Skip to content
Independent perspectives. Global stories.
BREAKING

THE NEWSROOM

Welcome

PUNJAB NEWS

ਰਵਨੀਤ ਬਿੱਟੂ ਵੱਲੋਂ ਚੋਣ ਮੀਟਿੰਗ ਦਾ ਆਯੋਜਨ

ਜਗਰਾਉਂ  ਰਣਜੀਤ ਸਿੱਧਵਾਂ/ਐਸ.ਪੀ.ਬੌਬੀ-ਲੋਕ ਸਭਾ ਹਲਕਾ ਲੁਧਿਆਣਾ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਰਵਨੀਤ ਬਿੱਟੂ ਵੱਲੋ ਅੱਜ ਜਗਰਾਉਂ ਹਲਕੇ ਦੇ ਕਈ ਪਿੰਡਾਂ ਵਿੱਚ ਚੋਣ ਮੀਟਿੰਗਾ […]

By 1 min read
PUNJAB NEWS

ਸਕੂਲਾਂ ’ਚ ਟੀਚਰ ਨਹੀਂ, ਵਿਦਿਆਰਥੀਆਂ ਕੋਲ ਫਰਨੀਚਰ ਨਹੀਂ ਤੇ ਪੜ੍ਹਨ ਲਈ ਇਮਾਰਤਾਂ ਨਹੀਂ

ਸਰਕਾਰ ਦਾ ਇਹ ਕਿਹੋ ਜਿਹਾ ਵਿਕਾਸ? ਮਾਛੀਵਾੜਾ ਸਾਹਿਬ, 11 ਅਪ੍ਰੈਲ (ਕਰਮਜੀਤ ਸਿੰਘ ਆਜ਼ਾਦ)-ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚ ਵਿਕਾਸ ਕਰਵਾਉਣ ਦੇ ਵੱਡੇ ਵੱਡੇ ਦਾਅਵੇ […]

By 1 min read
PUNJAB NEWS

ਦਿਓਰ ਨੇ ਕੀਤਾ ਭਾਬੀ ਦਾ ਕਤਲ

ਖੰਨਾ, 11 ਅਪ੍ਰੈਲ (ਸੁਖਵਿੰਦਰ ਸਲੌਦੀ ਸਿੰਘ)-ਸ. ਹਰਚਰਨ ਸਿੰਘ ਭੁ¤ਲਰ ਆਈ. ਪੀ.ਐਸ . ਸੀਨੀਅਰ ਪੁਲਿਸ ਕਪਤਾਨ ਖੰਨਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ […]

By 1 min read
PUNJAB NEWS

…ਜਦੋਂ ਪ੍ਰੋਫੈਸਰ ਸਾਧੂ ਸਿੰਘ ਨੂੰ ਤਿੱਖੇ ਸਵਾਲਾਂ ਨੇ ਘੇਰਿਆ

ਕੋਟਕਪੂਰਾ, 11 ਅਪਰੈਲ (ਰੋਹਿਤ ਸ਼ਰਮਾ)- ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਪ੍ਰੋਫੈਸਰ ਸਾਧੂ ਸਿੰਘ ਅੱਜ ਆਪਣੇ ਚੋਣ ਪ੍ਰਚਾਰ […]

By 1 min read
PUNJAB NEWS

ਸੰਗਲਾਂ ’ਚ ਜਕੜੀ ਆਪਣੇ ਇਲਾਜ ਲਈ ਕੁਰਲਾਉਂਦੀ ਏ ਨੰਨ੍ਹੀ ਛਾਂ

ਮੁੱਲਾਂਪੁਰ ਦਾਖਾ, 11 ਅਪ੍ਰੈਲ (ਮਲਕੀਤ ਸਿੰਘ)-ਪੰਜਾਬ ਦੀ ਧਰਤੀ ਜਿੱਥੇ ਗੁਰੂਆਂ-ਪੀਰਾਂ ਸ਼ਹੀਦਾਂ ਦੀ ਧਰਤੀ ਹੈ ਉ¤ਥੇ ਹੀ ਗੁਰੂਆਂ ਦੀ ਅਪਾਰ ਬਖਸ਼ਿਸ਼ ਸਦਕਾ ਜਿੱਥੇ ਅੱਜ […]

