ਪਟਿਆਲਾ ਵਿਖੇ ਸਮੂਹ ਸਾਂਝੀਆਂ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਵਿਰੁੱਧ ਜਬਰਦਸਤ ਮੁਜ਼ਾਹਰਾ : ਪ੍ਰੋ: ਮੋਹਿੰਦਰਪਾਲ, ਸ: ਈਸਾਪੁਰੀ, ਕਸ਼ਮੀਰੀ, ਜਥੇ. ਭੁੱਲਰ
ਪਟਿਆਲਾ, 29 ਜਨਵਰੀ (ਪ੍ਰੇਮ ਵਧਵਾ)- ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ, ਭਾਰਤੀ ਮੁਕਤੀ ਪਾਰਟੀ ਬਾਮਸੇਫ, ਮੁਲਾਜ਼ਮ ਯੂਨੀਅਨ, ਦੋਧੀ ਯੂਨੀਅਨ, ਸਮੂਹ ਜਥੇਬੰਦੀਆਂ, ਮਜ਼ਦੂਰ ਯੂਨੀਅਨ, ਸਮਾਜਿਕ ਜਥੇਬੰਦੀਆਂ, […]









