PUNJAB NEWS ਜਾਪਾਨ ਵੱਲੋਂ ਭਾਰਤ ਨਾਲ ਪ੍ਰਮਾਣੂ ਸਮਝੌਤਾ ਨਾ ਕਰਨਾ ਪ੍ਰਸ਼ੰਸਾਯੋਗ : ਸਿਮਰਨਜੀਤ ਸਿਘ ਮਾਨ ਚੰਡੀਗੜ੍ਹ, 2 ਸਤੰਬਰ (ਪੀ. ਟੀ)- ‘‘ਨਰਿੰਦਰ ਮੋਦੀ ਵਜ਼ੀਰ-ਏ-ਆਜ਼ਮ ਹਿੰਦ ਦੇ ਜਾਪਾਨ ਦੇ ਦੌਰੇ ਦੌਰਾਨ ਜੋ ਜਪਾਨ ਦੇ ਵਜ਼ੀਰ-ਏ-ਆਜ਼ਮ ਸ਼ਿੰਜੋ ਆਬੇ ਵਿਚਕਾਰ ਹੋਈ ਗੱਲਬਾਤ ਨੇ ਜੋ Read More » September 3, 2014 10:15 am
PUNJAB NEWS ਆਬਕਾਰੀ ਤੇ ਕਰ ਵਿਭਾਗ ਦੇ ਨਵਨਿਯੁਕਤ ਸਹਾਇਕ ਕਮਿਸ਼ਨਰ ਗਰੇਵਾਲ ਨੇ ਆਪਣਾ ਅਹੁਦਾ ਸੰਭਾਲਿਆ ਬਰਨਾਲਾ, 2 ਸਤੰਬਰ (ਕੁਲਦੀਪ ਸੂਦ, ਰਾਜਮਹਿੰਦਰ)- ਆਬਕਾਰੀ ਤੇ ਕਰ ਵਿਭਾਗ ਜ਼ਿਲ•ਾ ਬਰਨਾਲਾ ਦੇ ਨਵੇਂ ਨਿਯੁਕਤ ਸਹਾਇਕ ਕਮਿਸ਼ਨਰ ਐਸ.ਪੀ.ਐਸ. ਗਰੇਵਾਲ ਨੇ ਆਪਣਾ ਆਹੁਦਾ ਸੰਭਾਲ ਲਿਆ ਹੈ। Read More » September 3, 2014 10:14 am
PUNJAB NEWS ਗਿੱਲ ਨੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ ਚੰਡੀਗੜ੍ਹ, 2 ਸਤੰਬਰ (ਨਾਗਪਾਲ)- ਲੈਫ਼ਟੀਨੈਂਟ ਜਨਰਲ ਤੇਜਵੰਤ ਸਿੰਘ ਗਿੱਲ ਨੇ ਅੱਜ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਦਾ ਅਹੁੱਦਾ ਸੰਭਾਲ ਲਿਆ। ਉਨ੍ਹਾਂ ਨੂੰ ਅੱਜ ਇੱਥੇ Read More » September 3, 2014 10:13 am
PUNJAB NEWS ਕਬਜ਼ੇ ਨੂੰ ਲੈ ਕੇ ਧਨੌਲਾ ਅੰਦਰ ਚੱਲੀਆਂ ਗੋਲੀਆਂ ਨੇ ਧਨੌਲਾ ਵਾਸੀ ਦਹਿਲਾਏ ਬਰਨਾਲਾ, 2 ਸਤੰਬਰ (ਰਾਮ ਸਿੰਘ ਧਨੌਲਾ)- ਮੰਡੀ ਧਨੌਲਾ ਦੀ ਸਹਾਰੀਆ ਪੱਤੀ ਵਿਖੇ ਮਿੱਤਲ ਹਸਪਤਾਲ ਦੇ ਨਜ਼ਦੀਕ ਦਿਨ ਦਿਹਾੜੇ ਹੋਈ ਗੁੰਡਾਗਰਦੀ ਨੇ ਧਨੌਲਾ ਵਾਸੀਆਂ ਨੂੰ ਦਹਿਲਾ Read More » September 3, 2014 10:12 am
NATIONAL NEWS ਸਜ਼ਾ-ਏ-ਮੌਤ ਦਾ ਸਾਹਮਣਾ ਕਰ ਰਹੇ ਦੋਸ਼ੀਆਂ ਦੀ ਅਪੀਲ ’ਤੇ ਸੁਣਵਾਈ ਹੁਣ ਹੋਵੇਗੀ ਖੁੱਲ੍ਹੀ ਅਦਾਲਤ ’ਚ ਨਵੀਂ ਦਿੱਲੀ, 2 ਸਤੰਬਰ (ਪੀ. ਟੀ)- ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਹੈ ਕਿ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਦੋਸ਼ੀਆਂ ਦੀ ਆਪਣੀ ਸਜ਼ਾ ਦੀ Read More » September 3, 2014 10:10 am
