Skip to content
Independent perspectives. Global stories.
BREAKING

ਐਮਐਚ 17: ਬਲੈਕ ਬਾਕਸ ਤੋਂ ਮਿਸਾਈਲ ਹਮਲੇ ਦੀ ਪੁਸ਼ਟੀ

Share this story

ਕੀਵ, 29 ਜੁਲਾਈ (ਪੀ. ਟੀ)- ਪੂਰਬੀ ਯੂਕਰੇਨ ‘ਚ ਹਾਲ ਹੀ ‘ਚ ਦੁਰਘਟਨਾ ਗ੍ਰਸਤ ਹੋਏ ਮਲੇਸ਼ੀਆ ਏਅਰਲਾਇਨਸ ਦੇ ਇ¤ਕ ਜਹਾਜ਼ ਦੇ ਬਲੈਕ ਬਾਕਸ ਤੋਂ ਸਾਫ਼ ਹੋ ਗਿਆ ਹੈ ਕਿ ਐਮਐਚ 17 ਜਹਾਜ਼ ਨੂੰ ਮਿਸਾਈਲ ਨਾਲ ਡੇਗਿਆ ਗਿਆ ਸੀ। ਯੂਕਰੇਨ ਦੀ ਰਾਸ਼ਟਰੀ ਸੁਰ¤ਖਿਆ ਤੇ ਰ¤ਖਿਆ ਪਰਿਸ਼ਦ ਦੇ ਬੁਲਾਰੇ ਏ. ਲੇਸੇਂਕੋ ਨੇ ਅ¤ਜ ਦ¤ਸਿਆ ਕਿ ਅੰਤਰ – ਰਾਸ਼ਟਰੀ ਜਾਂਚ ਕਰਤਾਵਾਂ ਦੇ ਅਨੁਸਾਰ ਬਲੈਕ ਬਾਕਸ ਦੇ ਡਾਟਾ ਤੋਂ ਪਤਾ ਲ¤ਗਾ ਹੈ ਕਿ ਰਾਕੇਟ ਨਾਲ ਕੀਤੇ ਗਏ ਹਮਲੇ ਦੇ ਕਾਰਨ ਜਹਾਜ਼ ‘ਚ ਜਬਰਦਸਤ ਵਿਸਫੋਟ ਹੋਇਆ। ਰੂਸ ਸਮਰਥਕ ਵਿਦਰੋਹੀਆਂ ਨੇ ਮਲੇਸ਼ੀਆ ਨੂੰ ਬਲੈਕ ਬਾਕਸ ਸੌਂਪਿਆ ਸੀ ਜਿਸਦੀ ਜਾਂਚ ਬ੍ਰਿਟੇਨ ਦੇ ਮਾਹਰਾਂ ਨੇ ਕੀਤੀ ਹੈ। ਇਸ ‘ਚ ਨੀਦਰਲੈਂਡ ਦੇ ਜਾਂਚ ਕਰਤਾਵਾਂ ਨੇ ਜਹਾਜ਼ ਹਾਦਸੇ ਨਾਲ ਸਬੰਧਤ ਯੂਕਰੇਨ ਦੀ ਤਾਜ਼ਾ ਜਾਣਕਾਰੀ ਦੀ ਪੁਸ਼ਟੀ ਕਰਨ ਤੋਂ ਮਨ੍ਹਾ ਕਰ ਦਿ¤ਤਾ ਹੈ। ਉਸਦਾ ਕਹਿਣਾ ਹੈ ਕਿ

ਜਦੋਂ ਤ¤ਕ ਬਲੈਕ ਬਾਕਸ ਦੇ ਡਾਟਾ ਤੋਂ ਵਿਸਥਾਰ ਨਾਲ ਪੂਰੀ ਜਾਣਕਾਰੀ ਨਹੀਂ ਮਿਲ ਜਾਵੇਗੀ, ਉਹ ਕੁ¤ਝ ਵੀ ਨਹੀਂ ਕਹੇਗਾ। ਇਸ ਜਹਾਜ਼ ਹਾਦਸੇ ‘ਚ ਉਸਦੇ 193 ਨਾਗਰਿਕਾਂ ਦੀ ਮੌਤ ਹੋਈ ਸੀ।

WRITTEN BY