Skip to content
Independent perspectives. Global stories.
BREAKING

TOP STORIES

TOP STORIES

ਪਾਕਿਸਤਾਨੀ ਗੋਲੀਬਾਰੀ ’ਚ 2 ਜਵਾਨ ਸ਼ਹੀਦ ਇੱਕ ਔਰਤ ਦੀ ਮੌਤ, 13 ਹੋਰ ਜ਼ਖਮੀ

ਗੋਲੀਬਾਰੀ ’ਚ ਭਾਰਤੀ ਪਿੰਡਾਂ ਤੇ 13 ਸਰਹੱਦੀ ਚੌਕੀਆਂ ਨੂੰ ਬਣਾਇਆ ਨਿਸ਼ਾਨਾ ਜੰਮੂ, 3 ਜਨਵਰੀ (ਪੀ. ਟੀ. ਲਾਇਵ)- ਕਠੂਆ ਅਤੇ ਸਾਂਬਾ ਵਿੱਚ ਪਾਕਿਸਤਾਨ ਵੱਲੋਂ […]

By 1 min read
TOP STORIES

ਕੇਂਦਰ ਦੂਜੇ ਰਾਜਾਂ ’ਚ ਨਸ਼ਿਆਂ ਦੀ ਖੇਤੀ ਬੰਦ ਕਰੇ : ਸੁਖਬੀਰ ਬਾਦਲ

ਕੁਝ ਸੁਆਰਥੀ ਲੋਕ ਪੰਜਾਬ ਨੂੰ ਕਰ ਰਹੇ ਹਨ ਬਦਨਾਮ ਜਲੰਧਰ/ਬਠਿੰਡਾ/ਚੰਡੀਗੜ੍ਹ, 3 ਜਨਵਰੀ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ […]

By 1 min read
TOP STORIES

ਸ਼੍ਰੋਮਣੀ ਕਮੇਟੀ ਨੇ ਜੇਲ੍ਹਾਂ ’ਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਰਾਜਪਾਲਾਂ ਤੇ ਮੁੱਖ ਮੰਤਰੀਆਂ ਨੂੰ ਭੇਜੇ ਪੱਤਰ

ਅੰਮ੍ਰਿਤਸਰ, 3 ਜਨਵਰੀ (ਪੀ. ਟੀ.)- ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ […]

By 1 min read
TOP STORIES

ਨੀਤੀ ਅਯੋਗ ਸੰਘੀ ਢਾਂਚੇ ਦੀ ਮਜ਼ਬੂਤੀ ਵੱਲ ਵਧਾਇਆ ਗਿਆ ਕੇਂਦਰ ਦਾ ਉ¤ਤਮ ਕਦਮ : ਮੁੱਖ ਮੰਤਰੀ ਬਾਦਲ

  ਮਲੋਟ, 3 ਜਨਵਰੀ (ਲੱਖਾ ਸ਼ਰਮਾ)- ਭਾਵੇਂ ਯੂ ਪੀ ਏ ਸਰਕਾਰ ਵੱਲੋਂ ਬਣਾਏ ਭੂਮੀ ਐਕੂਇਰ ਕਾਨੂੰਨ ’ਚ ਸੋਧ ਕਰਕੇ ਐਨ ਡੀ ਏ ਸਰਕਾਰ […]

By 1 min read
TOP STORIES

ਸੂਬੇ ’ਚ ਜਲ-ਸਪਲਾਈ ਤੇ ਸੀਵਰੇਜ ਪ੍ਰੋਜੈਕਟਾਂ ’ਤੇ 2200 ਕਰੋੜ ਖਰਚੇ ਜਾਣਗੇ : ਰੱਖੜਾ

ਮੋਗਾ, 3 ਜਨਵਰੀ (ਰੋਹਿਤ ਸ਼ਰਮਾ)- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੁੱਚੇ ਪਿੰਡਾਂ ਵਿੱਚ ਜਲ ਸਪਲਾਈ ਪ੍ਰੋਜੈਕਟ ਸਥਾਪਿਤ ਕਰਕੇ ਘਰ-ਘਰ ਪੀਣ ਵਾਲਾ ਸਾਫ਼ ਪਾਣੀ […]

By 1 min read
TOP STORIES

ਪਾਕਿਸਤਾਨ ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਨੂੰ ਘੁਸਪੈਠ ਕਰਾਉਣ ਦੀ ਕੋਸ਼ਿਸ਼ ’ਚ : ਰਾਜਨਾਥ

