PUNJAB NEWS ਸੜਕ ਵੱਡੀ ਬਣਨ ਨਾਲ ਲੋਕਾਂ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ : ਢਿੱਲੋਂ ਸਾਦਿਕ, 1 ਜਨਵਰੀ (ਗੁਰਵਿੰਦਰ ਔਲਖ)-ਸੜਕ ਦੀ ਚੌੜਾਈ ਵਧਾਏ ਜਾਣ ਦੇ ਚੱਲ ਰਹੇ ਚਰਚਿਆਂ ਕਾਰਨ ਅੱਡਾ ਸਾਦਿਕ ਵਿਖੇ ਵੱਸਦੇ ਲੋਕਾਂ ਵਿਚ ਇਹ ਚਿੰਤਾ ਦਾ ਵਿਸ਼ਾ ਬਣਿਆ Read More » January 2, 2018 11:17 am
PUNJAB NEWS ਪੰਜਾਬ ਸਰਕਾਰ ਸਾਲ 2018 ’ਚ ਆਮ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਉਪਲੱਬਧ ਕਰਵਾਏਗੀ : ਬ੍ਰਹਮ ਮਹਿੰਦਰਾ ਫ਼ਤਹਿਗੜ੍ਹ ਸਾਹਿਬ, 1 ਜਨਵਰੀ (ਮਨੋਜ ਭਾਲਾ)-ਪੰਜਾਬ ਸਰਕਾਰ ਸਾਲ 2018 ਵਿ¤ਚ ਆਮ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਉਪਲਬਧ ਕਰਵਾਏਗੀ ਅਤੇ ਪੰਜਾਬ ਦੇ ਸਾਰੇ ਜਿਲ੍ਹਿਆਂ ਦੇ ਸਿਵਲ Read More » January 2, 2018 11:15 am
PUNJAB NEWS ਨਵੇਂ ਸਾਲ ਮੌਕੇ ਬਿਜਲੀ ਕਾਮਿਆਂ ਨੇ ਪੁਤਲਾ ਫੁਕ ਕੇ ਸਰਕਾਰ ਨੂੰ ਚੇਤਾਵਨੀ ਅਮਲੋਹ , 1 ਜਨਵਰੀ (ਰਣਜੀਤ ਸਿੰਘ ਘੁੰਮਣ)-ਸਬ ਡਵਿਜ਼ਨ ਅਮਲੋਹ ਦੇ ਮੁਲਾਜਮਾਂ ਅਤੇ ਸਾਝੇ ਫੋਰਮ ਦੇ ਸੱਦੇ ਤੇ ਮੇਨ ਦਫਤਰ ਗੇਟ ਅ¤ਗੇ ਸਰਕਾਰ ਤੇ ਪਾਵਰ-ਕਾਮ ਦੀ Read More » January 2, 2018 11:14 am
PUNJAB NEWS ਜਿਮੀਂਦਾਰ ’ਤੇ ਦਲਿਤ ਨੌਜਵਾਨ ਦੀ ਕੁੱਟਮਾਰ ਤੇ ਜਾਤੀਸੂਚਕ ਸ਼ਬਦ ਬੋਲਣ ਦੇ ਦੋਸ਼ ਰਾਮਪੁਰਾ ਫੂਲ, 1 ਜਨਵਰੀ (ਗਿੱਲ)-ਸਥਾਨਕ ਨਗਰ ਦੇ ਇਕ ਜਿਮੀਦਾਰ ਪਰਿਵਾਰ ਨਾਲ ਸਬੰਧਤ ਇੱਕ ਵਿਅਕਤੀ ਵੱਲੋਂ ਇੱਕ ਦਲਿਤ ਨੌਜਵਾਨ ਨਾਲ ਕੁੱਟਮਾਰ ਕਰਨ ਅਤੇ ਜਾਤੀਸੂਚਕ ਸ਼ਬਦ ਬੋਲਣ Read More » January 2, 2018 11:13 am
PUNJAB NEWS ਜੀਵਨ ਗਰਗ ਵਲੋਂ ਹੈਲਥ ਅਫਸਰ ਨੂੰ ਨਵੇਂ ਸਾਲ ਦੀ ਵਧਾਈ ਸਮਾਣਾ, 1 ਜਨਵਰੀ (ਪ੍ਰੇਮ ਵਧਵਾ, ਰਿਸ਼ਵ ਮਿਤਲ, ਸੰਦੀਪ ਜਿੰਦਲ)-ਸ਼ਹਿਰ ਸਮਾਣਾ ਦੇ ਉਦਯੋਗਪਤੀ ਜੀਵਨ ਗਰਗ ਦੀ ਅਗਵਾਈ ਵਿਚ ਜ਼ਿਲੇ ਦੇ ਹੈਲਥ ਅਫਸਰ ਹਰੀਸ਼ ਮਲਹੋਤਰਾ ਨੂੰ ਨਵੇਂ Read More » January 2, 2018 11:12 am
