Skip to content
Independent perspectives. Global stories.
BREAKING

TOP STORIES

TOP STORIES

ਕੈਂਸਰ ਦਾ ਗੜ੍ਹ ਮੰਨੇ ਜਾਂਦੇ ਪਿੰਡ ਗਿਆਨਾ ਦੇ ਲੋਕ ਉੱਪ ਮੁੱਖ ਮੰਤਰੀ ਦੇ ਗੱਫਿਆਂ ਤੋਂ ਬਾਗੋ-ਬਾਗ

ਤਲਵੰਡੀ ਸਾਬੋ, 9 ਫਰਵਰੀ (ਰਣਜੀਤ ਸਿੰਘ ਰਾਜੂ)-ਮਾਲਵੇ ਦੀ ਕੈਂਸਰ ਪੱਟੀ ਵਜੋਂ ਜਾਣੇ ਜਾਂਦੇ ਇਸ ਇਲਾਕੇ ਵਿੱਚ ਕੈਂਸਰ ਦਾ ਗੜ੍ਹ ਮੰਨੇ ਜਾਂਦੇ ਪਿੰਡ ਗਿਆਨਾਂ […]

By 1 min read
TOP STORIES

ਉੱਪ ਮੁੱਖ ਮੰਤਰੀ ਪੰਜਾਬ ਅੱਜ ਜ¦ਧਰ, ਫਿਲੌਰ, ਨਕੋਦਰ ਅਤੇ ਆਦਮਪੁਰ ’ਚ 62387 ਲੱਖ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣਗੇ : ਡੀ.ਸੀ.

ਜ¦ਧਰ, 9 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ.ਸੁਖਬੀਰ ਸਿੰਘ ਬਾਦਲ 10 ਫਰਵਰੀ ਨੂੰ ਸਵੇਰੇ 11.00 ਵਜੇ ਤੋਂ ਸ਼ਾਮ 05.00 ਵਜੇ […]

By 1 min read
TOP STORIES

ਪਾਸਪੋਰਟ ਮਾਮਲਾ : ਡਿੰਪਾ ਨੇ ਕੀਤੀ ਭਾਰਤੀ ਕੌਂਸਲਖਾਨਾ ਮਿਊਨਿਖ ਦੇ ਉ¤ਚ ਅਧਿਕਾਰੀਆਂ ਨਾਲ ਗੱਲਬਾਤ

ਫਰੈਂਕਫਰਟ (ਜਰਮਨੀ), 9 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਬਾਇਰਨ ਰਾਜ ਦੇ ਪ੍ਰਧਾਨ ਸ. ਅਮਰਜੀਤ ਸਿੰਘ ਡਿੰਪਾ ਨੇ ਜਰਮਨੀ ਦੇ ਰਾਜ ਬਾਇਰਨ […]

By 1 min read
TOP STORIES

ਮੱਤੇਵਾੜਾ ਖੇਤਰ ’ਚ ਜੰਗਲੀ ਜਾਨਵਾਰਾਂ ਤੋਂ ਫਸਲਾਂ ਦਾ ਉਜਾੜਾ ਰੋਕਣ ਲਈ ਚਾਰਦੀਵਾਰੀ ਦਾ ਨੀਂਹ ਪੱਥਰ

22 ਕਿਲੋਮੀਟਰ ਲੰਮੀ ਦੀਵਾਰ ਤੇ 12.70 ਕਰੋੜ ਖਰਚੇ ਜਾਣਗੇ : ਢਿੱਲੋਂ ਮਾਛੀਵਾੜਾ ਸਾਹਿਬ, 9 ਜਨਵਰੀ (ਕਰਮਜੀਤ ਸਿੰਘ ਆਜ਼ਾਦ)-ਹਲਕਾ ਸਾਹਨੇਵਾਲ ਅਧੀਨ ਪੈਂਦੇ ਮੱਤੇਵਾੜਾ ਖੇਤਰ […]

