Skip to content
Independent perspectives. Global stories.
BREAKING

THE NEWSROOM

Welcome

PUNJAB NEWS

ਮੁਫ਼ਤੀ ਮੁਹੰਮਦ ਸਈਅਦ ਵੱਲੋਂ ਅਫ਼ਜ਼ਲ ਗੁਰੂ ਦੀਆਂ ਅਸਥੀਆਂ ਦੀ ਮੰਗ ਜਾਇਜ਼ : ਮਾਨ

ਫ਼ਤਹਿਗੜ੍ਹ ਸਾਹਿਬ, 4 ਮਾਰਚ (ਪੀ. ਟੀ.)- ਜਦੋਂ ਵੀ ਕੋਈ ਘੱਟ ਗਿਣਤੀਆਂ ਦੇ ਹੱਕਾਂ ਅਤੇ ਆਪਣੀ ਕੌਮੀਅਤ ਬਾਰੇ ਗੱਲ ਕਰਦਾ ਹੈ ਤਾਂ ਸਮੁੱਚੇ ਹਿੰਦੂਤਵ […]

By 1 min read
PUNJAB NEWS

ਸੁਖਪਾਲ ਖਹਿਰਾ ਦਾ ਦਿ¤ਲੀ ਦੌਰਾ ‘ਆਪ’ ਲਈ ਜਾਂ ‘ਰਾਹੁਲ’ ਲਈ

ਜਲੰਧਰ, 4 ਮਾਰਚ (ਸੁਖਵਿੰਦਰ ਦਕੋਹਾ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਵਕਤਾ ਸੁਖਪਾਲ ਖਹਿਰਾ ਦਿ¤ਲੀ ਲਈ ਰਵਾਨਾ ਹੋ ਗਏ ਹਨ? ਦੋ ਦਿਨਾਂ ਦੇ ਅੰਦਰ […]

By 1 min read
PUNJAB NEWS

ਪੰਜਾਬ ਵਿੱਚ ਕਿਸੇ ਵੀ ਕੀਮਤ ’ਤੇ ਨਹੀਂ ਬਣਨ ਦੇਵਾਂਗੇ ਬੁੱਚੜਖਾਨੇ : ਸਤੀਸ਼ ਸ਼ਰਮਾ

ਬਰਨਾਲਾ, 4 ਮਾਰਚ (ਸੂਦ, ਬਾਂਸਲ)- ਪੰਜਾਬ ਵਿੱਚ ਕਿਸੇ ਵੀ ਕੀਮਤ ’ਤੇ ਕੋਈ ਵੀ ਬੁੱਚੜਖਾਨਾ ਬਣਨ ਨਹੀਂ ਦੇਵਾਂਗੇ, ਜੇ ਕਿਸੇ ਨੇ ਧੱਕੇਸ਼ਾਹੀ ਨਾਲ ਬੁੱਚੜਖਾਨੇ […]

By 1 min read
TOP STORIES

ਸੁਖਬੀਰ ਬਾਦਲ ਵੱਲੋਂ ਪੁਲਿਸ ਦੇ ਤਫਤੀਸ਼ੀ ਕਾਰਜ ਲਈ ਪੰਜਾਬ ਇਨਵੈਸਟੀਗੇਸ਼ਨ ਬਿਊਰੋ ਦੇ ਗਠਨ ਦਾ ਐਲਾਨ

ਪੰਜਾਬ ਤਫਤੀਸ਼ ਨੂੰ ਕਾਨੂੰਨ ਤੇ ਵਿਵਸਥਾ ਡਿਊਟੀ ਨਾਲੋਂ ਅਲੱਗ ਕਰਨ ਵਾਲਾ ਦੇਸ਼ ਦਾ ਪਹਿਲਾ ਰਾਜ ਜਲੰਧਰ/ਚੰਡੀਗੜ੍ਹ, 4 ਮਾਰਚ-ਪੰਜਾਬ ਦੇ ਉਪ ਮੁੱਖ ਮੰਤਰੀ ਸ. […]

