April 24, 2026 1:18 pm

ਹਰ ਕਿਸੇ ਨੇ ਬਹਾਦੁਰ ਸਿੰਘ ਨੀ ਬਣ ਜਾਣਾ …

ਜ਼ਿੰਦਗੀ ਵਿਚ ਪਰਿਵਰਤਨ ਆਉਣਾ ਹੀ ਪ੍ਰਕਿਰਤੀ ਦਾ ਨਿਯਮ ਹੈ। ਪਰਿਵਰਤਨ ਨੂੰ ਸਵੀਕਾਰ ਕਰਨਾ ਹੀ ਅਸਲ ਜ਼ਿੰਦਗੀ ਹੈ। ਕਈ ਬਾਰ ਜ਼ਿੰਦਗੀ ਵਿਚ ਅਜਿਹਾ ਪਰਿਵਰਤਨ ਆਉਂਦਾ ਹੈ , ਕਿ ਇਨਸਾਨ ਨੂੰ ਉਸ ਨਾਲ ਜੂਝਣ ਲਈ ਦੂਸਰੇ ਇਨਸਾਨ ਦੀ ਜਰੂਰਤ ਪੈਂਦੀ ਹੈ । ਕੁਛ ਦਿਨ ਪਹਿਲਾ ਦੀ ਗ¤ਲ ਹੈ ਕਿ ਸੰਡੇ ਦਾ ਦਿਨ ਸੀ , ਕਿ ਮੈ ਅਤੇ ਮੇਰੇ ਪਿਤਾ ਜੀ ਘਰ ਦੇ ਕੰਮ ਵਿਚ ਰੁਝੇ ਹੋਏ ਸਨ ਅਤੇ ਵ¤ਡੇ ਭਾਈ ਸਾਹਿਬ ਜੋ ਕ¤ਪੜੇ ਦਾ ਕਾਰੋਬਾਰ ਕਰਦੇ ਹਨ, ਉਹ ਦੁਕਾਨ ਤੇ ਸੀ । ਸਵੇਰੇ ਦਾ ਸਮਾਂ ਤੇ ਕੋਈ ਗ੍ਰਾਹਕ ਕ¤ਪੜਾ ਵਾਪਿਸ ਕਰਨ ਲਈ ਆਇਆ। ਗ੍ਰਾਹਕ ਝਗੜਾਲੂ ਵਿਰਤੀ ਦਾ ਸੀ ਤੇ ਉਹ ਕ¤ਪੜੇ ਦੀ ਵਾਪਸੀ ਨੂੰ ਲੈ ਕੇ ਬਹਿਸ ਕਰਨ ਲ¤ਗ ਪਿਆ ਤੇ ਉਹ ਆਪਣੇ ਕ¤ਪੜੇ ਦੇ ਪੂਰੇ ਪੈਸੇ ਵਾਪਿਸ ਕਰਨ ਦੀ ਮੰਗ ਕਰਨ ਲਗਿਆ ਅਤੇ ਨਾਲ ਹੀ ਸਿਲਾਈ ਦੇ ਪੈਸੇ ਭੀ ਮੰਗਣ ਲ¤ਗਾ, ਭਾਈ ਸਾਹਿਬ ਨੇ ਕਿਹਾ ਕਿ ਮੈ ਹੁਣੇ ਦੁਕਾਨ ਖੋਲੀ ਹੈ, ਹਜੇ ਮੈ ਧੂਪ ਬ¤ਤੀ ਭੀ ਨਹੀਂ ਕੀਤੀ ਅਤੇ ਨਾ ਹੀ ਬੋਨੀ ਕੀਤੀ ਹੈ ,ਸਵੇਰ ਦੇ ਸਮੇਂ ਤਾਂ ਕੋਈ ਭੀ ਦੁਕਾਨਦਾਰ ਮੋੜ ਮੜ੍ਹੀ ਨਹੀਂ ਕਰਦਾ ਅਤੇ ਤੁਸੀਂ ਦੁਪਹਿਰ ਬਾਦ ਆ ਜਾਣਾ , ਪ੍ਰੰਤੂ ਉਹ ਗ੍ਰਾਹਕ ਕੋਈ ਭੀ ਗ¤ਲ ਮੰਨਣ ਨੂੰ ਤਿਆਰ ਨਹੀਂ ਸੀ ਤੇ ਕਹਿਣ ਲ¤ਗਾ ਕਿ ਮੈਨੂੰ ਤਾਂ ਕ¤ਪੜੇ ਦੇ ਪੈਸੇ ਭੀ ਵਾਪਿਸ ਕਰੋ ਅਤੇ ਸਿਲਾਈ ਦੇ ਪੈਸੇ ਭੀ ਦਿਓ , ਮੈ ਤਾਂ ਇਥੋਂ ਜਾਵਾਂਗਾ । ਉਸਦੇ ਇਸ ਅੜੀਅਲ ਵਿਵਹਾਰ ਨੂੰ ਦੇਖਦਿਆਂ, ਉਸਨੇ ਕਿਹਾ ਕਿ ਕੋਈ ਭੀ ਦੁਕਾਨਦਾਰ  ਸਿਲਾਈ ਦੇ ਪੈਸੇ ਤਾਂ ਨਹੀਂ ਦੇਂਦਾ ਜਦੋ ਕਿ ਤੁਹਾਡਾ  ਕ¤ਪੜਾ ਤਾਂ ਖਰਾਬ ਹੀ ਸਿਲਾਈ ਠੀਕ ਨਾ ਹੋਣ ਕਾਰਨ ਹੋਇਆ ਹੈ,ਪਰੰਤੂ  ਜੇਕਰ ਤੁਸੀਂ ਜਿਦ ਕਰਦੇ ਹੋ ਤਾਂ ਮੈ ਤੁਹਾਡੇ ਕ¤ਪੜੇ ਦੀ ਅ¤ਧੀ ਕੀਮਤ ਵਾਪਿਸ ਕਰ ਦੇਂਦਾ ਹਾਂ , ਪਰੰਤੂ ਉਹ ਗ੍ਰਾਹਕ ਹਜੇ ਭੀ  ਕੋਈ ਗ¤ਲ ਮੰਨਣ ਨੂੰ ਤਿਆਰ ਨਹੀਂ ਸੀ ਤੇ ਲੜਾਈ ਝਗੜੇ ਤੇ ਉਤਰ ਆਇਆ। ਉਸਨੇ ਕ¤ਪੜੇ ਦੀ ਮਿਣਤੀ ਕਰਨ ਵਾਲੇ ਮੀਟਰ  ਨਾਲ ਭਰਾ ਦੇ ਸਿਰ ਤੇ ਵਾਰ ਕੀਤਾ। ਚੋਟ ਸਿਰ ਦੀ ਹੋਣ ਕਾਰਨ ਉਹ ਖੂਨ ਨਾਲ ਲ¤ਥ ਪ¤ਥ ਹੋ ਗਿਆ ਤੇ ਉਸਨੇ ਘਰ ਫੋਨ ਕੀਤਾ ਤੇ ਜਦੋ ਅਸੀਂ ਦੁਕਾਨ ਤੇ ਪੁ¤ਜੇ  ਤੇ ਪਰਿਵਾਰ ਦੇ ਬਾਕੀ ਮੈਂਬਰ ਭੀ ਪਹੁੰਚ ਗਏ ਤਾਂ ਉਸ ਸਮੇਂ ਉਥੇ ਕਰੀਬ 200 ਵਿਅਕਤੀ ਇਕ¤ਠੇ ਹੋਏ ਪਏ ਸਨ ਅਤੇ ਉਸਨੂੰ ਖੂਨ ਨਾਲ ਲ¤ਥ ਪ¤ਥ ਦੇਖ ਸਾਰਿਆਂ ਦੇ ਪੈਰਾਂ ਨਿ¤ਚਓ  ਜਮੀਨ ਖਿਸਕ ਗਈ,ਤੇ ਜਦੋ ਮਸਲਾ ਸਮਝ ਆਉਂਦਾ ,ਇਹਨੇ ਨੂੰ ਉਹ ਗ੍ਰਾਹਕ ਵਾਰਦਾਤ ਕਰ ਕੇ ਉਥੋਂ ਭ¤ਜ ਗਿਆ । ਵਾਰਦਾਤ ਕਰਨ ਉਪਰੰਤ ਉਹ ਇਹਨੀ ਤੇਜੀ ਨਾਲ ਕਾਰ ਲੈ ਕੇ ਭਰੇ ਬਾਜ਼ਾਰ ਵਿ¤ਚੋ ਇਸ ਤਰਾਂ ਭਜਿਆ ਕਿ ਜੇਕਰ ਕੋਈ ਭੀ ਉਸਦੇ ਅਗੇ ਆ ਜਾਂਦਾ ਤਾਂ ਉਸਦਾ ਬ¤ਚ ਪਾਉਣਾ ਮੁਸ਼ਕਿਲ ਸੀ । ਪਰ ਉਸਦੀ ਕਾਰ ਦਾ ਨੰਬਰ ਨੋਟ ਕਰ ਲਿ¤ਤਾ ਗਿਆ ਤੇ ਉਸਦਾ ਮੋਬਾਈਲ ਫੋਨ ਦੁਕਾਨ ਤੇ ਗਿਰ ਗਿਆ । ਜਲਦ ਹੀ ਵ¤ਡੇ ਭਰਾ ਨੂੰ ਹਸਪਤਾਲ ਲਿਜਾਇਆ ਗਿਆ ਤੇ ਇਲਾਜ ਕਰਨ ਉਪਰੰਤ ਉਸਨੂੰ ਉਥੇ ਦਾਖਿਲ ਕਰ ਲਿਆ ਗਿਆ ਤੇ ਪੁਲਿਸ ਵਲੋਂ ਕਾਰਵਾਈ ਸ਼ੁਰੂ ਕਰ ਦਿਤੀ ਗਈ । ਕਾਰ ਦਾ ਨੰਬਰ ਅਤੇ ਮੋਬਾਈਲ ਫੋਨ ਕਾਰਨ ਉਸਦਾ ਪਕੜ ਵਿਚ ਆਉਣਾ ਸੁਭਾਵਿਕ ਹੀ ਸੀ ਤੇ ਉਹ ਪਕੜ ਲਿਆ ਗਿਆ।
ਪ੍ਰੰਤੂ ਦਿਮਾਗ ਵਿਚ ਇਕੋ ਗ¤ਲ ਬਾਰ ਬਾਰ ਘੁੰਮ ਰਹੀ ਸੀ ਕਿ ਉਹ ਗ੍ਰਾਹਕ ਤਾਂ ਬੇਰਹਿਮੀ ਨਾਲ ਵਾਰ ਕਰ ਕੇ ਭ¤ਜ ਗਿਆ। ਪ੍ਰੰਤੂ ਉਸਨੂੰ ਭੀ ਆਪਣੀ ਗ਼ਲਤੀ ਦਾ ਇਹਸਾਸ ਜਰੂਰ ਹੋਣਾ ਚਾਹੀਦਾ ਹੈ। ਹਸਪਤਾਲ  ਵਿਚ ਉਸ ਗ੍ਰਾਹਕ ਦੇ ਪਰਿਵਾਰਿਕ  ਮੈਂਬਰ ਅਤੇ ਰਿਸ਼ਤੇਦਾਰਾਂ  ਨੇ ਆ ਕੇ ਆਪਣੇ ਮੁੰਡੇ ਦੀ ਇਸ ਗ਼ਲਤ  ਹਰਕਤ ਤੇ ਸ਼ਰਮਿੰਦਗੀ  ਮਹਿਸੂਸ  ਕੀਤੀ ਅਤੇ ਇਸ ਗ਼ਲਤੀ  ਤੇ ਮਾਫੀ  ਵੀ ਮੰਗੀ  .ਪ੍ਰੰਤੂ ਉਸਦੇ ਪਰਿਵਾਰਿਕ  ਮੈਂਬਰ  ਅਤੇ ਰਿਸ਼ਤੇਦਾਰਾਂ  ਵਲੋਂ  ਕੀਤਾ  ਜਾ  ਰਿਹਾ  ਪਛਤਾਵਾ  ਉਸ ਮੁੰਡੇ  ਵਲੋਂ  ਕੀਤੀ ਵਾਰਦਾਤ ਜਾ  ਮਾਰੀ  ਗਈ  ਸਟ  ਅਗੇ ਬਹੁਤ  ਛੋਟਾ  ਪ੍ਰਤੀਤ  ਹੋ ਰਿਹਾ  ਸੀ ਭਾਵੇ ਹੁਣ ਅਸੀਂ ਲੜਾਈ ਝਗੜਾ ਤਾ ਨਹੀਂ ਕਰ ਸਕਦੇ ਸੀ । ਪ੍ਰੰਤੂ ਕਾਨੂੰਨੀ ਤੋਰ ਤੇ ਉਸਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ । ਭਾਵੇ ਪਰਿਵਾਰਿਕ ਮੈਂਬਰਾ ਦਾ ਪੂਰਾ ਸਾਥ ਸੀ ,ਫਿਰ ਭੀ ਆਪ ਨੂੰ ਪਤਾ ਹੀ ਹੈ ਕਿ ਅ¤ਜ ਦੇ ਸਮੇਂ ਵਿ¤ਚ ਪੁਲਿਸ ਕਾਰਵਾਈ ਕਰਵਾਉਣ ਲਈ ਕਿਸੇ ਸਮਾਜ ਸੇਵੀ ,ਪਰਉਪਕਾਰੀ, ਲੀਡਰ ,ਧੜ¤ਲੇਦਾਰ ਅਤੇ ਲੋਕ ਹਿਤ ਦੀ ਭਾਵਨਾ ਰ¤ਖਣ ਵਾਲੇ ਇਨਸਾਨ ਦੀ ਜਰੂਰਤ ਹੁੰਦੀ ਹੈ। ਜਦੋ ਮੈ ਅਜੇਹੀ ਭਾਵਨਾ ਰ¤ਖਣ ਵਾਲੇ ਆਪਣੇ ਬਹੁਤ ਕਰੀਬੀ, ਵ¤ਡੇ ਵੀਰ ਤੇ ਸ਼ਹਿਰ ਦਾ ਮਾਨ ਸਰਦਾਰ ਬਹਾਦਰ ਸਿੰਘ ਜੀ ਓਕੇ ਨਾਲ ਗ¤ਲ ਕੀਤੀ ਤੇ ਸਾਰੀ ਗ¤ਲ ਸੁਨਣ ਉਪਰੰਤ ਉਹਨਾਂ ਵਲੋਂ ਦਿਤੇ ਹੋਂਸਲੇ ਨੂੰ ਸਬਦਾ ਵਿ¤ਚ ਨਹੀਂ ਬਿਆਨ ਕੀਤਾ ਜਾ ਸਕਦਾ । ਉਹਨਾਂ  ਨੇ ਇਸ ਘਟਨਾ  ਨੂੰ ਸੁਣਦਿਆਂ  ਬਹੁਤ  ਦੁ¤ਖ  ਤੇ ਹੈਰਾਨੀ  ਪ੍ਰਗਟ  ਕੀਤੀ ਕਿ ਕੋਈ ਬਾਹਰੋਂ  ਆ  ਕੇ ਸਾਡੇ  ਸ਼ਹਿਰ  ਦੇ ਵਿਚ, ਸਾਡੇ  ਹੀ ਦੁਕਾਨਦਾਰ ਨਾਲ ਅਜੇਹੀ  ਵਾਰਦਾਤ ਕਰੇ  ,ਇਹ  ਤਾਂ ਸਾਡੇ  ਸਾਰੇ  ਸ਼ਹਿਰ  ਵਾਹਸਿਆ ਲਈ ਬੜੀ  ਮੰਦਭਾਗੀ  ਗ¤ਲ ਹੈ, ਉਨ੍ਹਾਂ ਕਿਹਾ ਕਿ ਤੁਸੀਂ ਬਿਲਕੁਲ ਫਿਕਰ ਨੀ ਕਰਨਾ, ਇਹ ਵਾਰਦਾਤ ਤੁਹਾਡੇ ਨਾਲ ਨਹੀਂ ਸਗੋਂ ਮੇਰੇ ਨਾਲ ਹੋਈ ਹੈ ਤੇ ਮੈ ਹਰ ਪ¤ਖੋਂ ਤੁਹਾਡੇ ਨਾਲ ਖੜਾ ਹਨ ਤੇ ਅਜਿਹੇ ਵਿਅਕਤੀ ਨੂੰ ਅਹਿਸਾਸ ਜਰੂਰ ਦਿਵਾਵਾਂਗੇ ਕਿ ਉਹ ਆਪਣੀ ਗ਼ਲਤੀ ਦਾ ਪਛਤਾਵਾ ਭੀ ਕਰੇ ਤੇ ਭਵਿ¤ਖ ਵਿਚ ਭੀ ਅਜੇਹੀ ਗ਼ਲਤੀ ਨਾ ਕਰੇ । ਉਹਨਾਂ ਪੁਲਿਸ ਕਾਰਵਾਈ ਨੂੰ ਖੁਦ੍ਹ ਆਪਣੇ ਹ¤ਥ ਵਿਚ ਲਿਆ ਤੇ ਪੁਲਿਸ ਅਧਿਕਾਰੀਆਂ ਨੂੰ ਇਸਦੇ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ ਤੇ ਫੈਂਸਲਾ ਹੋਣ ਤ¤ਕ ਕਰੀਬ ਚਾਰ ਦਿਨ ਸਾਰੀ ਪੁਲਿਸ ਕਾਰਵਾਈ ਨੂੰ ਇਹਨਾਂ ਨੇ ਆਪਣੇ ਹ¤ਥ ਵਿ¤ਚ ਰ¤ਖਿਆ ਤੇ ਨਾਲ ਨਾਲ ਸਾਨੂੰ ਇਹ ਕਹਿ ਕੇ ਹੋਂਸਲਾ ਵਧਾਉਂਦੇ ਰਹੇ ਕਿ ਤੁਸੀਂ ਬੇਫਿਕਰ ਹੋ ਕੇ ਆਪਣਾ ਕ¤ਮ ਕਰੋ ਅਤੇ ਇਸ ਵਾਰਦਾਤ ਦੀ ਚਿੰਤਾ ਨਾ ਕਰੋ, ਇਹ ਵਾਰਦਾਤ ਤੁਹਾਡੇ ਨਾਲ ਨਹੀਂ ਸਗੋਂ ਮੇਰੇ ਤੇ ਸਾਰੇ ਸ਼ਹਿਰ ਵਾਸੀਆਂ ਨਾਲ ਵਾਪਰੀ ਹੈ।
ਅਜਿਹੇ ਇਨਸਾਨ ਦਾ ਔਖੀ ਘੜੀ ਵਿਚ ਦਿ¤ਤਾ ਸਾਥ ਸਮੂਹ ਪਰਿਵਾਰ ਕਦੇ ਨਹੀਂ ਭੁ¤ਲ ਸਕਦਾ । ਇਹਨਾਂ ਦੀ ਲੰਬੀ ਉਮਰ ਅਤੇ ਇਹ ਸਦਾ ਤੰਦਰੁਸਤ ਅਤੇ ਖੁਸ਼ ਰਹਿਣ ਅਜਿਹੀਆਂ ਦੁਆਵਾਂ ਆਪ ਮੁਹਾਰੇ ਨਿਕਲਦੀਆਂ ਹਨ । ਅਜਿਹੇ ਇਨਸਾਨ ਸਮਾਜ ਵਿ¤ਚ ਮਿਲਨੇ ਬਹੁਤ ਮੁਸ਼ਕਿਲ ਹਨ ਜੋ ਦੂਜਿਆਂ ਦੇ ਦੁ¤ਖ ਨੂੰ ਆਪਣਾ ਦੁ¤ਖ ਸਮਜ਼ਦੇ ਹਨ ,ਅਜਿਹੇ ਇਨਸਾਨ ਤਾਂ ਸਮਾਜ ਵਿ¤ਚੋ ਦੀਵਾ ਲੈ ਕੇ ਲ¤ਭਣ ਵਾਲੀ ਗ¤ਲ ਹੈ । ਇਹ  ਇਕ  ਨਿਹਾਯਤ  ਨੇਕ  ਇਨਸਾਨ ,ਮਾਪਿਆਂ  ਦਾ  ਸਰਵਣ  ਪੁ¤ਤਰ  , ਧਰਮੀ  ਪਤੀ , ਆਦਰਸ਼  ਭਰਾ ,ਜਿੰਮੇਵਾਰ  ਬਾਪ  ,ਹਮਦਰਦ  ਉਸਤਾਦ  , ਕੁਰਬਾਨੀ  ਦਾ ਪੁਤਲਾ  , ਅਜਿਹੇ ਕਰਮਯੋਗੀ  ਹਨ  ,ਇਨ੍ਹਾਂ  ਦੀ ਜਿੰਦਗੀ  ਦਾ  ਹਰ  ਇਕ  ਪਹਿਲੂ  ਬੜਾ  ਸਾਂਵਾਂ  ,ਸੰਤੁਲਿਤ  ਤੇ ਨੇਕੀ  ਤੇ ਪਰਉਪਕਾਰ  ਦੀਆਂ  ਅਨੇਕਾਂ  ਕਹਾਣੀਆਂ  ਨਾਲ ਜੁੜਿਆ ਹੋਇਆ  ਹੈ ਨਿਮਰਤਾ  ,ਹਲੀਮੀ ,ਬੋਲਣ -ਚਲਣ  ,ਉ¤ਠਣ -ਬੈਠਣ  ਤੇ ਅਦਬ  ਦਾ  ਸਲੀਕਾ  ਜੇਕਰ ਕਿਸੇ  ਸਿ¤ਖਣਾ ਹੋਵੇ  ਤਾਂ ਇਨ੍ਹਾਂ ਦੀ ਸਖਸ਼ੀਅਤ  ਤੇ ਪਰਿਵਾਰ  ਪਾਸੋ  ਸਿ¤ਖੋ  ,ਜੇਕਰ ਇਨ੍ਹਾਂ  ਦੇ ਘਰ  ਜਾਓ  ਤਾ ਇਨ੍ਹਾਂ ਦੇ ਮਾਤਾ  ਪਿ¤ਤਾ  ,ਪਰਿਵਾਰ  ਦੇ ਬਾਕੀ  ਮੈਂਬਰ   ਨੂੰ ਮਿਲੋ  ਤਾਂ ਤੁਹਾਨੂੰ  ਉਨ੍ਹਾਂ  ਵਿ¤ਚੋ ਬਹਾਦਰ  ਸਿੰਘ ਜੀ ਦੀ ਨਿ¤ਘੀ ਸਖਸ਼ੀਅਤ ਦੇ ਮੁਹਾਂਦਰੇ ਝਲਕਦੇ ਨਜਰੀ ਪੈਣਗੇ । ਇਨ੍ਹਾਂ ਦਾ ਪਰਿਵਾਰ ਘਰ ਆਏ ਵਿਅਕਤੀ ਨੂੰ ਇਨ੍ਹਾਂ ਪਿਆਰ ਤੇ ਮਾਨ ਬਖ਼ਸ਼ਦਾ ਹੈ , ਕਿ ਅ¤ਜ ਦੇ ਸਮੇਂ ਵਿ¤ਚ ਇਨ੍ਹਾਂ ਪਿਆਰ ਤੇ ਸਤਿਕਾਰ ਮਿਲਣਾ ਬਹੁਤ ਮੁਸ਼ਕਿਲ ਹੈ । ਸਰਦਾਰ ਬਹਾਦਰ ਸਿੰਘ ਓਕੇ ਭਾਵੇ ਨਗਰ ਕੌਂਸਲਰ ਹਨ ,ਪ੍ਰੰਤੂ ਇਨ੍ਹਾਂ ਅੰਦਰ ਸਮਾਜ ਸੇਵਾ ਦੀ ਛਿਪੀ ਭਾਵਨਾ ਨੂੰ ਸ¤ਬਦਾ ਵਿ¤ਚ ਬਿਆਨ ਨਹੀਂ ਕੀਤਾ ਜਾ ਸਕਦਾ । ਉਨ੍ਹਾਂ ਨੇ ਸ਼ਹਿਰ ਦੀ ਸੇਵਾ ਰਾਜਨੀਤੀ ਦੀ ਭਾਵਨਾ ਤੋਂ ਉਪਰ ਉ¤ਠ ਕੇ ਸਮਾਜ ਸੇਵਾ ਦੀ ਭਾਵਨਾ ਨਾਲ ਕੀਤੀ ਹੈ । ਜਿਸਨੇ ਭੀ ਇਹਨਾਂ ਨੂੰ ਨੇੜੇ ਤੋਂ ਦੇਖਿਆ ਹੈ, ਇਹਨਾਂ ਦਾ ਚੇਹਰਾ ਦੂਜੇ ਨੂੰ ਸ਼ਾਂਤ ਕਰ ਦੇਂਦਾ ਹੈ , ਤੇ ਤੁਸੀਂ ਸਾਗਰਾਂ ਦੀਆਂ ਲਹਿਰਾਂ ਵਰਗੇ ਭਟਕਣਾ ਦੇ ਆਲਮ ਵਿ¤ਚੋ ਨਿਕਲ ਕੇ ਇਕ ਸੁਪਨਮਯੀ ਬਲੋਰੀ ਝੀਲ ਜਿਹੇ ਨਿਰਛਲ ਤੇ ਸਹਿਜ ਸੰਸਾਰ ਵਿ¤ਚ ਦਾਖਿਲ ਹੋ ਜਾਂਦੇ ਹਨ।

Send this to a friend