Skip to content
Independent perspectives. Global stories.
BREAKING

THE NEWSROOM

Welcome

PUNJAB NEWS

ਕੇਂਦਰ ਨੇ ਹਲਫੀਆ ਬਿਆਨਾਂ ਦੇ ਖਾਤਮੇ ਲਈ ਪੰਜਾਬ ਦੇ ਪ੍ਰਸ਼ਾਸ਼ਕੀ ਸੁਧਾਰਾਂ ਨੂੰ ਅਪਣਾਇਆ

ਚੰਡੀਗੜ੍ਹ- ਕੇਂਦਰ ਸਰਕਾਰ ਵਲੋਂ ਸਾਰੇ ਸੂਬਿਆਂ ਨੂੰ ਕਿਹਾ ਗਿਆ ਹੈ ਕਿ ਉਹ ਪੰਜਾਬ  ਸਰਕਾਰ ਦੇ ਪ੍ਰਸ਼ਾਸ਼ਕੀ ਸੁਧਾਰਾਂ ਦੀ ਲੜੀ ਤਹਿਤ ਹਲਫੀਆ ਬਿਆਨਾਂ ਦੇ […]

By 1 min read
TOP STORIES

ਸਰਕਾਰ ਦੀਆਂ ਨੀਤੀਆਂ ਕਿਸਾਨਾਂ ਦੀ ਆਮਦਨ ਵਧਾਉਣ ਉਪਰ ਕੇਂਦਰਿਤ ਹੋਣ : ਮੋਦੀ

ਦੇਸ਼ ਨੂੰ ਹੁਣ ਨੀਲੀ ਕ੍ਰਾਂਤੀ ਦੀ ਜ਼ਰੂਰਤ ਨਵੀਂ ਦਿ¤ਲੀ, 29 ਜੁਲਾਈ (ਪੀ. ਟੀ. ਲਾਇਵ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅ¤ਜ ਕਿਹਾ ਕਿ ਸਰਕਾਰ […]

By 1 min read
TOP STORIES

ਸੁਖਬੀਰ ਸਿੰਘ ਬਾਦਲ ਵੱਲੋਂ ਇਨਪੁੱਟ ਟੈਕਸ ਕਰੈਡਿਟ ਸਬੰਧੀ ਸੋਧ ਨੂੰ ਵਾਪਸ ਲੈਣ ਦੇ ਹੁਕਮ

ਪਰਨੀਤ ਬਰਾੜ-    ਕਾਰਜਕਾਰੀ ਸੰਪਾਦਕ-ਜਲੰਧਰ/ਚੰਡੀਗੜ੍ਹ, 29 ਜੁਲਾਈ- ਪੰਜਾਬ ਦੇ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਨਪੁੱਟ ਟੈਕਸ ਕਰੈਡਿਟ (ਆਈ. ਟੀ. ਸੀ.) […]

By 1 min read
TOP STORIES

ਸਿੱਖ ਸਮਾਜ ਕਾਂਗਰਸ ਦੀਆਂ ਕੋਝੀਆਂ ਚਾਲਾਂ ਤੋ ਸੁਚੇਤ ਰਹਿਣ : ਸਿਰਸਾ

ਨਵੀ ਦਿੱਲੀ 29 ਜੁਲਾਈ (ਪੀ. ਟੀ. ਬਿਊਰੋ)- ਕਾਂਗਰਸ ਸਿੱਖਾਂ ਦੀ ਸਰਵਉਚ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਫਾੜ ਕਰ ਸਿੱਖਾਂ ਨੂੰ ਕਮਜੋਰ […]

By 1 min read
TOP STORIES

ਭਗਵੰਤ ਮਾਨ ਵੱਲੋਂ ਅਰਦਾਸ ਉਪਰੰਤ ਪੜੇ ਜਾਂਦੇ ਦੋਹਰੇ ਨੂੰ ਤਰੋੜ-ਮਰੋੜ ਕੇ ਪੇਸ਼ ਕਰਨਾ ਗੈਰ ਜਿੰਮੇਦਾਰਾਨਾ- ਜਥੇ: ਅਵਤਾਰ ਸਿੰਘ

ਅੰਮ੍ਰਿਤਸਰ: 29 ਜੁਲਾਈ (ਪੀ. ਟੀ. ਬਿਊਰੋ)- ਆਮ ਆਦਮੀ ਪਾਰਟੀ ਦੇ ਕਾਮੇਡੀਅਨ ਕਲਾਕਾਰ ਤੋਂ ਸਾਂਸਦ ਮੈਂਬਰ ਬਣੇ ਭਗਵੰਤ ਮਾਨ ਵੱਲੋਂ ਅਰਦਾਸ ਉਪਰੰਤ ਪੜੇ ਜਾਣ […]

By 1 min read