Skip to content
Independent perspectives. Global stories.
BREAKING

TOP STORIES

TOP STORIES

ਹਰਸਿਮਰਤ ਕੌਰ ਬਾਦਲ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਨਤਮਸਤਕ

ਨਵੀਂ ਜਿੰਮੇਵਾਰੀ ਲਈ ਸ਼ੁਕਰਾਨਾ ਅਤੇ ਇਰਾਕ ’ਚ ਫਸੇ ਪੰਜਾਬੀਆਂ ਦੀ ਸਲਾਮਤੀ ਲਈ ਅਰਦਾਸ ਜਗਰਾਉਂ/ਲੁਧਿਆਣਾ, 21 ਜੂਨ (ਪੀ.ਟੀ.)-ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਦਾ ਅਹੁਦਾ ਸੰਭਾਲਣ […]

By 1 min read
TOP STORIES

ਭਾਜਪਾ ਦੇ ਦੋ ਸਹਿਯੋਗੀ ਦਲਾਂ ਵੱਲੋਂ ਹਿੰਦੀ ਬਾਰੇ ਮੋਦੀ ਸਰਕਾਰ ਦੇ ਕਦਮ ਦਾ ਵਿਰੋਧ

ਜੈਲਲਿਤਾ ਵੀ ਵਿਰੋਧ ’ਚ ਨਿਤਰੀ – ਸ਼੍ਰੋਮਣੀ ਅਕਾਲੀ ਦਲ ਨੇ ਪੂਰੀ ਤਰ੍ਹਾਂ ਚੁੱਪੀ ਸਾਧੀ   ਪਰਨੀਤ ਬਰਾੜ-    ਕਾਰਜਕਾਰੀ ਸੰਪਾਦਕ ਜਲੰਧਰ/ਨਵੀਂ ਦਿੱਲੀ, 20 ਜੂਨ- […]

By 1 min read
TOP STORIES

ਕੇਂਦਰੀ ਬਜਟ ਤੋਂ ਪਹਿਲਾਂ ਮੋਦੀ ਸਰਕਾਰ ਵੱਲੋਂ ਰੇਲ ਕਿਰਾਏ ਵਿੱਚ ਚੁੱਪ-ਚੁਪੀਤੇ ਵੱਡਾ ਵਾਧਾ

ਰੇਲ ਕਿਰਾਏ ’ਚ 14.2 ਫੀਸਦੀ ਅਤੇ ਮਾਲ ਭਾੜੇ ਵਿੱਚ 6.5 ਫੀਸਦੀ ਤੁਰੰਤ ਵਾਧਾ   ਨਵੀਂ ਦਿੱਲੀ, 20 ਜੂਨ (ਪੀ. ਟੀ. ਲਾਇਵ)- ਚੰਗੇ ਦਿਨ […]

By 1 min read
TOP STORIES

ਅਗਵਾਅ ਪੰਜਾਬੀਆਂ ਨੂੰ ਸਰਕਾਰ ਰਿਹਾਅ ਕਰਵਾਏ – ਜਥੇ: ਅਵਤਾਰ ਸਿੰਘ

  ਅੰਮ੍ਰਿਤਸਰ, 20 ਜੂਨ (ਪੀ. ਟੀ)- ਰੋਜੀ-ਰੋਟੀ ਕਮਾਉਣ ਖਾਤਰ ਇਰਾਕ ਗਏ ਪੰਜਾਬੀ ਨੌਜਵਾਨਾਂ ਦੇ ਪਰਿਵਾਰਾਂ ਦੀ ਚਿੰਤਾ ’ਚ ਸ਼ਰੀਕ ਹੁੰਦਿਆਂ ਜਥੇਦਾਰ ਅਵਤਾਰ ਸਿੰਘ […]

By 1 min read
TOP STORIES

ਅੰਮ੍ਰਿਤਸਰ ਹੋਵੇਗਾ ‘ਸਮਾਰਟ ਸਿਟੀ’ ਵਜੋਂ ਵਿਕਸਤ

ਕੇਂਦਰੀ ਮੰਤਰੀ ਵੈਂਕੱਈਆ ਨਾਇਡੂ ਵੱਲੋਂ ਮੁੱਖ ਮੰਤਰੀ ਨੂੰ ਭਰੋਸਾ ਨਵੀਂ ਦਿੱਲੀ, 19 ਜੂਨ (ਪੀ. ਟੀ. ਲਾਇਵ)- ਪਵਿੱਤਰ ਨਗਰੀ ਅੰਮ੍ਰਿਤਸਰ ਦੇ ਸਰਬਪੱਖੀ ਵਿਕਾਸ ਦੀ […]

By 1 min read
TOP STORIES

ਸ੍ਰੀ ਅਨੰਦਪੁਰ ਸਾਹਿਬ ਦੇ 350ਵੇਂ ਸਥਾਪਨਾ ਦਿਵਸ ਮੌਕੇ ਵੱਖ-ਵੱਖ ਅਸਥਾਨਾਂ ਤੋਂ ਪੁੱਜਣਗੇ ਨਗਰ ਕੀਰਤਨ – ਜਥੇ: ਅਵਤਾਰ ਸਿੰਘ

ਸ੍ਰੀ ਅਨੰਦਪੁਰ ਸਾਹਿਬ, 19 ਜੂਨ (ਦਵਿੰਦਰਪਾਲ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਨੰਦਪੁਰ ਸਾਹਿਬ ਦੇ 19 ਜੂਨ 2015 […]

By 1 min read
TOP STORIES

ਸੁਹਾਗ ਦੀ ਨਿਯੁਕਤੀ ਅਦਾਲਤੀ ਘੁੰਮਣਘੇਰੀ ’ਚ ਫਸੀ-ਸੁਪਰੀਮ ਕੋਰਟ ਕਰੇਗੀ ਸੁਣਵਾਈ

ਨਵੀਂ ਦਿ¤ਲੀ, 19 ਜੂਨ (ਪੀ. ਟੀ.)- ਅ¤ਜ ਸੁਪਰੀਮ ਕੋਰਟ ਫ਼ੌਜ ਦੇ ਉਪ ਮੁਖੀ ਦਲਬੀਰ ਸਿੰਘ ਸੁਹਾਗ ਦੀ ਅਗਲੇ ਸੈਨਾ ਮੁਖੀ ਵਜੋਂ ਨਿਯੁਕਤੀ ਨੂੰ […]

By 1 min read