ਸਮਾਣਾ, 1 ਅਕਤੂਬਰ (ਪ੍ਰੇਮ ਵਧਵਾ, ਰਿਸ਼ਵ ਮਿ¤ਤਲ, ਸੰਦੀਪ ਜਿੰਦਲ)- ਮੁ¤ਹਲਾ ਪ੍ਰੀਤ ਨਗਰ ਚ ਪ੍ਰਵਾਸੀ ਭਾਰਤੀਆ ਨੇ ਚੀਕਾ ਰੋੜ ਵਿਖੇ ਨਵ ਦੁਰਗਾ ਪੂਜਾ ਸੇਵਾ ਦਲ ਵ¤ਲੋਂ ਨਵਰਾਤੇ ਤੇ ਪ੍ਰੋਗਰਾਮ ਕਰਵਾਇਆਂ ਗਿਆ ਜਿਸ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਬਲਦੇਵ ਕ੍ਰਿਸ਼ਨ ਪ੍ਰਧਾਨ ਵਿਸ਼ਵਕਰਮਾ ਮੰਦਿਰ ,ਨਰਿੰਦਰ ਧਿਮਾਨ ਵਾਈਸ ਪ੍ਰਧਾਨ ਵਿਸ਼ਵਕਰਮਾ ਮੰਦਿਰ, ਸ਼ਸ਼ੀ ਧਿਮਾਨ ਸੈਕਟਰੀ ਵਿਸ਼ਵਕਰਮਾ ਮੰਦਿਰ, ਸ਼ੰਕਰ ਜਿੰਦਲ ਚੇਅਰਮੈਂਨ ਸ਼ੋਸ਼ਲ ਮੀਡੀਆਂ ਪਟਿਆਲਾ, ਉਮਰ ਦਰਾਜ ਜਰਨਲ ਸੈਕਟਰੀ ਸ਼ੋਸ਼ਲ ਮੀਡੀਆਂ ਸਮਾਣਾ ਅਤੇ ਸ਼ੈਕੀ ਧਿਮਾਨ ਲੋਕ ਸਭਾ ਸੈਕਟਰੀ ਕਾਂਗਰਸ ਪਾਰਟੀ ਦਾ ਸਨਮਾਨ ਕੀਤਾ ਗਿਆ ਵਿਸ਼ਵਕਰਮਾ ਮੰਦਿਰ ਪ੍ਰਧਾਨ ਬਲਦੇਵ ਕ੍ਰਿਸ਼ਨ ਹੀ ਨੇ ਨਵ ਦੁਰਗਾ ਪੂਜਾ ਸੇਵਾ ਦਲ ਦੇ ਇਸ ਪ੍ਰੋਗਰਾਮ ਦੀ ਪ੍ਰੰਸਸਾ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿ¤ਤੀ
ਪ੍ਰਵਾਸੀ ਭਾਰਤੀਆਂ ਨੇ ਨਵਰਾਤਰਿਆਂ ’ਚ ਦੁਰਗਾ ਪੂਜਾ ਕਰਵਾਈ



