‘ਪੰਜਾਬ ਟਾਇਮਜ਼’ ਨੂੰ ਛਪਣਯੋਗ ਰਚਨਾਵਾਂ ਭੇਜਣ ਵਾਲੇ ਸਾਰੇ ਪਾਠਕਾਂ, ਲੇਖਕਾਂ, ਸ਼ੁੱਭਚਿੰਤਕਾਂ ਅਤੇ ਪੱਤਰਕਾਰਾਂ ਦੇ ਬੇਹੱਦ ਧੰਨਵਾਦੀ ਹਾਂ। ਕਿਰਪਾ ਕਰਕੇ ‘ਪੰਜਾਬ ਟਾਇਮਜ਼’ ਨੂੰ ਰਚਨਾਵਾਂ ਭੇਜਣ ਸਮੇਂ ਕੁਝ ਗੱਲਾਂ ਦਾ ਜ਼ਰੂਰ ਖਿਆਲ ਰੱਖਿਆ ਜਾਵੇ। ‘ਪੰਜਾਬ ਟਾਇਮਜ਼’ ਨੂੰ ਕੋਈ ਵੀ ਪਹਿਲਾਂ ਤੋਂ ਛਪੀ ਰਚਨਾ ਨਾ ਭੇਜੀ ਜਾਵੇ। ਹਰ ਰਚਨਾ ਲੇਖਿਕ ਦੀ ਮੌਲਿਕ ਹੋਣੀ ਚਾਹੀਦੀ ਹੈ। ‘ਪੰਜਾਬ ਟਾਇਮਜ਼’ ਨੂੰ ਭੇਜੀ ਗਈ ਰਚਨਾ ਕਿਸੇ ਹੋਰ ਅਖ਼ਬਾਰ ਖਾਸ ਕਰਕੇ ਵੈ¤ਬ-ਸਾਈਟਾਂ ਨੂੰ ਨਾ ਭੇਜੀ ਜਾਵੇ। ਹਰ ਰਚਨਾ ਭੇਜਣ ਸਮੇਂ ਈ-ਮੇਲ ਵਿੱਚ ਵਿਸ਼ਾ (ਸਬਜੈਕਟ) ਜ਼ਰੂਰ ਲਿਖਿਆ ਜਾਵੇ ਤਾਂ ਜੋ ਰਚਨਾ ਦੀ ਸ਼ਨਾਖਤ ’ਚ ਸੋਖ ਰਹੇ। ਇੱਕ ਈ-ਮੇਲ ਵਿੱਚ ਇੱਕ ਤੋਂ ਵਧ ਰਚਨਾਵਾਂ ਨਾ ਭੇਜੀਆਂ ਜਾਣ। ਹਰ ਲਿਖਤ ਨਾਲ ਲੇਖਕ ਦੀ ਫੋਟੋ, ਫੋਨ ਨੰਬਰ ਅਤੇ ਪਤਾ ਵੀ ਜ਼ਰੂਰ ਭੇਜਿਆ ਜਾਵੇ। ਖਾਸ ਦਿਨਾਂ ਨੂੰ ਲੱਗਣ ਵਾਲੀਆਂ ਰਚਨਾਵਾਂ ਦੀ ਤਾਰੀਕ ਈਮੇਲ ਦੇ ਸਬਜੈਕਟ ਵਿੱਚ ਲਿਖੀ ਜਾਵੇ। ਰਚਨਾ ਜ਼ਿਆਦਾ ਲੰਬੀ ਨਹੀਂ ਹੋਣੀ ਚਾਹੀਦੀ। ਭਾਸ਼ਾ ਦੀਆਂ ਗਲਤੀਆਂ ਵੀ ਸੋਧ ਕੇ ਭੇਜੀਆਂ ਜਾਣ ਜੀ। ਧੰਨਵਾਦ। – ਸੰਪਾਦਕ