April 18, 2026 9:26 pm

ਜੰਮੂ-ਕਸ਼ਮੀਰ ’ਚ ਨੈਸ਼ਨਲ ਕਾਨਫਰੈਂਸ ਨੇਤਾ ਦੇ ਘਰ ’ਤੇ ਅੱਤਵਾਦੀ ਹਮਲਾ

ਸ਼੍ਰੀਨਗਰ, 16 ਜੁਲਾਈ- ਸੁਰਖਿਆ ਬਲਾਂ ਅਤੇ ਆਗੂਆਂ ’ਤੇ ਹਮਲਾ ਕਰਨ ਦਾ ਅਤਵਾਦੀਆਂ ਵਲੋਂ ਕੋਈ ਵੀ ਮੌਕਾ ਛਡਿਆ ਨਹੀਂ ਜਾ ਰਿਹਾ ਹੈ।ਕਸ਼ਮੀਰ ਦੇ ਪੁਲਵਾਮਾ ’ਚ ਮੁਰਾਨ ’ਚ ਅਤਵਾਦੀਆਂ ਨੇ ਨੈਸ਼ਨਲ ਕਾਨਫਰੰਸ ਪਾਰਟੀ ਦੇ ਆਗੂ ਗੁਲਾਮ ਨਿਜ਼ਾਮੁਦੀਨ ਦੇ ਘਰ ’ਤੇ ਅੱਜ ਹਮਲਾ ਕਰ ਦਿੱਤਾ।ਇਹ ਹਮਲਾ ਘਰ ਦੇ ਬਾਹਰ ਬਣੀ ਪੁਲਸ ਪੋਸਟ ’ਤੇ ਕੀਤਾ ਗਿਆ, ਜਿਸ ਦੌਰਾਨ 1 ਪੁਲਿਸ ਕਰਮਚਾਰੀ ਦਮੀ ਮੌਤ ਹੋ ਗਈ ਤੇ ਇੱਕ ਜ਼ਖਮੀ ਹੈ।

Send this to a friend