Skip to content
Independent perspectives. Global stories.
BREAKING

ਪੰਛੀਆਂ ਦੀ ਘਟਦੀ ਤਾਦਾਦ ਚਿੰਤਾ ਦਾ ਵਿਸ਼ਾ…

Share this story

ਹੁਣ ਤੋ ਲੈਕੇ ਕੁਝ ਕੁ ਸਾਲ ਪਹਿਲਾਂ ਨਜਰ ਮਾਰੀਏ ਤਾ ਪਤਾ ਲੱਗਦਾ ਕਿ ਅੱਜ ਦੇ ਮੁਕਾਬਲੇ, ਪੰਛੀਆ ਦੀ ਗਿਣਤੀ ਪਹਿਲਾਂ ਕਿਤੇ ਜਿਆਦਾ ਸੀ ਪਹਿਲਾ ਪ੍ਰਵਾਸੀ ਪੰਛੀ ਸਾਡੇ ਦੇਸ਼ ਵਿੱਚ ਆਉਦੇ ਸੀ, ਜਿਵੇ ਬਿਲ, ਕਸਰਰਿਡ,ਗ੍ਰੋਲਲੋਹਾ ਪੁਸਨ ਆਦਿ ਹੋਰ ਵੀ ਪ੍ਰਜਾਤੀ ਪੰਛੀ ਖਿਚ ਦਾ ਕੇਦਰ ਬਣਦੇ ਸਨ। ਪਰ ਹੁਣ ਇਨ੍ਹਾਂ ਦਾ ਆਉਣਾ ਬਹੁਤ ਘੱਟ ਗਿਆ ਹੈ। ਸ਼ਾਇਦ ਵਾਤਾਵਰਣਿਕ ਪ੍ਰਭਾਵ ਸਦਕਾ ਬਹੁਤ ਸਾਰੇ ਪੰਛੀ ਤਾ ਕੁਝ ਸਮੇ ਤੋ ਵੇਖਣ ਨੂੰ ਹੀ ਨਹੀ ਸਗੋ ਸਥਾਨਕ ਪੰਛੀਆ ਦੀ ਗਿਣਤੀ ਵੀ ਘਟਦੀ ਜਾ ਰਹੀ ਹੈ, ਇਸ ਦੇ ਕਈ ਕਾਰਣ ਹੋ ਸਕਦੇ ਹਨ ਜਿਵੇ ਰੁੱਖਾਂ ਦਾ ਕੱਟਣਾ, ਪਾਣੀ ਦੇ ਸੋਮਿਆ ਦੀ ਘਾਟ, ਦੂਸ਼ਿਤ ਵਾਤਾਵਰਣ ਅਤੇ ਮੋਬਾਇਲ ਟਾਵਰਾਂ ਦੀ ਗਿਣਤੀ ਵਿੱਚ ਵਾਧਾ ਵੀ ਇਸ ਤੇ ਪ੍ਰਭਾਵ ਪਾਉਦਾ ਹੈ, ਲੋਕਾਂ ਦਾ ਪੰਛੀਆ ਪ੍ਰਤੀ ਮੋਹ ਪਿਆਰ ਵੀ ਘਟ ਗਿਆ ਹੈ। ਕਿਉਕਿ ਜਿੰਦਗੀ ਦੀ ਰਫਤਾਰ ਦੀ ਰਫਤਾਰ ਹੀ ਇਨ੍ਹੀ ਜਿਆਦਾ ਤੇਜ ਹੈ ਕਿ ਕਿਸੇ ਕੋਲ ਬੈਠ ਤੇ ਗਲ ਕਰਨ ਦਾ ਸਮਾ ਨਹੀ ਫਿਰ ਅਜੇਹੇ ਚ ਚਿੜੀਆ, ਕਬੂਤਰਾਂ ਨਾਲ ਖੇਡਣ ਦਾ ਸਮਾ ਕਿਥੇ। ਜੇਕਰ ਦੇਖਿਆ ਜਾਵੇ ਤਾ ਪੰਛੀ ਵੀ ਸਾਨੂੰ ਉਤਨਾ ਹੀ ਪਿਆਰ ਕਰਦੇ ਹਨ ਜਿਤਨਾ ਉਹ ਵਾਤਾਵਰਣ ਨਾਲ ਪੰਛੀਆ ਦੇ ਜੀਵਨ ਸੁਧਾਰ ਲਈ ਬਹੁਤ ਜਿਆਦਾ ਜਰੂਰਤ ਹੈ, ਮੇਰੇ ਖਿਆਲ ਅਨੁਸਾਰ ਬਹੁਤ ਘੱਟ ਲੋਕ ਅਤੇ ਐਨਜੀਓ ਦੀਆ ਟੀਮਾਂ ਹਨ ਜੋ ਵਾਰੇ ਲੋਕ ਬਹੁਤ ਘੱਟ ਜਾਣਦੇ ਹਨ ਜੋ ਇਨ੍ਹਾਂ ਦੇ ਰੁਖ ਰਖਾਉ ਤੇ ਸੁਧਾਰ ਲਈ ਸੁਚੇਤ ਹਨ ਪਰ ਇਸ ਕੰਮ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਕਿਉਕਿ ਪੰਛੀਆਂ ਦੀ ਹੋਦ ਸਾਡੇ ਜੀਵਨ ਦੀ ਖੁਸ਼ੀ ਲਈ ਬਹੁਤ ਜਰੂਰੀ ਹੈ। ਇਨ੍ਹਾਂ ਦੀਆ ਸਵੇਰੇ ਦੇ ਸਮੇ ਦੀਆ ਅਵਾਜਾ ਕਿਸੇ ਮੈਡੀਟੇਸ਼ਨ ਤੋ ਘੱਟ ਨਹੀ, ਸਾਡੀਆ ਸਰਕਾਰਾ ਨੂੰ ਇਸ ਲਈ ਉਚਿਤ ਉਪਰਾਲੇ ਕਰਕੇ ਵੱਖਰੇ ਵਿਭਾਗ ਗਠਿਤ ਕਰਨੇ ਚਾਹੀਦੇ ਹਨ ਤਾ ਜੋ ਪੰਛੀਆ ਦੀ ਸਾਭ ਸੰਭਾਲ ਇਕ ਵਧੀਆ ਤਰੀਕੇ ਨਾਲ ਹੋ ਸਕੇ। ਖਾਸ ਕਰਕੇ ਮੋਬਾਇਲ ਟਾਵਰਾਂ ਦੀ ਰੈਡੀਏ ਸਨ, ਘਟਾਉਣ ਲਈ ਟਾਵਰਾਂਦੀ ਗਿਣਤੀ ਸੀਮਿਤ ਹੋਣੀ ਚਾਹੀਦੀ ਹੈ ਜੋ ਕਿ ਪੰਛੀਆ ਉੱਤੇ ਤੇ ਮਨੁੱਖੀ ਸਰੀਰ ਤੇ ਵੀ ਪ੍ਰਭਾਵ ਪਾ ਰਹੀ ਹੈ। ਸਾਨੂੰ ਸਾਰਿਆਂ ਨੂੰ ਪੰਛੀਆ ਪ੍ਰਤੀ ਮੋਹ, ਦਿਆਲਤਾਂ, ਦੇਖ ਰੇਖ ਨੂੰ ਕਾਇਮ ਰੱਖਣ ਲਈ ਆਮ ਇਨਸਾਨ ਦੀ ਤਰ੍ਹਾਂ ਵਰਤਾਉਣ ਕਰਨਾ ਜਰੂਰੀ ਇਨ੍ਹਾਂ ਲਈ ਆਲ੍ਹਣੇ, ਪਾਣੀ ਦੇ ਲੋੜ ਅਨੁਸਾਰ, ਖੁਰਾਕ ਦਾ ਖਿਆਲ ਰੱਖਣਾ ਜਰੂਰੀ ਹੈ, ਖਾਸ ਕਰਕੇ ਚਾਈਨਾ ਡੋਰ ਕੀਟਨਾਸਕ ਦਵਾਈਆ ਦਹ ਪਾਣੀ ਵਿੱਚ ਮਿਸਰਨ ਖਾਲਾ ਟੋਭਿਆ ਖੇਤਾਂ ਦੇ ਬੋਰਾਂ ਤੇ ਬਣੀਆ , ਪਾਣੀ ਵਾਲੀਆ ਖੇਲਾ ਘੁਟਣ ਬਚਾਅ ਕਰਨਾ ਚਾਹੀਦਾ ਹੈ, ਕਿਉਕਿ ਪੰਛੀਆ ਦਾ ਸਾਡੇ ਜੀਵਨ ਵਿੱਚ ਹੋਣ ਅਤਿ ਜਰੂਰੀ ਹੈ ਇਹ ਵੀ ਸਾਡੇ ਸਮੇ ਦੇ ਹਾਣੀ ਤੇ ਮਿੱਤਰ ਹਨ ਜੋ ਸਾਨੂੰ ਸੁਤਾ ਸਾਮ ਖੁਸ਼ੀਆ ਵੰਡਦੇ ਹਨ, ਇਨ੍ਹਾਂ ਦੀ ਤਾਦਾਦ ਨੂੰ ਵਧਾਉਣ ਵਿੱਚ ਮਨੁੱਖ ਦਾ ਯੋਗਦਾਨ ਅਤਿ ਜਰੂਰੀ ਹੈ ਤਾਂ ਹੀ ਅਸੀ ਆਪਣੇ ਵਾਤਾਵਰਣ ਨੂੰ ਬਠਾ ਸੇਭਾਗੇ ਜੇਕਰ ਅਸੀ ਹਾਂ ਤੇ ਪੰਛੀ ਹਨ। ਜੇ ਪੰਛੀ Âਲ ਤਾਂ ਕੁਦਰਤੀ ਚਹਿਲ ਮਹਿਲ ਹੈ।

WRITTEN BY