By 1 min read
INTERNATIONAL NEWS

ਜਰਮਨ ਰਾਸ਼ਟਰਪਤੀ ਭਾਰਤ ਦੌਰੇ ’ਤੇ ਔਰਤਾਂ ਦੇ ਸਨਮਾਨ ਬਾਰੇ ਦਿੱਤਾ ਜ਼ੋਰ

ਫਰੈਂਕਫਰਟ (ਜਰਮਨੀ), 8 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਜਰਮਨ  ਦੇ ਰਾਸ਼ਟਰਪਤੀ ਜੋਖਿਮ ਗਾਊਕ  ਜੋ ਭਾਰਤ ਦੇ  4 ਫਰਵਰੀ ਤੋਂ 9 ਫਰਵਰੀ ਤੱਕ ਆਪਣੇ ਪਹਿਲੇ ਸਰਕਾਰੀ […]

By 1 min read
TOP STORIES

ਕੈਪਟਨ ਵੱਲੋਂ 1984 ਦੇ ਬਲਿਊ ਸਟਾਰ ਦੌਰਾਨ ਸ. ਬਾਦਲ ਦੀ ਭੂਮਿਕਾ ਬਾਰੇ ਸੱਚ ਨੂੰ ਸਾਹਮਣੇ ਲਿਆਉਣਾ ਸਹੀ ਕਦਮ, ਪਰ… : ਮਾਨ

ਫ਼ਤਹਿਗੜ੍ਹ ਸਾਹਿਬ, 8 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-‘‘ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 1984 ਵਿਚ ਸਿੱਖ ਕੌਮ ਉਤੇ ਬਲਿਊ ਸਟਾਰ ਦੇ ਹੋਏ ਫੌਹਮਲੇ […]

By 1 min read
PUNJAB NEWS

ਮੈਨੂੰ ਬਠਿੰਡਾ ’ਚ ਕਿਸੇ ਬੱਚੀ ਦੀ ਠੰਢ ਨਾਲ ਮੌਤ ਹੋਣ ਬਾਰੇ ਨਹੀਂ ਪਤਾ : ਸੁਖਬੀਰ

ਤਲਵੰਡੀ ਸਾਬੋ, 8 ਫਰਵਰੀ (ਰਣਜੀਤ ਸਿੰਘ ਰਾਜੂ)-ਪੰਜਾਬ ਦੇ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਵਿਧਾਨ […]

By 1 min read
TOP STORIES

ਸੰਘਰਸ਼ੀ ਅਧਿਆਪਕਾਂ ਨੂੰ ਦਰਜਨਾਂ ਸੰਸਥਾਵਾਂ ਅਤੇ ਆਮ ਜਨਤਾ ਦਾ ਸਮਰਥਨ

ਧਰਨੇ ਕਾਰਨ ਪਿਸ ਰਹੀ ਆਮ ਜਨਤਾ, ਸ਼ਾਇਦ ਜ਼ਿਲ੍ਹਾ ਪ੍ਰਸ਼ਾਸਨ ਗਿਆ ਲੰਬੀ ਛੁੱਟੀ ’ਤੇ ਬਠਿੰਡਾ, 8 ਫਰਵਰੀ (ਅਵਤਾਰ ਸਿੰਘ ਕੈਂਥ/ਵੀਰ ਸਿੰਘ ਕਾਲਾ)-ਬੇਰੁਜ਼ਗਾਰ ਈ. ਜੀ. […]

By 1 min read
TOP STORIES

ਭ੍ਰਿਸ਼ਟਾਚਾਰ, ਅਪਰਾਧ ਤੇ ਨਸ਼ੇ ਅਕਾਲੀ-ਭਾਜਪਾ ਸਰਕਾਰ ਦੀ ਪਛਾਣ ਬਣੇ : ਬਾਜਵਾ

ਕਿਹਾ : ਅਪਰਾਧੀਆਂ ਦਾ ਗਿਰੋਹ ਬਣਿਆ ਯੂਥ ਅਕਾਲੀ ਦਲ, ਹੜ੍ਹਤਾਲੀ ਈ.ਜੀ.ਐੱਸ. ਅਧਿਆਪਕਾਂ ਨੂੰ ਦਿੱਤਾ ਪੂਰਾ ਸਮਰਥਨ ਫਿਰੋਜ਼ਪੁਰ, 8 ਫਰਵਰੀ (ਮਨੋਹਰ ਲਾਲ)-ਪੰਜਾਬ ਪ੍ਰਦੇਸ਼ ਕਾਂਗਰਸ […]

By 1 min read