Skip to content
Independent perspectives. Global stories.
BREAKING

THE NEWSROOM

Welcome

NATIONAL NEWS

ਸੁਪਰੀਮ ਕੋਰਟ ਵੱਲੋਂ ਪੰਜਾਬ ਤੇ ਹਰਿਆਣਾ ਡੀ.ਜੀ.ਪੀ. ਦੇ ਸੇਵਾ ਕਾਲ ਵਾਧੇ ਨੂੰ ਮਨਜ਼ੂਰੀ

ਨਵੀਂ ਦਿਲੀ, 12 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਸੁਪਰੀਮ ਕੋਰਟ ਨੇ ਅਜ ਪੰਜਾਬ ਦੇ ਡੀ.ਜੀ.ਪੀ. ਸ੍ਰੀ ਸੁਰੇਸ਼ ਅਰੋੜਾ ਨੂੰ 31 ਜਨਵਰੀ, 2019 ਤਕ ਆਪਣੇ […]

By 1 min read
PUNJAB NEWS

ਜ਼ੇਲ੍ਹਾਂ ’ਚ ਪੂਰੇ ਸਰੀਰ ਦੀ ਸਕਰੀਨਿੰਗ ਵਾਲੇ ਅਤਿ-ਆਧੁਨਿਕ ਸਕੈਨਰ ਲਗਾਉਣ ਦੀ ਯੋਜਨਾ : ਰੋਹਿਤ ਚੌਧਰੀ

ਸੰਗਰੂਰ, 12 ਦਸੰਬਰ (ਭਗਵੰਤ ਸਿੰਘ ਚੰਦੜ੍ਹ, ਸੁਖਦੇਵ ਸਿੰਘ ਦੇਬੀ, ਰੋਹਿਤ ਗਰਗ): ਪੰਜਾਬ ਦੀਆਂ ਕੇਂਦਰੀ ਜੇਲ੍ਹਾਂ ਅੰਦਰ ਪੂਰੇ ਸ਼ਰੀਰ ਦੀ ਸਕਰੀਨਿੰਗ ਕਰਨ ਵਾਲੇ ਅਤਿ-ਆਧੁਨਿਕ […]

By 1 min read
PUNJAB NEWS

ਕੈਪਟਨ ਨੂੰ ਮਿਲਣ ਪਹੁੰਚੇ ਨਵਜੋਤ ਸਿੰਘ ਸਿੱਧੂ

ਪਾਕਿਸਤਾਨ ਤੋਂ ਲਿਆਂਦਾ ਤਿੱਤਰ ਕੀਤਾ ਭੇਂਟ ਚੰਡੀਗੜ੍ਹ, 12 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਕੈਬਨਿਟ ਮੰਤਰੀ ਨਵਜੋਤ ਸਿੰਘ ਸਿਧੂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ […]

By 1 min read
BUSINESS NEWS

ਸਿਟੀ ਪੁਲਿਸ ਮੋਰਿੰਡਾ ਨੂੰ ਵੱਡੀ ਸਫ਼ਲਤਾ, 31 ਕਿੱਲੋ ਗਾਂਜੇ ਸਮੇਤ 1 ਕਾਬੂ

ਮੋਰਿੰਡਾ, 12 ਦਸੰਬਰ (ਹਰਜਿੰਦਰ ਸਿੰਘ ਛਿੱਬਰ)- ਜ਼ਿਲ੍ਹਾ ਪੁਲਿਸ ਮੁੱਖੀ ਰੂਪਨਗਰ ਸਵੱਪਨ ਸ਼ਰਮਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਟੀ ਪੁਲਿਸ ਥਾਣਾ ਮੋਰਿੰਡਾ ਵੱਲੋਂ ਨਸਿੰਆਂ ਖਿਲਾਫ਼ […]

By 1 min read
PUNJAB NEWS

ਸਮਾਜ ਸੁਧਾਰ ਵੈਲਫ਼ੇਅਰ ਕਮੇਟੀ ਨੇ ਮੀਟਿੰਗ ਦੌਰਾਨ ਸਾਦਾ ਵਿਆਹ ਕਰਵਾਉਣ ਵਾਲੇ ਜੋੜੇ ਦਾ ਕੀਤਾ ਸਨਮਾਨ

ਅਮਰਗੜ੍ਹ, 12 ਦਸੰਬਰ (ਸੁਖਵਿੰਦਰ ਸਿੰਘ ਅਟਵਾਲ)- ’ਸਾਦੇ ਵਿਆਹ ’ਤੇ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ’ ਦਾ ਹੋਕਾ ਦੇਣ ਵਾਲ਼ੀ ਸਮਾਜ ਸੁਧਾਰ ਵੈਲਫ਼ੇਅਰ […]

By 1 min read
PUNJAB NEWS

ਬ੍ਰਿਟਿਸ਼ ਕੋ¦ਬੀਆ ਦੇ ਡਿਪਟੀ ਸਪੀਕਰ ਵੱਲੋ ਰਾਣਾ ਕੇ.ਪੀ. ਸਿੰਘ ਨਾਲ ਮੁਲਾਕਾਤ

ਚੰਡੀਗੜ੍ਹ, 12 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਕੈਨੇਡਾ ਦੇ ਪ੍ਰਾਂਤ ਬ੍ਰਿਟਿਸ਼ ਕੋ¦ਬੀਆ ਦੇ ਡਿਪਟੀ ਸਪੀਕਰ ਸ੍ਰੀ ਰਾਜ ਚੌਹਾਨ ਵੱਲੋਂ ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ […]

By 1 min read
Religion

ਸਰਕਾਰ ਨੇ ਸਾਰੀਆਂ ਮੰਗਾਂ ਮੰਨੀਆ : ਭਾਈ ਮੰਡ

ਚੰਡੀਗੜ੍ਹ, 12 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਸਰਬਤ ਖ਼ਾਲਸਾ ਵੱਲੋਂ ਥਾਪੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵਲੋਂ ਬਰਗਾੜੀ ਮੋਰਚਾ ਸਮਾਪਤ ਕਰਨ ਬਾਰੇ ਚੁਕੇ ਸਵਾਲਾਂ ਤੋਂ […]

By 1 min read
BUSINESS NEWS

ਸਬਜ਼ੀ ਦੀ ਆੜ ’ਚ ਪਿੱਕ ਅੱਪ ਰਾਹੀਂ ਲਿਆਂਦੀ 93 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ

ਮੋੜ ਮੰਡੀ, 12 ਦਸੰਬਰ (ਹਰਵਿੰਦਰ ਸਿੰਘ ਅਵਿਨਾਸ਼)- ਸਥਾਨਕ ਪੁਲਿਸ ਵੱਲੋਂ ਪਿੰਡ ਸੰਦੋਹਾ ਵਿਖੇ ਨਾਕਾਬੰਦੀ ਦੋਰਾਣ 93 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕੀਤੀ ਗਈ […]

By 1 min read
Religion

ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 12 ਦਸੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਉਨ੍ਹਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ […]

By 1 min read