By 1 min read
TOP STORIES

ਨਿਰਭਇਆ ਡਾਕੂਮੈਂਟਰੀ ਨਹੀਂ ਹੋਣ ਦਿ¤ਤੀ ਜਾਵੇਗੀ ਪ੍ਰਸਾਰਿਤ, ਪੂਰੇ ਮਾਮਲੇ ਦੀ ਹੋਵੇਗੀ ਜਾਂਚ- ਗ੍ਰਹਿ ਮੰਤਰੀ

ਨਵੀਂ ਦਿ¤ਲੀ, 4 ਮਾਰਚ (ਪੀ. ਟੀ.)- ਨਿਰਭਇਆ ਕਾਂਡ ਦੇ ਇਕ ਦੋਸ਼ੀ ਦੀ ਇੰਟਰਵਿਊ ਨੂੰ ਲੈ ਕੇ ਰਾਜ ਸਭਾ ‘ਚ ਅ¤ਜ ਜਮ ਕੇ ਹੰਗਾਮਾ […]

By 1 min read
TOP STORIES

ਪੰਜਾਬ ਮੰਤਰੀ ਮੰਡਲ ਵੱਲੋਂ ਵਿਧਾਨ ਸਭਾ ਦਾ ਬਜਟ ਇਜਲਾਸ 12 ਤੋਂ 25 ਮਾਰਚ ਤੱਕ ਸੱਦਣ ਦੀ ਪ੍ਰਵਾਨਗੀ

ਚੰਡੀਗੜ੍ਹ, 4 ਮਾਰਚ (ਪੀ. ਟੀ.)- ਪੰਜਾਬ ਮੰਤਰੀ ਮੰਡਲ ਨੇ ਅੱਜ ਸਾਲ 2015-16 ਦੇ ਸਾਲਾਨਾ ਬਜਟ ਲਈ 14ਵੀਂ ਪੰਜਾਬ ਵਿਧਾਨ ਸਭਾ ਦਾ 10ਵਾਂ ਇਜਲਾਸ […]

By 1 min read
TOP STORIES

ਹੋਲੇ ਮਹੱਲੇ ਮੌਕੇ ਪ੍ਰਸ਼ਾਸਨ ਸੱਚਮੁਚ ਹੀ ਗੂੜ੍ਹੀ ਨੀਂਦ ਸੁੱਤਾ

ਮੰਗਤੇ ਕਰ ਹਨ ਪ੍ਰੇਸ਼ਾਨ, ਬਿਨਾਂ ਸਿਲੰਸਰ ਮੋਟਰਸਾਈਕਲ ਵਾਲਿਆਂ ਦੀ ਹੁੱਲੜਬਾਜੀ ਅਤੇ ਭੰਗ ਦੇ ਸਟਾਲ ਜਾਰੀ ਸ਼੍ਰੀ ਅਨੰਦਪੁਰ ਸਾਹਿਬ, 4 ਮਾਰਚ (ਦਵਿੰਦਰਪਾਲ ਸਿੰਘ/ਅੰਕੁਸ਼)- ਹੋਲੇ […]

By 1 min read
PUNJAB NEWS

ਡਰਾਇਵਰ ਐਂਡ ਟੈਕਨੀਕਲ ਇੰਪਲਾਈਜ਼ ਯੂਨੀਅਨ ਵੱਲੋਂ ਇਕ ਦਿਨਾ ਮੁਕੰਮਲ ਹੜਤਾਲ

ਸੰਗਰੂਰ, 3 ਮਾਰਚ (ਰਾਕੇਸ਼ ਜਿੰਦਲ ਘਾਬਦਾਂ)- ਸਥਾਨਕ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਸਰਕਾਰ ਡਰਾਇਵਰ ਐਂਡ ਟੈਕਨੀਕਲ ਇੰਪਲਾਇਜ ਯੂਨੀਅਨ ਇਕਾਈ ਦੇ ਸਮੂਹ ਸਰਕਾਰੀ ਮਹਿਕਮਿਆਂ ਦੇ […]

By 1 min read