April 28, 2026 5:33 am

ਵੱਜਦੀ ਨਹੀਂ ਰੱਬਾਬ ਹੁਣ ਰੂਹ ਵਾਲੀ, ਇੱਕ ਇੱਕ ਕਰਕੇ ਏਹਦੇ ਤਾਰ ਟੁੱਟੇ

ਖ਼ਬਰ ਹੈ ਕਿ ਪੰਜਾਬ ਦੀ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਵਿ¤ਚ ਕਿਹਾ ਕਿ ਪੰਜਾਬ ‘ਚ ‘ਆਪ‘ ਦੋ ਨਹੀਂ ਸਗੋਂ ਚਾਰ ਫਾੜ ਹੋਈ ਪਈ ਹੈ ਅਤੇ ਇ¤ਕਲਾ ਭਗਵੰਤ ਮਾਨ ਹੈ ਜਿਹੜਾ ਦੋ ਕਿਸ਼ਤੀਆਂ ‘ਚ ਪੈਰ ਧਰੀ ਬੈਠਾ ਹੈ। ਉਹ ਬਠਿੰਡਾ ਸ਼ਹਿਰ ਵਿ¤ਚ ਤੀਆਂ ਦੇ ਤਿਉਹਾਰ ਵਿ¤ਚ ਭਾਗ ਲੈਣ ਆਏ ਸਨ। ਇਸ ਮੌਕੇ ਉਹਨਾ ਔਰਤਾਂ ਨਾਲ ਗਿ¤ਧਾ ਵੀ ਪਾਇਆ। ਉਧਰ ਆਮ ਆਦਮੀ ਪਾਰਟੀ ਦੀਆਂ ਤਿੰਨ ਮਹਿਲਾ ਵਿਧਾਇਕਾਂ ਸਰਬਜੀਤ ਕੌਰ ਰਾਣੂਕੇ, ਪ੍ਰੋ: ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਵਲੋਂ ਉਹਨਾ ਵਿਰੁ¤ਧ, ਸੁਖਪਾਲ ਸਿੰਘ ਖਹਿਰਾ ਦੀ ਰੈਲੀ ‘ਚ ਅਤੇ ਫੇਸਬੁ¤ਕ ਉਤੇ ਵਰਤੀ ਸ਼ਬਾਦਵਲੀ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਉਧਰ ਚੰਡੀਗੜ੍ਹ ‘ਚ ਹੋਈ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਮੁੜ ਪ੍ਰਧਾਨਗੀ ਦੀ ਕਮਾਨ ਸੌਂਪੇ ਜਾਣ ਦੀ ਹਾਈ ਕਮਾਨ ਤੋਂ ਮੰਗ ਕੀਤੀ ਹੈ।
ਵੇਖੋ ਨਾ ਜੀ, ਖਿ¤ਦੋ ਉਧੜਦੀ ਉਧੜਦੀ ਆਖਰ ਉਧੜ ਹੀ ਗਈ। ਕਿੰਨਾ ਉਭਾਰ ਸੀ ਆਮ ਦਾ ਦੇਸ਼ਾਂ ਵਿਦੇਸ਼ਾ ‘ਚ। ਆਮ ਬੰਦਾ ਆਂਹਦਾ ਸੀ, ਲਉ ਬਈ ਢਾਅ ਲਿਆ ‘ਖਾਸ‘ ਨੂੰ। ਆਮ ਬੰਦਾ ਆਂਹਦਾ ਸੀ, ਆਹ ਪੈਂਚਰ ਲਾਉਣ ਵਾਲਾ, ਆਹ ਚਾਹ ਵੇਚਣ ਵਾਲਾ, ਆਹ ਜੁ¤ਤੀਆਂ ਗੰਢਣ ਵਾਲਾ, ਵ¤ਟ ‘ਤੇ ਪਿਆ ਵਿਧਾਇਕ ਬਨਣ ਲਈ। ਉਹ ਦਿ¤ਲੀਓ ਆਏ, ਸਭਨਾ ਦੇ ਸੁਫਨੇ ਖਿਲਾਰ ਗਏ! ਪੈਸਿਆਂ ਵਾਲਿਆਂ ਦੇ ਹ¤ਥ ਟਿਕਟਾਂ ਫੜਾ ਗਏ!
