Skip to content
Independent perspectives. Global stories.
BREAKING

THE NEWSROOM

Welcome

PUNJAB NEWS

ਥਾਣਾ ਹਕੀਮਾ ’ਚ ਆਮ ਜਨਤਾ ਦੀ ਕੋਈ ਸੁਣਵਾਈ ਨਹੀਂ

ਅੰਮ੍ਰਿਤਸਰ, 7 ਦਸੰਬਰ, (ਬਲਜੀਤ ਸਿੰਘ, ਅੰਗਰੇਜ ਸਿੰਘ):-ਥਾਣਾ ਹਕੀਮਾ ਵਾਲਾ ਗੇਟ ਅਕਸਰ ਹੀ ਸੁਰਖੀਆਂ ਵਿੱਚ ਰਹਿੰਦਾਂ ਹੈ। ਆਏ ਦਿਨ ਹੀ ਇੱਥੇ ਧਰਨਿਆਂ ਅਤੇ ਪ੍ਰਦਰਸ਼ਨਾ […]

By 1 min read
PUNJAB NEWS

ਪੰਜਗਰਾਈ ਕਲਾਂ ਦੇ ਮੇਜਰ ਸਿੰਘ ਫੌਜੀ ਤੇ ਮਹਿੰਦਰ ਸਿੰਘ ਪ੍ਰਧਾਨ ਨੇ ਦੋਸਤੀ ਦੀ 60ਵੀਂ ਵਰ•ੇਗੰਢ ਮਨਾ ਕੇ ਅਨੋਖੀ ਮਿਸਾਲ ਕਾਇਮ ਕੀਤੀ

ਪੰਜਗਰਾਂਈਂ ਕਲਾਂ, 7  ਦਸੰਬਰ (ਬਲਕਾਰ ਸਿੰਘ ਚੌਹਾਨ)- ਦਸਮੇਸ਼ ਨਗਰ (ਪੰਜਗਰਾਈ ਕਲਾਂ) ਦੇ ਵਸਨੀਕ ਸਾਬਕਾ ਫੌਜੀ ਮੇਜਰ ਸਿੰਘ ਕੈਂਥ ਵੱਲੋਂ ਆਪਣੇ ਦੋਸਤ ਮਹਿੰਦਰ ਸਿੰਘ […]

By 1 min read
PUNJAB NEWS

ਪੰਜਾਬ ’ਚ ਲੱਗੀਆਂ ਕੌਮੀ ਲੋਕ ਅਦਾਲਤਾਂ ਵਿਚ 3 ਲੱਖ ਤੋਂ ਜ਼ਿਆਦਾ ਮਾਮਲਿਆਂ ਦਾ ਨਿਪਟਾਰਾ

ਚੰਡੀਗੜ੍ਹ, 7 ਨਵੰਬਰ (ਪੀ. ਟੀ.)- ਪੰਜਾਬ ਭਰ ਵਿਚ ਲੱਗੀਆਂ ਕੌਮੀ ਲੋਕ ਅਦਾਲਤਾਂ ਵਿਚ 3,26,348 ਕੇਸਾਂ ਦਾ ਰਾਜੀਨਾਮੇ ਰਾਹੀਂ ਨਿਪਟਾਰਾ ਕੀਤਾ ਗਿਆ ਅਤੇ 6,11,00,17,765 […]

By 1 min read
TOP STORIES

ਯੋਜਨਾ ਆਯੋਗ ’ਤੇ ਮੁ¤ਖ ਮੰਤਰੀਆਂ ਨਾਲ ਮੋਦੀ ਦੀ ਬੈਠਕ ਤੋਂ ਮਮਤਾ ਤੇ ਉਮਰ ਵੱਲੋਂ ਕਿਨਾਰਾ

ਪ੍ਰਧਾਨ ਮੰਤਰੀ ਵੱਲੋਂ ਨਵੀਂ ਸੰਸਥਾ ਤਹਿਤ ਤਿੰਨ ਟੀਮਾਂ ਬਣਾਉਣ ਦਾ ਸੁਝਾਅ ਨਵੀਂ ਦਿ¤ਲੀ, 7 ਦਸੰਬਰ (ਪੀ. ਟੀ. ਲਾਇਵ)- ਸਾਲ 1950 ’ਚ ਸਥਾਪਿਤ ਯੋਜਨਾ […]

