April 21, 2026 3:52 pm

Day: March 13, 2015

PUNJAB NEWS

ਦੇਹਲਾ ਸੀਹਾਂ ਦੇ ਸ਼ਹੀਦੀ ਜੋੜ ਮੇਲੇ ’ਤੇ ਪੰਜਾਬ ਟਾਇਮਜ਼ ਦਾ ਵਿਸ਼ੇਸ਼ ਸਪਲੀਮੈਂਟ ਜਾਰੀ

ਮੂਨਕ, 12 ਮਾਰਚ (ਕੁਲਵੰਤ ਦੇਹਲਾ)- ਮੂਨਕ ਦੇ ਨਜ਼ਦੀਕੀ ਪਿੰਡ ਦੇਹਲਾ ਸੀਹਾਂ ਦੇ ਜੋੜ ਮੇਲਾ ਬਾਬਾ ਅਕਾਲੀ ਫੂਲਾ ਸਿੰਘ ਜੀ ਦਾ ਸਪਲੀਮੈਂਟ ਜੋ ਪੰਜਾਬ ਟਾਇਮਜ਼ ਅਖਬਾਰ

Read More »
NATIONAL NEWS

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਬਚਾਅ ’ਚ ਉ¤ਤਰੀ ਸੋਨੀਆ ਗਾਂਧੀ

ਨਵੀਂ ਦਿ¤ਲੀ, 12 ਮਾਰਚ (ਪੀ. ਟੀ.)- ਕੋਲਾ ਘੁਟਾਲੇ ਮਾਮਲੇ ‘ਚ ਵਿਸ਼ੇਸ਼ ਅਦਾਲਤ ਵ¤ਲੋਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਇ¤ਕ ਦੋਸ਼ੀ ਦੇ ਤੌਰ ‘ਤੇ ਤਲਬ

Read More »
PUNJAB NEWS

ਨਗਰ ਕੌਂਸਲ ਪ੍ਰਧਾਨ ਸੰਜੀਵ ਸ਼ੋਰੀ ਦਾ ਸੰਤ ਬਾਬਾ ਲੌਂਗਪੁਰੀ ਸਕੂਲ ਵਿਖੇ ਸਨਮਾਨ

ਪੱਖੋ ਕਲਾਂ, 12 ਮਾਰਚ (ਇੰਦਰਜੀਤ ਨਥਾਣਾ)- ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਵਿਖੇ ਅੱਜ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਨਗਰ ਕੌਂਸਲ ਪ੍ਰਧਾਨ ਅਤੇ

Read More »
PUNJAB NEWS

ਇਕਬਾਲ ਸਿੰਘ ਸੰਧੂ ਨੇ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਮੈਂਬਰ ਵਜੋਂ ਸਹੁੰ ਚੁੱਕੀ

ਚੰਡੀਗੜ੍ਹ ,12 ਮਾਰਚ (ਪੀ. ਟੀ.)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸਵੇਰੇ ਇੱਥੇ ਪੰਜਾਬ ਭਵਨ ਵਿਖੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ

Read More »
PUNJAB NEWS

ਸਰਕਾਰੀ ਸਕੂਲਾਂ ’ਚ ਨਵੇਂ ਵਿੱਦਿਅਕ ਸੈਸ਼ਨ ਦੀਆਂ ਕਿਤਾਬਾਂ ਪਹੁੰਚਣੀਆਂ ਸ਼ੁਰੂ

ਬਰਨਾਲਾ, 12 ਮਾਰਚ (ਸੱਤਬਚਨ/ਖੁੱਡੀ ਕਲਾਂ)- ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸਾਲਾਨਾ ਪੇਪਰ ਸ਼ੁਰੂ ਹੋ ਚੁੱਕੇ ਹਨ ਅਤੇ ਵਿਭਾਗੀ ਹਦਾਇਤਾਂ ਅਨੁਸਾਰ ਇਕੱਤੀ ਮਾਰਚ ਨੂੰ

Read More »

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਕਿਸਾਨਾਂ ਨਾਲ ਕਰਨਗੇ ‘ਮਨ ਕੀ ਬਾਤ’

ਨਵੀਂ ਦਿੱਲੀ, 12 ਮਾਰਚ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮਾਸਿਕ ਰੇਡੀਉ ਪ੍ਰੋਗਰਾਮ ‘ਮਨ ਦੀ ਬਾਤ‘ ਦੀ ਅਗਲੀ ਕੜੀ ‘ਚ 22 ਮਾਰਚ ਨੂੰ ਕਿਸਾਨਾਂ

Read More »

ਟਰਾਂਸਪੋਰਟ ਮੰਤਰੀ ਨੇ 2 ਕਰੋੜ 67 ਲੱਖ ਦੀ ਲਾਗਤ ਨਾਲ ਉਸਾਰੇ ਅਮਲੋਹ ਬੱਸ ਸਟੈਂਡ ਨੂੰ ਕੀਤਾ ਲੋਕ ਅਰਪਣ

ਅਮਲੋਹ ,  12 ਮਾਰਚ: (ਰਣਜੀਤ ਸਿੰਘ ਘੁੰਮਣ)- ਪੀ.ਆਰ.ਟੀ.ਸੀ. ਵੱਲੋਂ ਅਮਲੋਹ ਵਿਖੇ 2 ਕਰੋੜ 67 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਆਧੁਨਿਕ ਸਹੂਲਤਾਂ ਵਾਲੇ ਬੱਸ

Read More »

12 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਵੋਟਰ ਸੂਚੀਆਂ ਨੂੰ ਆਧਾਰ ਕਾਰਡਾਂ ਨਾਲ ਜੋੜਣ ਦੀ ਮੁਹਿੰਮ : ਬਾਂਸਲ

ਬਰਨਾਲਾ, 12 ਮਾਰਚ (ਰਾਮ ਸਿੰਘ ਧਨੌਲਾ, ਕੁਲਦੀਪ ਸਿੰਘ)- ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਨਦੀਪ ਬਾਂਸਲ ਦੀ ਪ੍ਰਧਾਨਗੀ ਹੇਠ ਵੋਟਰ ਸੂਚੀਆਂ ਆਧਾਰ ਕਾਰਡਾਂ ਨਾਲ ਜੋੜਣ ਸਬੰਧੀ

Read More »

ਕੇਂਦਰ ਸਰਕਾਰ ਵੱਲੋਂ ਰਾਜ ਮਾਰਗ ਨੰਬਰ 17 ਨੂੰ ਰਾਜਮਾਰਗ ਐਲਾਨ ਕੀਤਾ

ਚੰਡੀਗੜ੍ਹ, 12 ਮਾਰਚ (ਨਾਗਪਾਲ)– ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਹਰਿਆਣਾ ਵਿਧਾਨ ਸਭਾ ਵਿਚ ਚੱਲ ਰਹੇ ਬਜਟ ਸੈਸ਼ਨ ਦੌਰਾਨ ਰਾਜਪਾਲ ਦੇ ਭਾਸ਼ਣ ’ਤੇ ਚਰਚਾ

Read More »