Skip to content
Independent perspectives. Global stories.
BREAKING

ਸੁਖਪਾਲ ਖਹਿਰਾ ਦਾ ਦਿ¤ਲੀ ਦੌਰਾ ‘ਆਪ’ ਲਈ ਜਾਂ ‘ਰਾਹੁਲ’ ਲਈ

Share this story

ਜਲੰਧਰ, 4 ਮਾਰਚ (ਸੁਖਵਿੰਦਰ ਦਕੋਹਾ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਵਕਤਾ ਸੁਖਪਾਲ ਖਹਿਰਾ ਦਿ¤ਲੀ ਲਈ ਰਵਾਨਾ ਹੋ ਗਏ ਹਨ? ਦੋ ਦਿਨਾਂ ਦੇ ਅੰਦਰ ਅੰਦਰ ਉਨ੍ਹਾਂ ਦੇ ਆਮ ਆਦਮੀ ਪਾਰਟੀ ਵਿ¤ਚ ਸ਼ਾਮਿਲ ਹੋਣ ਜਾਂ ਕਾਂਗਰਸ ਪਾਰਟੀ ਵਿ¤ਚ ਹੀ ਬਣੇ ਰਹਿਣ ਸੰਬੰਧੀ ਸਥਿਤੀ ਸਪ¤ਸ਼ਟ ਹੋ ਜਾਵੇਗੀ?ਵੈਸੇ ਉਨ੍ਹਾਂ ਨਾਲ ਸੰਬੰਧਤ ਵਿਸ਼ਵਸਤ ਸੂਤਰਾਂ ਦੀ ਮੰਨੀਏ ਤਾਂ ਖਹਿਰਾ ਦਾ ਇਹ ਦਿ¤ਲੀ ਦੌਰਾ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਪੰਜਾਬ ਦੌਰਾ ਤੈਅ ਕਰਨ ਲਈ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਸੁਖਪਾਲ ਖਹਿਰਾ ਖੁਦ ਮੀਡੀਆ ਸਾਹਮਣੇ ਇਹ ਸਵੀਕਾਰ ਕਰ ਚੁ¤ਕੇ ਹਨ ਕਿ ਉਨ੍ਹਾਂ ਦੁਆਰਾ ਆਮ ਆਦਮੀ ਪਾਰਟੀ ਵਿ¤ਚ ਸ਼ਾਮਿਲ ਹੋਣ ਲਈ ਆਪ ਦੇ ਵ¤ਡੇ ਲੀਡਰਾਂ ਨਾਲ ਗ¤ਲਬਾਤ ਚ¤ਲ ਰਹੀ ਹੈ। ਖਹਿਰਾ ਦੁਆਰਾ ਆਪਣੇ ਸਾਰੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਵਿ¤ਚ ਸ਼ਾਮਿਲ ਹੋਣ ਦੀਆਂ ਅਟਕਲਾਂ ਦੇ ਵਿ¤ਚ ਹੀ ਆਪ ਦੇ ਮੇਨ ਲੀਡਰਾਂ ਵਿ¤ਚ ਖਿਚ ਤਾਣ ਅਤੇ ਦਰਾਰ

ਪੈਣ ਕਰਕੇ ਅਤੇ ਖਹਿਰਾ ਦੇ ਆਪ ਵਿ¤ਚ ਸ਼ਾਮਲ ਹੋਣ ਦੀ ਸੰਭਾਵਨਾ ਬਾਰੇ ਆਪ ਸਾਂਸਦ ਭਗਵੰਤ ਮਾਨ ਦੁਆਰਾ ਅਣਜਾਣ ਬਣਨ  ਕਾਰਨ( ਕਿਉਂਕਿ ਖਹਿਰਾ ਜੇਕਰ ਆਪ ਵਿ¤ਚ ਗਏ ਤਾਂ ਉਨ੍ਹਾਂ ਨੂੰ ਕਦ ਦੇ ਹਿਸਾਬ ਨਾਲ  ਪਾਰਟੀ ਦੁਆਰਾ  ਕੋਈ ਵ¤ਡਾ ਅਹੁਦਾ ਦਿ¤ਤਾ ਜਾਵੇਗਾ , ਇਸ ਗ¤ਲ ਤੋਂ ਆਪ ਦੇ ਦੂਸਰੇ ਨੇਤਾ ਪਰੇਸ਼ਾਨ ਵੀ ਹਨ)  ਖਹਿਰਾ ਦੀ ਰਾਜਨੀਤਿਕ ਕਿਸ਼ਤੀ ਘੁੰਮਣਘੇਰੀ ਵਿ¤ਚ ਫਸਦੀ ਦਿਖਾਈ ਦੇ ਰਹੀ ਹੈ ? ਸੁਖਪਾਲ ਖਹਿਰਾ ਪੰਜਾਬ ਕਾਂਗਰਸ ਦੇ ਜਵਾਨ, ਤੇਜ ਤਰਾਰ, ਜੁਝਾਰੂ, ਨਿਡਰ ਅਤੇ ਅਡਿਗ ਨੇਤਾ ਮੰਨੇ ਜਾਂਦੇ ਹਨ। ਇਸੇ ਦੌਰਾਨ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਉ¤ਚ ਨੇਤਰੀਤਵ ਦੁਆਰਾ ਯੁਵਾ ਆਗੂਆਂ ਨੂੰ ਤਰ¤ਕੀ ਅਤੇ ਤਰਜੀਹ ਦੇਣ ਦੇ ਦਬਾਅ ਕਾਰਨ ਖਹਿਰਾ ਦੇ ਸਮਰਥਕ ਉਹਨਾਂ ਦੇ ਆਪ ਵਿ¤ਚ ਸ਼ਾਮਲ ਹੋਣ ਦੀਆਂ ਖਬਰਾਂ ਮੀਡੀਆ ਵਿ¤ਚ ਲੀਕ ਕਰਨ ਨੂੰ ਜਲਦਬਾਜੀ ਦਾ ਫੈਸਲਾ ਕਹਿ ਕੇ ਚਿੰਤਤ ਵੀ ਹਨ।
ਉਹਨਾਂ ਦਾ ਕਹਿਣਾ ਹੈ ਕਿ ਖਹਿਰਾ ਕਾਂਗਰਸ ਆਲਾਕਮਾਨ ਦੇ ਬੁਲਾਵੇ ਤੇ ਦਿ¤ਲੀ ਗਏ ਹਨ ਅਤੇ ਕਾਂਗਰਸ ਪਾਰਟੀ ਦੁਆਰਾ ਪੰਜਾਬ ਦੀ ਕੋਈ ਵ¤ਡੀ ਜਿੰਮੇਵਾਰੀ ਖਹਿਰਾ ਨੂੰ ਸੌਂਪੀ ਜਾ ਸਕਦੀ ਹੈ। ਖਹਿਰਾ ਕਾਂਗਰਸੀ ਹੀ ਹਨ ਜਾਂ ਆਪ ਚ ਸ਼ਾਮਲ ਹੋ ਕੇ ਕਾਂਗਰਸ ਅਤੇ ਹੋਰ ਪਾਰਟੀਆਂ   ਦੀ ਖਿਚਾਈ ਕਰਦੇ ਹਨ, ਇਹ ਭਵਿ¤ਖ ਦੇ ਦੋ ਦਿਨਾਂ ਦੇ ਅੰਦਰ ਤੈਅ ਹੋ ਜਾਵੇਗਾ।

WRITTEN BY