ਨਵੀਂ ਦਿ¤ਲੀ, 2 ਜਨਵਰੀ (ਪੀ.ਟੀ.ਲਾਇਵ)-ਭਾਰਤ ਨੇ ਕਿਹਾ ਕਿ ਪਾਕਿਸਤਾਨ ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਨੂੰ ਘੁਸਪੈਠ ਕਰਾਉਣ ਦੇ ਯਤਨਾਂ ’ਚ ਸਰਹੱਦ ’ਤੇ ਲਗਾਤਾਰ ਫਾਇਰਿੰਗ ਕਰਕੇ […]

By 1 min read
TOP STORIES

ਨਸ਼ਿਆਂ ’ਤੇ ਕਾਂਗਰਸ ਪਾਰਟੀ ਦਾ ਪ੍ਰਸਤਾਵਿਤ ਧਰਨਾ ਸਿਆਸਤ ਤੋਂ ਪ੍ਰੇਰਿਤ : ਮੁੱਖ ਮੰਤਰੀ

¦ਬੀ/ਮਲੋਟ 2 ਜਨਵਰੀ (ਲੱਖਾ ਸ਼ਰਮਾ)-ਕਾਂਗਰਸ ਪਾਰਟੀ ਵੱਲੋਂ ਨਸ਼ਿਆਂ ਦੇ ਖਿਲਾਫ ਪ੍ਰਸਤਾਵਿਤ ਧਰਨਿਆਂ ਨੂੰ ਸਿਆਸੀ ਪੈਂਤੜੇਬਾਜੀ ਕਰਾਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ […]

By 1 min read
TOP STORIES

ਕੀ ਤੁਸੀਂ ਖੁਦ ਨੂੰ ਪੰਜਾਬ ਕਾਂਗਰਸ ਪ੍ਰਧਾਨ ਅਖਵਾਉਂਦਿਆਂ ਸੁਖਦ ਮਹਿਸੂਸ ਕਰਦੇ ਹੋ?

ਜਲੰਧਰ/ਚੰਡੀਗੜ੍ਹ, 2 ਜਨਵਰੀ-ਪੰਜਾਬ ਕਾਂਗਰਸ ਨੂੰ ਦਰਪੇਸ਼ ਲੀਡਰਸ਼ਿਪ ਸੰਕਟ ’ਤੇ ਵਿਅੰਗ ਕੱਸਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸ. ਪ੍ਰਤਾਪ ਸਿੰਘ ਬਾਜਵਾ ਨੂੰ ਸਵਾਲ ਕੀਤਾ […]

By 1 min read
TOP STORIES

ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਮਜੀਠੀਆ ਵੱਲੋਂ ਸੰਤ ਅਜੀਤ ਸਿੰਘ ਜੀ ਹੰਸਾਲੀਵਾਲੇ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ

ਚੰਡੀਗੜ੍ਹ, 2 ਜਨਵਰੀ (ਪੀ.ਟੀ.)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸੰਤ ਬਾਬਾ ਆਜੀਤ ਸਿੰਘ ਜੀ ਹੰਸਾਲੀਵਾਲੇ ਦੇ ਅਕਾਲ ਚਲਾਣੇ ’ਤੇ ਡੂੰਘੇ […]

By 1 min read
TOP STORIES

ਪੰਜਾਬ ’ਚ ਚੱਲ ਰਹੀ ਹੈ ਧੱਕਾ ਸਟਾਰਟ ਸਰਕਾਰ : ਮਨਪ੍ਰੀਤ ਬਾਦਲ

ਗੁਰੂਹਰਸਹਾਏ, 2 ਜਨਵਰੀ (ਰਮੇਸ਼ ਕੁਮਾਰ)-‘‘ਮਾਘੀ ਮੇਲੇ ’ਤੇ ਪੀਪਲਜ਼ ਪਾਰਟੀ ਆਫ ਪੰਜਾਬ ਦੀ ਕਾਨਫਰੰਸ ਵਿੱਚ ਸਭ ਤੋਂ ਵੱਧ ਇਕੱਠ ਹੋਵੇਗਾ, ਜਿਸ ਵਾਸਤੇ ਪੰਜਾਬ ਦੀ […]

By 1 min read