Skip to content
Independent perspectives. Global stories.
BREAKING

NATIONAL NEWS

NATIONAL NEWS

ਮਾਨਸੂਨ ਇਜਲਾਸ ਤੋਂ ਪਹਿਲਾਂ ਮੋਦੀ ਵੱਲੋਂ ਸਮੂਹ ਪਾਰਟੀਆਂ ਨਾਲ ਮੀਟਿੰਗ

ਨਵੀਂ ਦਿੱਲੀ, 17 ਜੁਲਾਈ (ਪੀ.ਟੀ.)- ਕੱਲ੍ਹ ਸ਼ੁਰੂ ਹੋਣ ਜਾ ਰਹੇ ਮਾਨਸੂਨ ਇਜਲਾਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਮਹੂ ਪਾਰਟੀਆਂ ਦੀ […]

By 1 min read
NATIONAL NEWS

ਜੰਮੂ-ਕਸ਼ਮੀਰ ’ਚ ਨੈਸ਼ਨਲ ਕਾਨਫਰੈਂਸ ਨੇਤਾ ਦੇ ਘਰ ’ਤੇ ਅੱਤਵਾਦੀ ਹਮਲਾ

ਸ਼੍ਰੀਨਗਰ, 16 ਜੁਲਾਈ- ਸੁਰਖਿਆ ਬਲਾਂ ਅਤੇ ਆਗੂਆਂ ’ਤੇ ਹਮਲਾ ਕਰਨ ਦਾ ਅਤਵਾਦੀਆਂ ਵਲੋਂ ਕੋਈ ਵੀ ਮੌਕਾ ਛਡਿਆ ਨਹੀਂ ਜਾ ਰਿਹਾ ਹੈ।ਕਸ਼ਮੀਰ ਦੇ ਪੁਲਵਾਮਾ […]

By 1 min read
NATIONAL NEWS

ਹਰਿਆਣਾ ਸਰਕਾਰ ਨੇ ਝੱਜਰ ਦੇ ਮਾਤਨਹੇਲ ਵਿਚ ਬਨਣ ਵਾਲੇ ਸੈਨਿਕ ਸਕੂਲ ਦੇ ਲਈ ਜਮੀਨ ਮਹੁਈਆ ਕਰਾਉਣ ਅਤੇ ਭਵਨ ਨਿਰਮਾਣ ਦੇ ਲਈ ਬਜਟ ਦੀ ਮੰਜੂਰੀ ਦੇ ਦਿੱਤੀ

ਚੰਡੀਗੜ, 15 ਜੁਲਾਈ  – ਹਰਿਆਣਾ ਸਰਕਾਰ ਨੇ ਝੱਜਰ ਦੇ ਮਾਤਨਹੇਲ ਵਿਚ ਬਨਣ ਵਾਲੇ ਸੈਨਿਕ ਸਕੂਲ ਦੇ ਲਈ ਜਮੀਨ ਮਹੁਈਆ ਕਰਾਉਣ ਅਤੇ ਭਵਨ ਨਿਰਮਾਣ […]

By 1 min read
NATIONAL NEWS

ਮਾਨਸੂਨ ਸ਼ੈਸ਼ਨ ਵਿੱਚ ਸੰਵਿਧਾਨ ਦੇ ਮੂਲਮੰਤਰ ‘ਤੇ ਚਰਚਾ, ਪਰਿਚਰਚਾ ਅਤੇ ਸੰਵਾਦ ਨੂੰ ਧਿਆਨ ਵਿੱਚ ਰੱਖਦੇ ਹੋਏ ਜਨਤਾ ਦੇ ਹਿਤਾਂ ਨੂੰ ਸੱਭ ਤੋਂ ਉੱਪਰ ਰੱਖ ਕੇ ਫ਼ੈਸਲੇ ਲਏ ਜਾਣਗੇ

ਚੰਡੀਗੜ, 15 ਜੁਲਾਈ – ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ ਵਿਸ਼ਵਾਸ ਜਤਾਉਂਦੇ ਹੋਏ ਕਿਹਾ ਕਿ ਦੇਸ਼ ਦੀ ਲੋਕਸਭਾ ਦੇ ਨਾਲ-ਨਾਲ ਵੱਖ-ਵੱਖ ਰਾਜਾਂ ਦੀਆਂ ਵਿਧਾਨ […]

By 1 min read
NATIONAL NEWS

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਇਨੇਲੋ ਦੇ ਜੇਲ ਭਰੋ ਅੰਦੋਲਨ ਨੂੰ ਇੱਕ ਡਕੋਸਲਾ ਦਸਿਆ

ਚੰਡੀਗੜ, 15 ਜੁਲਾਈ– ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਇਨੇਲੋ  ਦੇ ਜੇਲ ਭਰੋ ਅੰਦੋਲਨ ਨੂੰ ਇੱਕ ਡਕੋਸਲਾ ਦੱਸਦੇ ਹੋਏ ਕਿਹਾ ਕਿ ਐਸ.ਵਾਈ.ਐਲ. […]

By 1 min read
NATIONAL NEWS

ਹਰਿਆਣਾ ਦੇ ਮੁ¤ਖ ਮੰਤਰੀ ਵੱਲੋਂ ਗੁਰੂਗ੍ਰਾਮ ਵਿਚ ਪੌਧਾ ਗਿਰੀ ਮੁਹਿੰਮ ਦੀ ਸ਼ੁਰੂਆਤ

ਚੰਡੀਗੜ, 15 ਜੁਲਾਈ (ਪੀ.ਟੀ.)– ਹਰਿਆਣਾ ਦੇ ਮੁ¤ਖ ਮੰਤਰੀ ਮਨੋਹਰ ਲਾਲ ਨੇ ਅ¤ਜ ਗੁਰੂਗ੍ਰਾਮ ਵਿਚ ਪੌਧਾ ਗਿਰੀ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਸਕੂਲੀ ਬ¤ਚਿਆਂ […]

By 1 min read
NATIONAL NEWS

ਤਿੰਨ ਤਲਾਕ ਮਾਮਲੇ ਬਾਰੇ ਕਾਂਗਰਸ ਦਾ ਮੋਦੀ ’ਤੇ ਜਵਾਬੀ ਹਮਲਾ

ਨਵੀਂ ਦਿਲੀ, 15 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਕਾਂਗਰਸ ਦੇ ਸੀਨੀਅਰ ਬੁਲਾਰੇ ਆਨੰਦ ਸ਼ਰਮਾ ਨੇ ਮੋਦੀ ’ਤੇ ਜਵਾਬੀ ਹਮਲਾ ਬੋਲਦੇ ਹੋਏ ਕਿਹਾ ਕਿ ਕਾਂਗਰਸ […]

By 1 min read
NATIONAL NEWS

ਕਾਂਗਰਸ ਕੇਵਲ ਮੁਸਲਮਾਨ ਮਰਦਾਂ ਦਾ ਪੱਖ ਪੂਰ ਰਹੀ ਹੈ : ਮੋਦੀ

ਮੋਦੀ ਨੇ ‘ਟ੍ਰਿਪਲ ਤਲਾਕ’ ਦੇ ਮੁਦੇ ‘ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਤਿਖਾ ਹਮਲਾ ਬੋਲਦਿਆਂ ਕਿਹਾ ਕਿ ਉਹ ਮੁਸਲਮਾਨ ਔਰਤਾਂ ਨੂੰ ਉਨ੍ਹਾਂ ਦਾ […]

By 1 min read