By 1 min read
PUNJAB NEWS

ਪਵਨ ਟੀਨੂੰ ਦੇ ਹੱਕ ਵਿੱਚ ਉੱਗੀ ਵਿੱਚ ਭਰਵੀਂ ਮੀਟਿੰਗ

ਜਲੰਧਰ, 11 ਅਪਰੈਲ (ਪੀ.ਟੀ.)-  ਨਕੋਦਰ ਹਲਕੇ ਵਿੱਚ ਪੈਂਦੇ ਪ੍ਰਮੁੱਖ ਪਿੰਡ ਉੱਗੀ ਵਿੱਖੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰਪਵਨ ਟੀਨੂੰ ਦੇ ਹੱਕ ਵਿੱਚ ਭਰਵੀਂ […]

By 1 min read
TOP STORIES

ਭਗਵਾਨ ਰਾਮ ਸਮੇਂ ਭਾਜਪਾ ਹੁੰਦੀ ਤਾਂ ਬਨਵਾਸ ਵੇਲੇ ਉਨ੍ਹਾਂ ਨੂੰ ਭਗੌੜਾ ਕਰਾਰ ਦੇ ਦਿੰਦੀ : ਕੇਜਰੀਵਾਲ

ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਆਮ ਲੋਕਾਂ ਲਈ ਕੀਤੀ ਅਰਦਾਸ ਕੇਜਰੀਵਾਲ ਵੱਲੋਂ ਅੰਮ੍ਰਿਤਸਰ ਵਿਖੇ ਰੋਡ ਸ਼ੋਅ ਨਾਲ ਪੰਜਾਬ ਦੌਰਾ ਆਰੰਭ ਅੰਮ੍ਰਿਤਸਰ, […]

By 1 min read
TOP STORIES

ਅੰਮ੍ਰਿਤਸਰ ਦੀ ਲੋਕ ਸਭਾ ਚੋਣ ਇਸ ਪਵਿੱਤਰ ਸ਼ਹਿਰ ਦੇ ਸੁਨਹਿਰੀ ਭਵਿੱਖ ਲਈ ਲੜਾਈ : ਸੁਖਬੀਰ ਬਾਦਲ

ਅਰੁਣ ਜੇਤਲੀ ਅਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਕੋਈ ਤੁਲਨਾ ਹੋ ਹੀ ਨਹੀਂ ਸਕਦੀ ਅੰਮ੍ਰਿਤਸਰ, 11 ਅਪ੍ਰੈਲ (ਸੁਨੀਲ ਗੁਪਤਾ, ਦਵਾਰਕਾਨਾਥ ਰਾਣਾ)-ਸ਼੍ਰੋਮਣੀ ਅਕਾਲੀ ਦਲ ਦੇ […]

By 1 min read
TOP STORIES

ਵਿਸਾਖੀ ਮੇਲੇ ਦੀਆਂ ਤਿਆਰੀਆਂ ਦੌਰਾਨ ਮਰਿਯਾਦਾ ਦੀਆਂ ਧੱਜੀਆਂ ਉੱਡੀਆਂ

ਨਿਸ਼ਾਨ-ਏ-ਖਾਲਸਾ ਚੌਕ ’ਚ ਜੁੱਤੀਆਂ ਸਮੇਤ ਚੜ੍ਹੇ ਮਜ਼ਦੂਰਾਂ ਨੂੰ ਲਾਹੁਣ ’ਤੇ ਪੱਤਰਕਾਰਾਂ ਨੂੰ ਮਿਲੀ ਚੁਣੌਤੀ ਤਲਵੰਡੀ ਸਾਬੋ, 11 ਅਪ੍ਰੈਲ (ਰਣਜੀਤ ਸਿੰਘ ਰਾਜੂ)-ਸਿੱਖ ਕੌਮ ਦੇ […]

By 1 min read
TOP STORIES

ਅਕਾਲੀ ਦਲ ਲਈ ਹੈ ਟਾਈਮ ਬੰਬ, ਆਪਣਾ ਅੰਤ ਖੁਦ ਕਰਨ ਵਾਲੇ ਹਨ ਸੁਖਬੀਰ : ਬਾਜਵਾ

ਬਾਜਵਾ ਨੇ ਕਾਦੀਆਂ ਤੋਂ ਆਪਣੇ ਚੋਣ ਪ੍ਰਚਾਰ ਦੀ ਕੀਤੀ ਸ਼ੁਰੂਆਤ ਗੁਰਦਾਸਪੁਰ, 11 ਅਪ੍ਰੈਲ (ਅਵਤਾਰ ਸਿੰਘ ਬੋਪਾਰਾਏ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ […]

By 1 min read