ਦਿੰਦੇ ਹਨ ਜਿ¤ਥੇ ਬ¤ਚਾ ਕ¤ਲਾ ਰਹਿੰਦਾ ਹੈ ਉ¤ਥੇ ਉਹ ਇਕ¤ਲਾਪਨ ਮਹਿਸੂਸ ਕਰਨ ਲਗਦਾ ਹੈ ਜਿਸ ਨਾਲ ਉਹ ਗਲਤ ਸੁਸਾਇਟੀ ਵਿ¤ਚ ਪੈ ਜਾਦਾ ਹੈ ਤੇ ਸ਼ੁਰੂ ਵਿ¤ਚ ਮੁੰਡੇ-ਕੁੜੀਆਂ ਸ਼ਰਾਬ ਦੀ ਵਰਤੋ ਮੌਜ਼ ਮਸਤੀ ਲਈ ਕਰਦੇ ਹਨ ਤੇ ਬਾਅਦ ਵਿ¤ਚ ਸ਼ਰਾਬ ਤੋ ਵੀ ਭਿਆਨਕ ਨਸ਼ੇ ਜਿਵੇਂ ਚਿ¤ਟਾ,ਭੁ¤ਕੀ,ਸਿਰਗਟ,ਸਮੈਕ,ਮੈਡੀਕਲ ਨਸ਼ੇ,ਨੀਂਦ ਦੀਆ ਗੋਲੀਆ  ਅਤੇ ਹੋਰ ਨਸ਼ਿਆ ਦੀ ਮਾਰ ਹੇਠ ਆਂ ਜਾਦੇਂ ਹਨ ਜਿਸ ਵਿ¤ਚੋਂ ਉਨ੍ਹਾਂ ਦਾ ਨਿਕਲਣਾ ਬਹੁਤ ਮੁਸ਼ਿਕਲ ਹੋ ਜਾਦਾ ਹੈ ਤੇ ਗਲਤ ਮੋਬਾਇਲ ਦੀ ਵਰਤੋਂ ਕਰਦੇ ਹਨ ਰੋਜ਼ਾਨਾ ਦੀ ਤਰ੍ਹਾਂ ਵਧ ਰਹੇ ਬਲਾਤਕਾਰ,ਚੋਰੀ ,ਲੁ¤ਟਾਂ- ਖੋਹਾਂ ਵੀ ਨਸ਼ਿਆ ਦੀ ਦੇਣ ਹਨ। ਨੌਜਵਾਨ ਪੀੜ੍ਹੀ ਨਸ਼ਿਆ ਦੀ ਪਕੜ ਵਿ¤ਚ ਆ ਚੁ¤ਕੀ ਹੈ ਜਿਸ ਵਿ¤ਚ ਹਰ ਵਰਗ ਦੇ ਲੋਕ ਹਨ। ਨਸ਼ਾ ਅਜੇ ਵੀ ਆਮ ਮਿਲ ਰਿਹਾ ਹੈ  ਬੜੀ ਸ਼ਰਮ ਵਾਲੀ ਗ¤ਲ ਹੈ ਜਿ¤ਥੇ ਮੁੰਡੇ ਨਸ਼ੇ ਦੇ ਆਦੀ ਹਨ ਉ¤ਥੇ ਕੁੜੀਆਂ ਵੀ ਨਸ਼ੇ ਦੀ ਦਲਦਲ ਵਿ¤ਚ ਬੁਰੀ ਤਰ੍ਹਾਂ ਫਸ ਚੁ¤ਕੀਆਂ ਹਨ ਹੁਣ ਸੋਚਣ ਵਾਲੀ ਗ¤ਲ ਇਹ ਹੈ ਕੇ ਜਿੰਨੀ ਜਿੁੰਮੇਵਾਰੀ ਸਰਕਾਰ ਦੀ ਬਣਦੀ ਹੈ ਉਸ ਤੋ ਜਿਆਦਾ ਸਮਾਜ,ਮਾਪਿਆ ,ਯਾਰਾ ਦੋਸਤਾ ਦੀ ਵੀ ਬਣਦੀ ਹੈ ਸਾਡੇ ਪਾਲਣ-ਪੋਸ਼ਣ ਵਿ¤ਚ ਵੀ ਕੋਈ ਕਮੀ ਰਹਿ ਗਈ ਹੈ ਇਹੀ ਕਮੀਆਂ ਬ¤ਚਿਆ ਨੂੰ ਨਸ਼ੇ ਵ¤ਲ ਧਕੇਲ ਰਹੀਆਂ ਹਨ । ਅ¤ਜ ਤੋ 17ਕੁ ਸਾਲ ਪਹਿਲਾ ਦੂਰ-ਦੁਰਾਡੇਂ ਪੜ੍ਹਨ ਲਈ ਸਕੂਲ ਸਾਇਕਲ ਤੇ ਜਾਦਂੇ ਸੀ  ਤੇ ਅ¤ਜਕ¤ਲ ਬੁਲਟ ਮੋਟਰ ਸਾਇਕਲ ਤੋ ਬਿਨਾਂ ਪੜ੍ਹਿਆਂ ਹੀ ਨਹੀ ਜਾਂਦਾ ਤੇ ਹਮ ਦੋ ਹਮਾਰੇ ਦੋ ਵਾਲੀ ਕੁਹਾਵਤ ਵੀ ਉਲਟ ਹੋ ਗਈ, ਹਮ ਦੋ ਹਮਾਰੇ ਏਕ ,ਹੁਣ ਜਿਸ ਘਰ ‘ਚ ਚਿਰਾਂਗ ਹੀ ਇ¤ਕ ਹੈ ਤੇ ਉਸ ਦੀਆ ਉਮੰਗਾਂ ਪੂਰੀਆਂ ਕਰਨੀਆ ਮਾਂ-ਪਿਉ ਦੀ ਮਜਬੂਰੀ ਬਣ ਗਈ ਹੈ ਨਹੀ ਕਰਦੇ ਤਾਂ ਧਮਕੀਆਂ ਮਿਲਣੀਆਂ ਸੁਰੂ ਹੋ ਜਾਦੀਆਂ ਹਨ ਆਪਣੇ ਪੈਰ ਆਪ ਕੁਹਾੜੀ ਮਾਰ ਚੁ¤ਕੇ ਮਾਂ-ਪਿਉ ਨੂੰ ਹੁਣ ਆਪਣੇ ਘਰ ਨੂੰ ਆਪ ਬਚਾਉਣਾ ਪੈਣਾਂ ਬ¤ਚਿਆਂ ਨੂੰ ਵ¤ਧ ਤੋ ਵ¤ਧ ਸਮਾਂ ਦੇਣਾ ਪੈਣਾਂ ਤੇ ਆਪਣੀ ਦੇਖ-ਰੇਖ ਹੇਠ ਪੜਾਉਣਾਂ ਪੈਣਾਂ ਤੇ ਉਸਦੀ ਚੰਗੀ ਮਾੜੀ ਸੰਗਤ ਬਾਰੇ ਵੀ ਜਾਣੂ ਹੋਣਾ ਪੈਣਾਂ ਜੇਕਰ ਹੁਣ ਨਾਂ ਸੰਭਲੇਂ ਤਾਂ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾਂ ਵੀ ਮੁਸ਼ਕਿਲ ਹੋ ਜਾਣਾ ਤੇ ਪੰਜਾਬ ਅੰਦਰ ਵਗ ਰਹੀ ਨਸ਼ੇ ਦੀ ਚੰਗਿਆੜੀ ਪਤਾ ਨੀ ਕਦੋਂ ਆਪਣੇ ਘਰ ਆ ਡਿ¤ਗਣੀ ਹੈ ਜਰੂਰਤ ਹੈ ਰਲ-ਮਿਲ ਕੇ ਹੰਭਲਾਂ ਮਾਰਨ ਦੀ , ਨਸ਼ਾ ਕਰਨ ਵਾਲਿਆ ਨੂੰ ਮਾਰਕੁੱਟ ਦੀਂ ਲੋੜ ਨਹੀ ਉਨਾਂ ਨੂੰ ਪਿਆਰ ਨਾਲ ਵੀ ਸਮਝਾਇਆਂ ਜਾ ਸਕਦਾ ਹੈ  ਆਪਣਾ ਵੀ ਫਰਜ਼ ਬਣਦਾ ਕੇ ਨਸ਼ੇੜੀ ਬੰਦੇ ਨੂੰ ਸਮਝਾਂ ਕੇ ਨਸ਼ੇ ਤੋ ਹੋਣ ਵਾਲੇ ਨੁਕਸਾਨ ਬਾਰੇ ਦ¤ਸੀਏ ਤੇ ਉਸ ਨੂੰ ਸਹੀ ਰਾਸਤੇ ਦਿਖਾਉਣ ਦੀ ਕੋਸ਼ਿਸ ਕਰੀਏ। ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਚਿੰਤਤ ਲੇਖਕ,ਪ¤ਤਰਕਾਰ,ਸਮਾਜ ਸੇਵੀ ਜ¤ਥੇਬੰਦੀਆਂ ,ਬੁ¤ਧੀਜੀਵੀ ਲੋਕਾਂ ਨੂੰ ਆਪਣਾ -ਆਪਣਾ ਬਣਦਾ ਯੋਗਦਾਨ ਪਾਉਣਾਂ ਚਾਹੀਦਾ ਹੈ ਅਤੇ ‘ਮਰੋ ਜਾ ਵਿਰੋਧ ਕਰੋ‘ ਦੇ ਨਾਅਰੇ ਨੂੰ ਇ¤ਕ ਹਫ਼ਤਾ ਹੀ ਨਹੀ ਸਗੋ ਜਦੋ ਤ¤ਕ ਨਸ਼ਾ ਜੜ੍ਹੋਂ ਖਤਮ ਨਹੀ ਹੋ ਜਾਦਾ ਉਦੋ ਤ¤ਕ ਜਾਰੀ ਰ¤ਖਣਾ ਚਾਹੀਦਾ ਹੈ।

WRITTEN BY