Skip to content
Independent perspectives. Global stories.
BREAKING

THE NEWSROOM

Welcome

TOP STORIES

ਮੁੱਖ ਮੰਤਰੀ ਵੱਲੋਂ ਸੰਵਿਧਾਨ ਨੂੰ ਡਾ. ਅੰਬੇਦਕਰ ਦੀ ਪਰਿਕਲਪਨਾ ਮੁਤਾਬਿਕ ਸੋਧਣ ਦਾ ਸੱਦਾ

ਬਾਦਲ ਨੇ ਲੁਧਿਆਣਾ, ਸੁਖਬੀਰ ਬਾਦਲ ਨੇ ਬਠਿੰਡਾ ਅਤੇ ਮਜੀਠੀਆ ਨੇ ਰੂਪਨਗਰ ’ਚ ਲਹਿਰਾਇਆ ਤਿਰੰਗਾ ਲੁਧਿਆਣਾ, 27 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ […]

By 1 min read
TOP STORIES

ਭਾਈ ਹਵਾਰਾ ਸਖ਼ਤ ਸੁਰੱਖਿਆ ਹੇਠ ਦਿੱਲੀ ਵਿਖੇ ਪੇਸ਼, ਅਗਲੀ ਸੁਣਵਾਈ ਅੱਜ

ਨਵੀਂ ਦਿੱਲੀ, 27 ਜਨਵਰੀ (ਮਨਪ੍ਰੀਤ ਸਿੰਘ ਖਾਲਸਾ)-ਦਿੱਲੀ ਦੀ ਇੱਕ ਅਦਾਲਤ ਵਿੱਚ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਭਾਈ ਜਗਤਾਰ ਸਿੰਘ ਹਵਾਰਾ ਨੂੰ ਐ¤ਫ.ਆਈ.ਆਰ. ਨੰ. […]

By 1 min read
TOP STORIES

ਅੰਡੇਮਾਨ ’ਚ ਕਿਸ਼ਤੀ ਡੁੱਬਣ ਨਾਲ 28 ਲੋਕਾਂ ਦੀ ਮੌਤ, ਕਈ ਲਾਪਤਾ

ਪੋਰਟ ਬਲੇਅਰ, 27 ਜਨਵਰੀ (ਪੀ.ਟੀ.)-ਅੰਡੇਮਾਨ-ਨਿਕੋਬਾਰ ਦੀਪ ਦੇ ਨੇੜੇ ਬੰਗਾਲ ਦੀ ਖਾੜੀ ਵਿੱਚ ਐਤਵਾਰ ਦੀ ਸ਼ਾਮ ਨੂੰ ਇੱਕ ਕਿਸ਼ਤੀ ਡੁੱਬਣ ਨਾਲ 28 ਸੈਲਾਨੀਆਂ ਦੀ […]

By 1 min read
PUNJAB NEWS

ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਆਯੋਜਿਤ

ਅੰਮ੍ਰਿਤਸਰ, 25 ਜਨਵਰੀ (ਸੁਨੀਲ ਗੁਪਤਾ, ਮਨਿੰਦਰ ਸਿੰਘ ਗੋਰੀ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇ-ਅਦਬੀ ਨੂੰ ਨਾ ਸਹਾਰਦੇ ਹੋਏ ਰਣ-ਤੱਤੇ ਵਿੱਚ ਜੂਝਣ ਵਾਲੇ ਮਹਾਨ […]

By 1 min read
NATIONAL NEWS

ਜਨਤਾ ਨੇ ਕਦੇ ਵੀ ਸਾਡੇ ਲੋਕਤੰਤਰ ਨਾਲ ਧੋਖਾ ਨਹੀਂ ਕੀਤਾ : ਰਾਸ਼ਟਰਪਤੀ

ਨਵੀਂ ਦਿੱਲੀ, 25 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-65ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ’ਤੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਭਾਰਤ ਅਤੇ ਵਿਦੇਸ਼ਾਂ ਵਿੱਚ ਵਸੇ  ਸਾਰੇ […]

By 1 min read
INTERNATIONAL NEWS

ਜਾਪਾਨ ਦੇ ਪ੍ਰਧਾਨ ਮੰਤਰੀ ਹੋਣਗੇ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ

ਨਵੀਂ ਦਿੱਲੀ, 25 ਜਨਵਰੀ (ਵਿਸ਼ਵ ਵਾਰਤਾ)-ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਭਾਰਤ ਦੇ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਪ੍ਰਧਾਨ […]

By 1 min read
INTERNATIONAL NEWS

ਨਾਸਾ ਦੇ ਰੋਵਰ ਨੂੰ ਮੰਗਲ ’ਤੇ ਮਿਲੇ ਤਾਜ਼ੇ ਪਾਣੀ ਦੇ ਸਬੂਤ

ਵਾਸ਼ਿੰਗਟਨ, 25 ਜਨਵਰੀ (ਪੀ.ਟੀ.)- ਮੰਗਲ ਗ੍ਰਹਿ ਦੀ ਮੁਹਿੰਮ ’ਤੇ ਗਏ ਨਾਸਾ ਦੇ ਰੋਵਰ ‘ਆਪਰਚੂਨਿਟੀ’ ਵੱਲੋਂ ਲਏ ਗਏ ਨਵੇਂ ਸਬੂਤਾਂ ਅਨੁਸਾਰ ਲਾਲ ਗ੍ਰਹਿ ’ਤੇ […]

By 1 min read
INTERNATIONAL NEWS

ਭਾਰਤੀ-ਅਮਰੀਕੀ ਨੂੰ 10 ਸਾਲ ਦੀ ਕੈਦ, ਇੱਕ ਕਰੋੜ ਅਮਰੀਕੀ ਡਾਲਰ ਜੁਰਮਾਨਾ

ਨਿਊਯਾਰਕ, 25 ਜਨਵਰੀ (ਪੀ. ਟੀ.)-ਸਿਹਤ ਸੰਭਾਲ ਧੋਖਾਧੜੀ ਅਤੇ ਕਾਲੇ ਧਨ ਨੂੰ ਚਿ¤ਟਾ ਕਰਨ ਦੀ ਸਕੀਮ ਦੇ ਦੋਸ਼ੀ ਇਕ ਭਾਰਤੀ-ਅਮਰੀਕੀ ਭੌਤਿਕ ਚਿਕਿਸਤਿਕ (ਫਿਜ਼ੀਓਥੈਰਾਪਿਸਟ) ਨੂੰ […]

By 1 min read