May 16, 2026 7:44 pm

ਨਵੇਂ ਸਾਲ ਦੀ ਖੁਸ਼ੀ ’ਚ ਮੁਹਲਾ ਨਿਵਾਸੀਆਂ ਨੇ ਪਾਠ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 1 ਜਨਵਰੀ (ਵਿੱਕੀ ਝਾਂਬ)-ਸਥਾਨਕ ਕ¤ਚਾ ਥਾਂਦੇਵਾਲਾ ਰੋਡ ਵਿਖੇ ਸਥਿਤ ਹਰਗੋਬਿੰਦ ਨਗਰ ਦੀ ਗਲੀ ਨੰਬਰ ਇ¤ਕ ਦੇ ਮੁਹ¤ਲਾ ਨਿਵਾਸੀਆਂ ਨੇ ਨਵੇਂ ਸਾਲ ਦੀ ਖੁਸ਼ੀ ਵਿ¤ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਪਾਠ ਕਰਵਾਇਆ। ਇਸ ਮੌਕੇ ਤੇ ਮੁ¤ਖ ਮਹਿਮਾਨ ਵਜੋਂ ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦੇ ਜਨਰਲ ਸਕ¤ਤਰ ਤੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਬਰਾੜ ਹਨੀ ਫ¤ਤਣਵਾਲਾ ਵਿਸ਼ੇਸ਼ ਤੌਰ ਤੇ ਪਹੁੰਚੇ।ਹਨੀ ਫ¤ਤਣਵਾਲਾ ਨੇ ਸਮੂਹ ਮੁਹ¤ਲਾ ਨਿਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿ¤ਤੀ ਅਤੇ ਅਜਿਹੇ ਮੌਕੇ ਤੇ ਇਸ ਤਰ੍ਹਾਂ ਧਾਰਮਿਕ ਕੰਮ ਕਰਨ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਤੇ ਮੁਹ¤ਲਾ ਨਿਵਾਸੀਆਂ ਨੇ ਹਨੀ ਫ¤ਤਣਵਾਲਾ ਦੇ ਪਹੁੰਚਣ ਤੇ ਧੰਨਵਾਦ ਕੀਤਾ ਅਤੇ ਸਿਰੋਪਾ ਪਾ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਤੇ ਸੰਤਾ ਸਿੰਘ ਬ¤ਗਾ, ਤੇਜਿੰਦਰਪਾਲ ਸਿੰਘ ਐਸ.ਐਚ.ਓ, ਸਤਨਾਮ ਸਿੰਘ, ਬਲਵੀਰ ਸਿੰਘ, ਲ¤ਖਾ ਸਿੰਘ, ਪ੍ਰਦੀਪ ਸਿੰਘ, ਮਨਪ੍ਰੀਤ ਸਿੰਘ, ਕਰਨੀ ਸੰਧੂ ਆਦਿ ਤੋਂ ਇਲਾਵਾ ਹੋਰ ਵੀ ਕਈ ਹਾਜਰ ਸਨ।

Send this to a friend