ਚੀਮਾ ਮੰਡੀ, 20 ਅਗਸਤ (ਜਰਨੈਲ ਚੌਹਾਨ)-ਅਜ ਸ਼ਹੀਦ ਦਰਸਨ ਸਿੰਘ ਸੀਨੀਅਰ ਸੈਕੰਡਰੀ ਸ਼ੇਰੋ ਵਿਖੇ15ਅਗਸਤ ਦਾ ਦਿਹਾੜਾ ਬੜੀ ਧੂਮ ਨਾਲ ਧਾਮ ਮਨਾਇਆ ਗਿਆ।ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਸਕੂਲ ਦੇ ਪਿ?ੰਸੀਪਲ ਲੈਫਟੀਨੈਟ ਕਰਨਲ ਡਾ. ਓਮ ਪ?ਕਾਸ ਸੇਤੀਆ ਨੇ ਸਮੂਹ ਸਟਾਫ ਅਤੇ ਪਤਵੰਤੇ ਸਜਣਾ ਹਾਜ਼ਰੀ ਵਿਚ ਦੀ ਅਦਾ ਕੀਤੀ ਮਲਕੀਤ ਸਿੰਘ ਗਾਂਧੀ ਨੇ 15 ਅਗਸਤ ਬਾਰੇ ਭਰਭੂਰ ਜ਼ਾਣਕਾਰੀ ਦਿਤੀ। ਹੋਰ ਵੀ ਵਖ ਵਖ ਬੁਲਾਰਿਆ ਨੇ ਦਸਿਆ ਕਿ ਇਹ ਅਜਾਦੀ ਸਾਨੂੰ ਖੈਰਾਤ ਵਿਚ ਨਹੀ ਮਿਲ਼ੀ। ਅਜਾਦੀ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ,ਭਗਤ ਸਿੰਘ ਊਧਮ ਸਿੰਘਵਰਗਿਆ ਲਖਾਂ ਯੋਧਿਆ ਨੇ ਆਪਣੇ ਖੂਨ ਨਾਲ਼ ਇਹ ਅਜਾਦੀ ਹਾਸਲ ਕੀਤੀ ਹੈ ।ਸਕੂਲ ਦੇ ਬਚਿਆ ਨੇ ਵੀ ਭਰੂਰਣ ਹਤਿਆ ਤੇ ਕਵਿਤਾਵਾਂ ਸੁਣਾਈਆ।ਵਿਦਿਆਰਥੀਆ ਨੇ ਨਸ਼ਿਆ ਤੋ ਦੂਰ ਰਹਿ ਕੇ ਸਖਤ ਮਿਹਨਤ ਕਰਕੇ ਦੇਸ ਦੀ ਤਰਕੀ ਵਿਚ ਯੋਗਦਾਨ ਪਾਉਣ ਦਾ ਅਹਿਦ ਲਿਆ।ਇਸ ਸਮੇ ਟੀਚਰਾਂ ਤੇ ਮੈਡਮਾ ਨੇ ਵੀ ਆਪੋ ਆਪਣੇ ਵਿਚਾਰ ਪੇਸ ਕੀਤੇ।ਇਸ 71ਵੇ ਆਜਾਦੀ ਦਿਹਾੜੇ ਨੂੰ ਸਮਰਪਿਤ ਸਕੂਲ ਕੈਪਸ਼ ਵਿਚ ਲਡੂ ਵੰਡ ਕੇ ਮਨਾਇਆ ਗਿਆ।ਇਸ ਸਮੇ ਸਮੂਹ ਸਟਾਫ ਤਰਸੇਮ ਚੰਦ,ਅਵਤਾਰ ਸਿੰਘ ਮਲਕੀਤ ਸਿੰਘ ਗਾਂਧੀ,ਸੁਖਚੈਨ ਸਿੰਘ,ਜਰਨੈਲ਼ ਸਿੰਘ,ਪਰੇਮ ਚੰਦ ਸਿਗਲਾ,ਲਾਲ ਸਿੰਘ ,ਪਿਰਤਪਾਲ ਸਿੰਘ,ਜਗਸੀਰ ਸਿੰਘ,ਚੰਦਰ ਪ?ਭਾ ਅਮਨਜੋਤ ਕੌਰ,ਰੇਨੂੰ ਬਾਲਾ,ਰੂਹੀ ਗੋਇਲ,ਮੈਡਮ ਰਜ਼ਨੀ ਆਦਿ ਸਮੂਹ ਸਟਾਫ ਹਾਜ਼ਰ ਸੀ।