April 18, 2026 3:46 pm

ਹਰਿਆਣਾ ਦੇ ਮੁ¤ਖ ਮੰਤਰੀ ਵੱਲੋਂ ਗੁਰੂਗ੍ਰਾਮ ਵਿਚ ਪੌਧਾ ਗਿਰੀ ਮੁਹਿੰਮ ਦੀ ਸ਼ੁਰੂਆਤ

ਚੰਡੀਗੜ, 15 ਜੁਲਾਈ (ਪੀ.ਟੀ.)– ਹਰਿਆਣਾ ਦੇ ਮੁ¤ਖ ਮੰਤਰੀ ਮਨੋਹਰ ਲਾਲ ਨੇ ਅ¤ਜ ਗੁਰੂਗ੍ਰਾਮ ਵਿਚ ਪੌਧਾ ਗਿਰੀ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਸਕੂਲੀ ਬ¤ਚਿਆਂ ਨੂੰ ਕਿਹਾ ਕਿ ਜੀਵਨ ਵਿਚ ਸਵੈ ਨੂੰ ਪੌਧਿਆਂ ਨਾਲ ਜੋੜਨ।ਮੁ¤ਖ ਮੰਤਰੀ ਨੇ ਅ¤ਜ ਗੁਰੂਗ੍ਰਾਮ ਦੇ ਸੈਕਟਰ 38 ਸਥਿਤ ਤਾਊ ਦੇਵੀਲਾਲ ਖੇਡ ਪਰਿਸਰ ਵਿਚ ਪ”ੌਧਾ ਗਿਰੀ ਮੁਹਿੰਮ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਹਰਿਆਣਾ ਨੂੰ ਹਰਾ ਭਰਾ ਬਨਾਉਣ ਦੇ ਲਈ ਰਾਜ ਸਰਕਾਰ ਨੇ ਨਵੀਂ ਪਹਿਲ ਕੀਤੀ ਹੈ, ਜਿਸ ਵਿਚ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੈਟ ਸਕੂਲਾਂ ਦੇ ਛੇਂਵੀ ਤ‘ੋਂ 12ਵੀਂ ਕਲਾਸ ਤਕ ਦੇ 22 ਲ¤ਖ ਵਿਦਿਆਰਥੀ ਇੰਨਾਂ ਤਿੰਨ ਮਹੀਨਿਆਂ ਵਿਚ ਇਕ-ਇਕ ਪ”ੌਧਾ ਲਗਾਉਣਗੇ ਅਤੇ ਉਨਾਂ ਦਾ ਪਾਲਣ ਪੌਸ਼ਣ ਕਰਣਗੇ। ਉਨਾਂ ਨੈ ਕਿਹਾ ਕਿ ਹਰ ਵਿਦਿਆਰਥੀ ਆਪਣੇ ਜੀਵਨ ਵਿਚ ਇਕ ਪ”ੌਧਾ ਜਰੂਰ ਲਗਾਉਣ ਕਿਉਂਕਿ ਪੌਧੇ ਸਾਨੂੰ ਫ਼¤ਲ, ਛਾਂ ਅਤੇ ਲ¤ਕੜੀ ਦੇਣ ਦੇ ਨਾਲ-ਨਾਲ ਵਾਤਾਵਰਣ ਨੂੰ ਸੰਤੁਲਿਤ ਰ¤ਖਦੇ ਹਨ। ਉਨਾਂ ਨੇ ਕਿਹਾ ਕਿ ਪੇੜਾ ਦੀ ਵਜਾ ਨਾਲ ਹੀ ਵ¤ਰਖਾ ਹੁੰਦੀ ਹੈ, ਸਾਨੂੰ ਪਾਣੀ ਮਿਲਦਾ ਹੈ। ਗਲ‘ੋਬਲ ਵਾਰਮਿੰਗ ਦੇ ਰ‘ੋਕ ਲਗਾਉਣ ਦੇ ਲਈ ਪੇੜ ਲਗਾਉਣਾ ਜਰੂਰੀ ਹੈ। ਵਿਦਿਆਰਥੀ ਜਿਸ ਦਿਨ ਪੌਧਾ ਲਗਾਉਣ ਉਸ ਪੌਧੇ ਨੁੰ ਕੋਈ ਨਾਂਅ ਦੇਣ,। ਕਿਸੇ ਮਹਾਪੁਰਸ਼ ਅਤੇ ਪਰਿਵਾਰ ਦੇ ਮੈਂਬਰ ਦੇ ਨਾਂਅ ‘ਤੇ ਆਪਣੇ ਪੌਧੇ ਦਾ ਨਾਂਅ ਰ¤ਖ ਸਕਦੇ ਹਨ। ਉਸ ਪ”ੌਧੇ ਦਾ ਪਾਲਣ ਪ”ੌਸ਼ਨ ਅਤੇ ਸਰੰਖਣ ਕਰਨ।

Send this to a friend