By 1 min read
TOP STORIES

ਵਿਦਿਆਰਥੀਆਂ ਦੇ ਬੈਂਕ ਖਾਤਿਆਂ ’ਚ ਜਮਾਂ ਹੋਵੇਗਾ ਆਨ-ਲਾਈਨ ਵਜ਼ੀਫ਼ਾ : ਸੁਖਬੀਰ ਬਾਦਲ

ਹਰ ਤਰਾਂ ਦੀਆਂ ਪੈਨਸ਼ਨਾਂ ਅਤੇ ਸ਼ਗਨ ਦੀ ਵੰਡ ਹੋਵੇਗੀ ਆਨ-ਲਾਈਨ ਜਲੰਧਰ/ਚੰਡੀਗੜ 7 ਦਸੰਬਰ- ਵੱਖ-ਵੱਖ ਤਰਾਂ ਦੀਆਂ ਪੈਨਸ਼ਨਾਂ, ਸ਼ਗਨ ਅਤੇ ਵਜ਼ੀਫ਼ਿਆਂ ਦੀ ਵੰਡ ਵਿੱਚ […]

By 1 min read
TOP STORIES

2017 ’ਚ ਪੰਜਾਬ ’ਚ ਬਸਪਾ ਦੀ ਸਰਕਾਰ ਬਣੀ ਤਾਂ ਪੰਜਾਬ ਨੂੰ ਇੱਕ ਹਫਤੇ ਅੰਦਰ ਨਸ਼ਾ ਮੁਕਤ ਸੂਬਾ ਬਣਾ ਦਿਆਂਗੇ : ਕਰੀਮਪੁਰੀ

ਡਾ. ਅੰਬੇਦਕਰ ਪ੍ਰੀਨਿਰਵਾਣ ਦਿਵਸ ਤੇ ਬਸਪਾ ਨੇ ‘ਪੰਜਾਬ ਬਚਾਓ’ ਅੰਦੋਲਨ ਰਾਹੀਂ ਦਿਖਾਈ ਤਾਕਤ ਹੁਸ਼ਿਆਰਪੁਰ, 7 ਦਸੰਬਰ (ਓ ਪੀ ਰਾਣਾ)- ਪੰਜਾਬ ਦੀ ਰਾਜਨੀਤੀ ਵਿੱਚ […]

By 1 min read
TOP STORIES

ਚੰਦੂਮਾਜਰਾ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਤੱਕ ਰੇਲ ਗੱਡੀ ਚਲਾਉਣ ਦਾ ਮੁੱਦਾ ਲੋਕ ਸਭਾ ’ਚ ਚੁੱਕਿਆ

ਸ਼੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਦਵਿੰਦਰਪਾਲ ਸਿੰਘ/ਅੰਕੁਸ਼) :ਅੱਜ ਲੋਕ ਸਭਾ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਨੰਦਪੁਰ ਸਾਹਿਬ ਦੀ 350 ਸਾਲਾਂ ਸ਼ਤਾਬਦੀ ਸਮਾਗਮਾਂ […]

By 1 min read
TOP STORIES

ਸ਼੍ਰੋਮਣੀ ਕਮੇਟੀ ਵੱਲੋਂ ਖ਼ਾਲਸਾਈ ਖੇਡਾਂ ਅੱਜ ਤੋਂ

ਅੰਮ੍ਰਿਤਸਰ 6 ਦਸੰਬਰ (ਪੀ. ਟੀ.)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪ੍ਰਬੰਧ ਵਾਲੇ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਖ਼ਾਲਸਾਈ ਖੇਡਾਂ ਮਹਾਰਾਜਾ ਰਣਜੀਤ ਸਿੰਘ ਸੀਨੀਅਰ […]

By 1 min read
NATIONAL NEWS

ਰਾਹੁਲ ਦੀ ਅਗਵਾਈ ’ਚ ਕਾਂਗਰਸ ਨੇਤਾਵਾਂ ਦਾ ਸੰਸਦ ਕੰਪਲੈਕਸ ’ਚ ਧਰਨਾ

ਨਵੀਂ ਦਿੱਲੀ, 5 ਦਸੰਬਰ (ਪੀ. ਟੀ.)- ਕਾਂਗਰਸ ਪਾਰਟੀ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਅਤੇ ਕਾਂਗਰਸ ਸੰਸਦ ਮੈਂਬਰਾਂ ਨੇ ਮੂੰਹ ‘ਤੇ ਕਾਲੀ ਪੱਟੀ ਬੰਨ੍ਹ […]

By 1 min read