Religion ਨਵੇਂ ਸਾਲ ਦੀ ਖੁਸ਼ੀ ’ਚ ਮੁਹਲਾ ਨਿਵਾਸੀਆਂ ਨੇ ਪਾਠ ਕਰਵਾਇਆ ਸ੍ਰੀ ਮੁਕਤਸਰ ਸਾਹਿਬ, 1 ਜਨਵਰੀ (ਵਿੱਕੀ ਝਾਂਬ)-ਸਥਾਨਕ ਕ¤ਚਾ ਥਾਂਦੇਵਾਲਾ ਰੋਡ ਵਿਖੇ ਸਥਿਤ ਹਰਗੋਬਿੰਦ ਨਗਰ ਦੀ ਗਲੀ ਨੰਬਰ ਇ¤ਕ ਦੇ ਮੁਹ¤ਲਾ ਨਿਵਾਸੀਆਂ ਨੇ ਨਵੇਂ ਸਾਲ ਦੀ Read More » January 2, 2018 11:10 am
PUNJAB NEWS ਨਵੇਂ ਸਾਲ ’ਤੇ ਇੰਪਲਾਇਜ਼ ਜੁਆਇੰਟ ਫੋਰਮ ਸਬ ਯੂਨਿਟ ਬੋਹਾ ਦੇ ਮੁਲਾਜ਼ਮਾਂ ਵੱਲੋਂ ਰੋਸ ਬੋਹਾ, 1 ਜਨਵਰੀ (ਸੰਤੋਖ ਸਾਗਰ)- ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਖਿਲਾਫ ਅੱਜ ਬੋਹਾ ਦੇ ਬਿਜਲੀ ਦਫਤਰ ਮੂਹਰੇ ਨਵੇਂ ਸਾਲ ਦੇ ਦਿਨ ਇੰਪਲਾਇਜ ਜੁਆਇੰਟ ਫੋਰਮ ਸਬ Read More » January 2, 2018 11:09 am
PUNJAB NEWS ਕੋਟਕਪੂਰਾ ’ਚ ਜਲਦੀ ਹੀ ਸਸਤੀਆਂ ਦਵਾਈਆਂ ਦਾ ਸਟੋਰ ਖੁੱਲ੍ਹੇਗਾ ਕੋਟਕਪੂਰਾ, 1 ਜਨਵਰੀ (ਚਰਨਦਾਸ ਗਰਗ, ਸਤਨਾਮ ਸਿੰਘ)-ਬ੍ਰਾਹਮਣ ਵਿਕਾਸ ਮੰਚ ਕੋਟਕਪੂਰਾ ਵੱਲੋਂ ਸਥਾਨਕ ਫੈਕਟਰੀ ਰੋਡ ’ਤੇ ਸਥਿਤ ਵੱਡਾ ਸੰਤੋਸ਼ੀ ਮਾਤਾ ਮੰਦਰ ਵਿਖੇ ਇੱਕ ਧਾਰਮਿਕ ਸਮਾਗਮ ਕਰਵਾਇਆ Read More » January 2, 2018 11:07 am
PUNJAB NEWS ਕਰਜ਼ਾ ਮੁਆਫ਼ੀ ਬਾਰੇ ਜਾਰੀ ਲਿਸਟਾਂ ’ਚ ਕੀਤੀ ਕਾਣੀ ਵੰਡ : ਕਿਸਾਨ ਆਗੂ ਸ੍ਰੀ ਮੁਕਤਸਰ ਸਾਹਿਬ, 1 ਜਨਵਰੀ (ਸੁਰਿੰਦਰ ਚੱਠਾ)-ਅੱਜ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਕੁਆ: ਸੁਸਾਇਟੀਆਂ ਦੇ ਕਰਜਦਾਰ ਉਨ੍ਹਾਂ ਕਿਸਾਨਾਂ ਦੀਆਂ ਲਿਸਟਾਂ ਸਥਾਨਕ ਸੁਸਾਇਟੀਆਂ ਦੇ ਨੋਟਿਸ Read More » January 2, 2018 11:06 am
Religion ਨਵੇਂ ਸਾਲ ਦੀ ਖੁਸ਼ੀ ’ਚ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਵਿਖੇ ਗੁਰਮਤਿ ਸਮਾਗਮ ਜਲੰਧਰ, 1 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ (ਰਜਿ.) ਮਾਡਲ ਟਾਊਨ ਜਲੰਧਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਜੀਤ ਸਿੰਘ ਸੇਠੀ ਦੀ ਅਗਵਾਈ Read More » January 2, 2018 11:05 am