Skip to content
Independent perspectives. Global stories.
BREAKING

ਰਵਨੀਤ ਬਿੱਟੂ ਵੱਲੋਂ ਚੋਣ ਮੀਟਿੰਗ ਦਾ ਆਯੋਜਨ

Share this story

image ਜਗਰਾਉਂ  ਰਣਜੀਤ ਸਿੱਧਵਾਂ/ਐਸ.ਪੀ.ਬੌਬੀ-ਲੋਕ ਸਭਾ ਹਲਕਾ ਲੁਧਿਆਣਾ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਰਵਨੀਤ ਬਿੱਟੂ ਵੱਲੋ ਅੱਜ ਜਗਰਾਉਂ ਹਲਕੇ ਦੇ ਕਈ ਪਿੰਡਾਂ ਵਿੱਚ ਚੋਣ ਮੀਟਿੰਗਾ ਕੀਤੀਆ ਗਈਆ। ਬਿੱਟੂ ਵੱਲੋ ਪਿੰਡ ਸਿੱਧਵਾਂ ਕਲਾ ਵਿੱਚ ਵੀ ਚੋਣ ਮੀਟਿੰਗ ਕੀਤੀ ਗਈ ’ਤੇ ਲੋਕਾਂ ਨੂੰ 30 ਅਪ੍ਰੈਲ ਨੂੰ ਕਾਂਗਰਸ ਨੂੰ ਵੱਧ ਤੋ ਵੱਧ ਵੋਟਾਂ ਪਵਾਉਣ ਦੀ ਅਪੀਲ ਕੀਤੀ। ਕਾਂਗਰਸੀ ਵਰਕਰਾਂ ਵੱਲੋ ਰਵਨੀਤ ਬਿੱਟੂ ਨੂੰ ਹਰ ਤਰ੍ਹਾ ਦੀ ਮੱਦਦ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਰਵਨੀਤ ਬਿੱਟੂ ਦੇ ਨਾਲ ਮੇਜਰ ਸਿੰਘ ਭੈਣੀ, ਤਜਿੰਦਰ ਸਿੰਘ ਨੰਨ੍ਹੀ, ਹਰਭਗਵਾਨਰੂਪ, ਦਲਜੀਤ ਸਿੰਘ ਮਾਨ, ਸੁਖਦੇਵ ਸਿੰਘ ਆੜਤੀ, ਸੁਰਜੀਤ ਸਿੰਘ ਪੰਚ, ਬਲਜੀਤ ਸਿੰਘ ਪੰਚ, ਬਲਦੇਵ ਸਿੰਘ ਬੱਬਾ, ਦਰਸ਼ਨ ਸਿੰਘ ਸਾਬਕਾ ਸਰਪੰਚ, ਚਰਨਜੀਤ ਸਿੰਘ, ਕੁਲਦੀਪ ਸਿੰਘ ਸੀਹਰਾ, ਪੱਪੂ ਸਿੱਧਵਾਂ, ਮਨਦੀਪ ਸਿੰਘ, ਡਾ. ਜਗਤਾਰ ਸਿੰਘ ਪੱਪੂ, ਸੇਵਾ ਸਿੰਘ ਸਾਬਕਾ ਪੰਚ, ਸੁਰਿੰਦਰ ਸਿੰਘ ਛਿੰਦਾ, ਬਹਾਦਰ ਸਿੰਘ, ਪਰਵਿੰਦਰ ਸਿੰਘ ਸਾਬਕਾ ਸਰਪੰਚ ਸਿੱਧਵਾਂ ਖੁਰਦ, ਸੁਰਜੀਤ ਸਿੰਘ ਆਦਿ ਹਾਜਰ ਸਨ।

WRITTEN BY