Skip to content
Independent perspectives. Global stories.
BREAKING

ਸਾਬਕਾ ਸਰਪੰਚ ਦਰਸ਼ਨ ਸਿੰਘ ਦਿਆਲਪੁਰਾ ਭਾਈਕਾ ਦਾ ਦੇਹਾਂਤ

Share this story

ਭਾਈ ਰੂਪਾ, 12 ਨਵੰਬਰ Ð(ਜਜਵੀਰ ਜਲਾਲ)-ਪਿੰਡ ਦਿਆਲਪੁਰਾ ਭਾਈਕਾ ਦੇ ਸਾਬਕਾ ਸਰਪੰਚ ਅਤੇ ਸੀਨੀਅਰ ਅਕਾਲੀ ਆਗੂ ਦਰਸ਼ਨ ਸਿੰਘ ਦਾ ਪਿਛਲੇ ਦਿਨ ਦਿਹਾਂਤ ਹੋ ਗਿਆ। ਇਸ ਦੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਜਥੇਦਾਰ ਸਤਨਾਮ ਸਿੰਘ ਭਾਈਰੂਪਾ, ਜ਼ਿਲ੍ਹਾਂ ਪ੍ਰੀਸ਼ਦ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ, ਜਥੇਦਾਰ ਚੁਤਰ ਸਿੰਘ ਗੁੱਡ, ਕਰਮਜੀਤ ਸਿੰਘ ਕਾਂਗੜ, ਸਰਪੰਚ ਜਗਦੀਸ ਸਿੰਘ ਪੱਪੂ, ਪ੍ਰੀਤਮ ਸਿੰਘ ਪੰਚ, ਗੁਰਬਚਨ ਸਿੰਘ ਕਲੇਰ, ਗੁਲਾਬ ਚੰਦ ਸਿੰਗਲਾ, ਸੁਖਚੈਨ ਸਿੰਘ ਪੈਂਟੂ, ਬਲਜੀਤ ਸਿੰਘ ਬਿੱਟੂ ਆਦਿ ਨੇ ਉਨ੍ਹਾਂ ਦੇ ਸਪੁੱਤਰ ਲਖਵੀਰ ਸਿੰਘ ਲੱਖਾ ਤੇ ਜਗਸੀਰ ਸਿੰਘ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

WRITTEN BY