ਜੰਡਿਆਲਾ ਗੁਰੂ, 13 ਮਈ (ਵਰੁਣ ਸੋਨੀ)-ਅਜ ਸਕੂਲ ਪ੍ਰਮੁਖ ਅਧਿਆਪਕ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਜੰਡਿਆਲਾ ਗੁਰੂ ਸ਼ਹਿਰ ਦੇ ਗਰੇਸ ਪਬਲਿਕ ਸਕੂਲ ਵਿਖੇ ‘ਮਦਰਸ ਡੇ‘ ਮਨਾਇਆ ਗਿਆ।ਜਿਥੇ ਵਿਦਿਆਰਥੀਆ ਨੇ ਵਖ ਵਖ ਕਲਾਕ੍ਰਿਤੀਆ ਬਣਾ ਕੇ ਮਾਂ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ।ਇਸ ਮੌਕੇ ਸਕੂਲ ਦੇ ਡਾਇਰੈਕਟਰ ਜੇ.ਐਸ. ਰੰਧਾਵਾ ਅਤੇ ਪ੍ਰਿੰਸੀਪਲ ਰਮਨਜੀਤ ਕੌਰ ਰੰਧਾਵਾ ਨੇ ਬਚਿਆਂ ਨੂੰ ਵਧਾਈ ਦਿਤੀ ਅਤੇ ਬਚਿਆਂ ਨੂੰ ਇਨਾਮ ਵੀ ਵੰਡੇ।
ਗਰੇਸ ਪਬਲਿਕ ਸਕੂਲ ਵਿਖੇ ‘ਮਦਰਜ਼ ਡੇਅ’ ਮਨਾਇਆ



