April 18, 2026 12:36 am

ਹਰਿਆਣਾ ਦੇ ਰਾਜਪਾਲ ਨੇ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਉਨਾਂ ਦੇ ਜਨਮਦਿਨ ਦੀ ਦਿਲੋ ਸ਼ੁਭਕਾਮਨਾਵਾਂ ਦਿੱਤੀਆਂ

ਚੰਡੀਗੜ – ਹਰਿਆਣਾ ਦੇ ਰਾਜਪਾਲ ਸ੍ਰੀ ਸਤਅਦੇਵ ਨਰਾਇਣ ਆਰਿਆ ਨੇ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਉਨਾਂ ਦੇ ਜਨਮਦਿਨ ਦੀ ਦਿਲੋ ਸ਼ੁਭਕਾਮਨਾਵਾਂ ਦਿੱਤੀਆਂ ਹਨ|ਰਾਜਪਾਲ ਨੇ ਕਿਹਾ ਕਿ ਦੇਸ਼ ਦੇ ਹਰੇਕ ਗਰੀਬ ਤੇ ਆਖੀਰੀ ਲਾਇਨ ਵਿਚ ਖੜੇ ਆਖੀਰੀ ਵਿਅਕਤੀ ਨੂੰ ਮਜਬੂਤ ਬਨਾਉਣ ਵਿਚ ਰਾਸ਼ਟਰਪਤੀ ਦਾ ਸਮਰਪਣ ਹਰ ਦੇਸ਼ਵਾਸੀ ਨੂੰ ਪ੍ਰੇਰਿਤ ਕਰਦਾ ਹੈ|ਉਨਾਂ ਨੇ ਕਿਹਾ ਕਿ ਸ੍ਰੀ ਰਾਮਨਾਥ ਕੋਵਿੰਦ ਦੀ ਦੂਰਦਰਸ਼ਿਤਾ ਅਤੇ ਬੁੱਧੀਮਤਾ ਨਾਲ ਦੇਸ਼ ਵਿਚ ਸਮਾਨਤਾ ਤੇ ਭਾਈਚਾਰੇ ਵਧਿਆ ਹੈ|ਸ੍ਰੀ ਆਰਿਆ ਨੇ ਰਾਸ਼ਟਰਪਤੀ ਸ੍ਰੀ ਕੋਵਿੰਦ ਦੇ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ ਹੈ|

Send this to a friend