ਕੁਪਵਾੜਾ ਵਿੱਚ ਸੜਕ ਹਾਦਸੇ ’ਚ 3 ਫ਼ੌਜੀ ਜਵਾਨਾਂ ਦੀ ਮੌਤ ਸ੍ਰੀਨਗਰ, 2 ਸਤੰਬਰ (ਪੀ. ਟੀ)- ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ‘ਚ ਇੱਕ ਵਾਹਨ ਦੇ ਡੂੰਘੀ ਖੱਡ ‘ਚ ਡਿੱਗਣ ਕਾਰਨ ਇਸ ‘ਚ ਸਵਾਰ ਫ਼ੌਜ ਦੇ ਤਿੰਨ Read More » September 3, 2014 10:07 am
ਅਧਿਆਪਕਾਂ ਤੇ ਬੱਚਿਆਂ ਨੂੰ ਪ੍ਰਧਾਨ ਮੰਤਰੀ ਦਾ ਜਬਰੀ ਭਾਸ਼ਣ ਸੁਣਾਉਣ ਵਾਲੇ ਹੁਕਮ ਖਿਲਾਫ ਡੀ. ਟੀ. ਐੱਫ. 4 ਸਤੰਬਰ ਨੂੰ ਅਰਥੀਆਂ ਸਾੜੇਗਾ ਸ਼ਾਹਕੋਟ 2 ਸਤੰਬਰ (ਸੁਰਿੰਦਰ ਸਿੰਘ ਪਦਮ)- ਅਧਿਆਪਕ ਦਿਵਸ ਮੌਕੇ ਸਰਕਾਰੀ ਸਕੂਲਾਂ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਸੁਣਾਉਣ ਦੇ ਨਾਦਰਸ਼ਾਹੀ ਹੁਕਮਾਂ ਨੂੰ Read More » September 3, 2014 10:06 am
ਬਦਲੇ ਦੀ ਭਾਵਨਾ ਨਾਲ ਪੰਜ ਵਿਅਕਤੀਆਂ ਵੱਲੋਂ ਨਾਬਾਲਗ ਨਾਲ ਜਬਰ ਜਨਾਹ ਮੁਜ਼ੱਫ਼ਰਨਗਰ, 2 ਸਤੰਬਰ (ਪੀ. ਟੀ)- ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਜ਼ਿਲ੍ਹੇ ਦੇ ਮਿਰਜ਼ੇ ਟੀਲਾ ਪਿੰਡ ‘ਚ ਇੱਕ 16 ਸਾਲ ਦੀ ਨਾਬਾਲਗ ਲੜਕੀ ਦੇ ਨਾਲ ਪੰਜ ਲੋਕਾਂ Read More » September 3, 2014 10:05 am
ਅਨੰਦਪੁਰ ਸਾਹਿਬ ’ਚ ਹੋ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਸ੍ਰੀ ਅਨੰਦਪੁਰ ਸਾਹਿਬ, 2 ਸਤੰਬਰ (ਦਵਿੰਦਰਪਾਲ ਸਿੰਘ)- ਜਿਥੇ ਪਹਿਲਾਂ ਅਨੰਦਪੁਰ ਸਾਹਿਬ ਵਿਚ ਚੋਰੀ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ ਉਥੇ ਕੱਲ ਰਾਤ ਲੁੱਟ ਖੋਹ ਦੀ Read More » September 3, 2014 10:05 am
ਮੋਦੀ ਦੀ ਜਾਪਾਨ ਯਾਤਰਾ ਦੇਸ਼ ਦੇ ਕਿਸੇ ਵੀ ਪ੍ਰਧਾਨ ਮੰਤਰੀ ਦੀ ਹੁਣ ਤੱਕ ਦੀ ਸਭ ਤੋਂ ਸਫਲ ਯਾਤਰਾ : ਤਰੁਣ ਚੁਗ ਚੰਡੀਗੜ, 2 ਸਤੰਬਰ (ਨਾਗਪਾਲ)- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸਕੱਤਰ ਤਰੁਣ ਚੁਗ ਨੇ ਪ੍ਰੈ¤ਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਦੀ ਪ੍ਰਧਾਨਮੰਤਰੀ Read More » September 3, 2014 10:03 am