June 26, 2026 2:43 pm

Day: April 4, 2014

PUNJAB NEWS

ਹਰਿਆਣਾ ’ਚ ਸਿੱਖ ਹਿੱਤਾਂ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ : ਸੁਖਬੀਰ

ਚੰਡੀਗੜ੍ਹ, 3 ਅਪ੍ਰੈਲ (ਪੀ.ਟੀ.)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨ ੇ ਅੱਜ ਕਿਹਾ ਕਿ ਹਰਿਆਣਾ ਵਿਚ ਰਹਿ ਰਹੇ ਸਿੱਖ ਅਕਾਲੀ ਦਲ

Read More »
PUNJAB NEWS

ਜੱਸੀ ਜਸਰਾਜ ਦੇ ਉਮੀਦਵਾਰ ਬਣਨ ਨਾਲ ਬਠਿੰਡਾ ਹਲਕੇ ਵਿੱਚ ‘ਆਪ’ ਵਰਕਰਾਂ ’ਚ ਭਾਰੀ ਉਤਸ਼ਾਹ

ਬਠਿੰਡਾ, 3 ਅਪ੍ਰੈਲ (ਰਾਕੇਸ਼ ਗੋਇਲ, ਜਸਵੰਤ ਮਾਨ)-ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਹਲਕੇ ਲਈ ਉ¤ਘੇ ਗਾਇਕ ਜੱਸੀ ਜਸਰਾਜ ਨੂੰ ਉਮੀਦਵਾਰ ਬਣਾਏ ਜਾਣ ਨਾਲ ‘ਆਪ’ ਦੇ ਵਰਕਰਾਂ

Read More »
PUNJAB NEWS

ਜ¦ਧਰ ਸ਼ਹਿਰ ’ਚ 23 ਸਥਾਨਾਂ ’ਤੇ ਨਾਕਾ ਟੀਮਾਂ ਤਾਇਨਾਤ : ਪੁਲਿਸ ਕਮਿਸ਼ਨਰ

ਜ¦ਧਰ, 3 ਅਪ੍ਰੈਲ (ਜਸਪਾਲ ਸਿੰਘ)-ਸ੍ਰੀ ਈਸ਼ਵਰ ਸਿੰਘ ਕਮਿਸ਼ਨਰ ਪੁਲਿਸ ਜ¦ਧਰ  ਅਤੇ ਸ੍ਰੀ ਵਰੁਣ ਰੂਜ਼ਮ ਡਿਪਟੀ ਕਮਿਸ਼ਨਰ ਜ¦ਧਰ ਵਲੋਂ ਸ਼ਹਿਰ ਵਿਚ  ਪਾਰਲੀਮੈਂਟ ਚੋਣਾਂ ਦੇ ਵਿਚ ਕਾਲੇ

Read More »
PUNJAB NEWS

ਲੁੱਟਾਂ, ਖੋਹਾਂ ਤੇ ਕਤਲ ਦੀਆਂ ਵਾਰਦਾਤਾਂ ਕਰਨ ਵਾਲੇ ‘ਗਿਆਨੀ ਗੈਂਗ’ ਦਾ ਸਰਗਣਾ 3 ਸਾਥੀਆਂ ਸਮੇਤ ਅੜਿੱਕੇ

ਬਰਨਾਲਾ, 3 ਅਪ੍ਰੈਲ (ਕੁਲਦੀਪ ਸੂਦ)-ਬਰਨਾਲਾ ਪੁਲਿਸ ਨੇ ਪਿਛਲੇ ¦ਮੇ ਸਮੇਂ ਕਤਲ, ਲੁੱਟਾਂ, ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਦਹਿਸ਼ਤ ਪੈਦਾ ਕਰਨ ਵਾਲੇ ਗਿਆਨੀ ਗੈਂਗ

Read More »

ਸੋਨੀਆ ਵੱਲੋਂ ਸ਼ਾਹੀ ਇਮਾਮ ਨਾਲ ਮੁਲਾਕਾਤ ਵਿਰੁੱਧ ਮੋਦੀ ਵੱਲੋਂ ਕਾਰਵਾਈ ਦੀ ਅਪੀਲ

ਗਾਜ਼ੀਆਬਾਦ, 3 ਅਪ੍ਰੈਲ (ਪੀ. ਟੀ.)-ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ’ਤੇ ਹਮਲਾ ਸਾਧਦੇ ਹੋਏ ਕਿਹਾ ਕਿ

Read More »

ਅਕਾਲੀ ਆਗੂ ਦੇ ਕਾਕੇ ਕੋਲੋਂ 1400 ਨਸ਼ੀਲੇ ਕੈਪਸੂਲ ਅਤੇ ਗੋਲੀਆਂ ਕਾਬੂ

ਜੰਡਿਆਲਾ ਗੁਰੂ, 3 ਅਪ੍ਰੈਲ (ਵਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਵਿਚ ਨਸ਼ਾ ਮੁਕਤ ਅਤੇ ਗੁੰਡਾਗਰਦੀ ਦੇ ਖਿਲਾਫ ਸਰਕਾਰ ਲਿਆਉਣ ਲਈ ਢੰਡੋਰਾ ਪਿੱਟਿਆ ਜਾ ਰਿਹਾ ਹੈ

Read More »

ਲਾਪਤਾ ਹੋਏ ਜਹਾਜ਼ ਦਾ ਭੇਦ ਸ਼ਾਇਦ ਕਦੀ ਵੀ ਨਾ ਖੁਲ੍ਹੇ : ਮਲੇਸ਼ੀਆ ਪੁਲਿਸ

ਕੁਆਲਾਲੰਪੁਰ, 2 ਅਪ੍ਰੈਲ (ਪੀ.ਟੀ.)-ਤਬਾਹ ਹੋਏ ਮਲੇਸ਼ੀਆ ਦੇ ਜੈੱਟ ਜਹਾਜ਼ ਦਾ ਭੇਦ ਸ਼ਾਇਦ ਕਦੀ ਵੀ ਨਹੀਂ ਖੁਲ੍ਹੇਗਾ। ਹਾਦਸੇ ਦੀ ਜਾਂਚ ਕਰ ਰਹੇ ਮਲੇਸ਼ੀਆ ਦੇ ਇਕ ਚੋਟੀ

Read More »

ਹਜ਼ੂਰ ਸਾਹਿਬ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਨਾਲ ਅੰਮ੍ਰਿਤਧਾਰੀ ਸਿੱਖਾਂ ਲਈ ਵੱਖਰੇ ਡੱਬੇ ਲਗਾਏ ਜਾਣ ਦੀ ਪੁਰਜ਼ੋਰ ਮੰਗ

ਕੋਟਕਪੂਰਾ, 3, ਮਾਰਚ (ਸੁਨੀਲ ਸਿੰਘ ਕਪੂਰ ਚਮਚੜਿੱਕ/ਡਾ: ਧੁੰਨਾ/ਗੁਰਜੀਤ ਸਿੰਘ ਡੱਗੋ ਰੋਮਾਣਾ)-ਹਜ਼ੂਰ ਸਾਹਿਬ ਨੂੰ ਜਾਣ ਵਾਲੀ ਸਚਖੰਡ ਨਾਂਦੇੜ ਐਕਸਪ੍ਰੈਸ ਰੇਲ ਗੱਡੀ ਸਚਖੰਡ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ

Read More »