ਵੋਖੋ ਨਾ ਜੀ, ਜਿਸ ਉਪਰਾਲਿਆਂ ਨੂੰ ਵੰਗਾਰਿਆ, ਉਹਨੂੰ ਉਹਨਾ ਰਾਹੇ ਰਾਹ ਪਾਤਾ। ਪਹਿਲਾ ਗਾਂਧੀ ਰਾਹੇ ਪਾਇਆ, ਨਾਲੋ-ਨਾਲ ਹਰਿੰਦਰ ਸਿੰਘ ਖਾਲਸਾ। ਸੁ¤ਚਾ ਸਿੰਘ ਛੋਟੇਪੁਰ, ਛੋਟਾ ਕਰਤਾ ਤਾ। ਗੁਰਪ੍ਰੀਤ ਘੁ¤ਗੀ ਫਿਰ ਘੁ¤ਗੀ ਵਾਂਗਰ ਉਡਾ ਤਾ। ਖਹਿਰੇ ਨਾਲ ਤਾਂ ਬਾਹਲੀ ਹੀ ਮਾੜੀ ਕਰ ਤੀ। ਪੌੜੀ ਲਾ ਕੋਠੇ ‘ਤੇ ਚੜ੍ਹਾ, ਥਲਿਓ ਪੌੜੀ ਨੂੰ ਖਿਸਕਾ ਤਾ। ਲੈ ਹੁਣ ਕਰ ਲੈ ਅ¤ਲ-ਬਲ¤ਲੀਆਂ। ਦੇਈ ਜਾਹ ਗੇੜਾ, ਗਾਈ ਜਾਹ ਗੁ¤ਗੇ ਪੰਜਾਬ ਦੇ, ਪੰਜਾਬ ਦੇ ਮੁ¤ਦਿਆਂ ਦੇ, ਮਸਲਿਆਂ ਦੇ!
ਪਰ ਵੇਖੋ ਨਾ ਜੀ ਕਿਸੇ ਵੇਲੇ ਆਮੋ-ਆਮ ਸੀ। ਕਿਸੇ ਵੇਲੇ ਟੋਪੀਓ-ਟੋਪੀ ਸੀ। ਕਿਸੇ ਵੇਲੇ ਲੋਕਾਂ ਦੇ ਮਨਾਂ ‘ਚ ਝਰਨਾਟ ਸੀ, ਆਸ ਸੀ! ਪਰ ਐਸਾ ਮੋਦੀਆਂ, ਬਾਦਲਾਂ, ਕੈਪਟਨਾਂ, ਤੀਰ ਚਲਾਏ, ਆਪਸ ਵਿ¤ਚ ਗਾਂਢੇ ਪਾਏ ਕਿ ਕੇਜਰੀਵਾਲ ਇਧਰ, ਖੇਹਰਾ ਉਧਰ! ਸ਼ਸੋਦੀਆ ਇਧਰ, ਗਾਂਧੀ ਉਧਰ। ਇ¤ਕ ਪਾਰਟੀ ਦਿ¤ਲੀ। ਦੂਜੀ ਪੰਜਾਬ! ਤੇ ਸਭੋ ਕੁਝ ਖੇਰੂ-ਖੇਰੂ। ਠਵ¤ਜਦੀ ਨਹੀਂ ਰ¤ਬਾਬ ਹੁਣ ਰੂਹ ਵਾਲੀ, ਇ¤ਕ ਇ¤ਕ ਕਰਕੇ ਇਹਦੇ ਤਾਰ ਟੂਟੇਠ।
ਨੇਕੀ ਵਾਲੇ ਦਰਿਆ ਸਭ ਸੁਕ ਰਹੇ ਨੇ, ਵਧੀ ਜਾਂਦੀਆਂ ਜ¤ਗ ਵਿ¤ਚ ਵੇਖ! ਬਦੀਆਂ।
ਖ਼ਬਰ ਹੈ ਕਿ ਦੇਸ਼ ਦੇ ਵ¤ਖੋ-ਵ¤ਖਰੇ ਰਾਜਾਂ ਵਿ¤ਚ 14 ਕਰੋੜ ਫਰਜ਼ੀ ਉਪਭੋਗਤਾ ਹਰ ਮਹੀਨੇ ਲਗਭਗ 17000 ਕਰੋੜ ਦਾ ਸਰਕਾਰੀ ਰਾਸ਼ਨ ਡਕਾਰ ਰਹੇ ਸਨ। ਹੁਣ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਦੀ ਸਹਾਇਤਾ ਨਾਲ ਰਾਸ਼ਨ ਡੀਪੂਆਂ ਉਤੇ ਚ¤ਲਣ ਵਾਲੇ ਇਸ ਫਰਜ਼ੀਵਾੜੇ ਨੂੰ ਫੜਿਆ ਹੈ। ਕਾਬਲੇਗੌਰ ਹੈ ਕਿ ਦੇਸ਼ ਵਿ¤ਚ 5.27 ਲ¤ਖ ਸਰਕਾਰੀ ਰਾਸ਼ਨ ਡੀਪੂ ਹਨ ਅਤੇ 23 ਕਰੋੜ ਕਾਰਡ ਧਾਰਕ ਹਨ। ਇਹਨਾ ਡੀਪੂਆਂ ਉਤੇ ਸਰਕਾਰ 81 ਕਰੋੜ ਲਾਭਪਾਤਰਾਂ ਨੂੰ ਵ¤ਖੋ-ਵ¤ਖਰੀ ਕਿਸਮ ਦਾ ਰਾਸ਼ਨ ਸਸਤੇ ਭਾਅ ਉਤੇ ਦਿੰਦੀ ਹੈ। ਸਰਕਾਰ ਵਲੋਂ ਇਸ ਕੰਮ ਲਈ 145333 ਕਰੋੜ ਦੀ ਸਬਸਿਡੀ ਦਿ¤ਤੀ ਜਾਂਦੀ ਹੈ।
ਕਵੀਓ ਵਾਚ ਸੁਣੋ, ਠਪੈਦਾ ਦੇਸ਼ ਵਿ¤ਚ ਹੋ ਗਿਆ ਲੁ¤ਟਤੰਤਰ, ਲੋਕਤੰਤਰ ਦਾ ਹੋਇਆ ਹੈ ਘਾਣ ਬੇਲੀ। ਰਾਜਨੀਤੀਏ, ਨੌਕਰਸ਼ਾਹੀ ਘਿਉ ਖਿਚੜੀ, ਲਾਹ ਲਾਹ, ਮਲਾਈ ਪਏ ਖਾਣ ਬੇਲੀ’’।
ਉਂਜ ਭਾਈ, ਅ¤ਤ ਹੀ ਨਹੀਂ ਹੋ ਗਈ, 130 ਕਰੋੜ ਦੀ ਆਬਾਦੀ ਵਿਚੋਂ 81 ਕਰੋੜ ਮੁਫਤ ਮੌਜਾਂ ਮਾਣੀ ਜਾਂਦੇ ਆ। ਇ¤ਕ ਰੁਪ¤ਈਏ ਨੂੰ ਕਿਲੋ ਸੁਸਰੀ ਲ¤ਗੀ ਕਣਕ, ਦੋ ਰੁਪ¤ਈਏ ਨੂੰ ਕਿਲੋ ਨੂੰ ਟੋਟਾ ਚੌਲ, ਚਾਰ ਰੁਪਏ ਕਿਲੋ ਨੂੰ ਪੁਰਾਣੀਆਂ, ਅ¤ਧ ਖਾਧੀਆਂ ਦਾਲਾਂ, ਸਰਕਾਰੀ ਖਜਾਨੇ ‘ਚੋਂ ਖਾਈ ਜਾਂਦੇ ਆ। ਨੇਤਾਵਾਂ ਨੂੰ ਅ¤ਖਾਂ ਮੀਟ ਕੇ ਵੋਟਾਂ ਪਾਈ ਜਾਂਦੇ ਆ, ਸਰਕਾਰ ਦੇ ਗੁਣ ਗਾਈ ਜਾਂਦੇ ਆ।
ਉਂਜ ਭਾਈ, ਅ¤ਤ ਹੀ ਨਹੀਂ ਹੋ ਗਈ, ਨੇਤਾ ਲੋਕ ਦਲਾਲਾਂ ਨਾਲ ਰਲਕੇ, ਇਸ ਗਰੀਬ-ਗੁਰਬੇ ਦੇ ਹਿ¤ਸੇ ਵਿਚੋਂ ਫਰਜ਼ੀਵਾੜੇ ਨਾਲ ਆਪਣਾ ਹਿ¤ਸਾ ਖਾਈ ਜਾਂਦੇ ਆ। ਸੜਕਾਂ ਦੀ ਬਣਵਾਈ ‘ਚੋਂ ਹਿ¤ਸਾ, ਵਿਦੇਸ਼ਾਂ ਤੋਂ ਸਮਾਨ ਮੰਗਾਉਣ ‘ਚੋਂ ਹਿ¤ਸਾ, ਪੁ¤ਲਾਂ, ਰੇਲਾਂ ਦੀਆਂ ਪਟੜੀਆਂ ਬਨਾਉਣ ‘ਚੋਂ ਹਿ¤ਸਾ ਲੈਕੇ ਗੋਗੜ ਵਧਾਈ ਜਾਂਦੇ ਆ। ਤੇ ਨੇਤਾ ਲੋਕਾਂ ਦੀ ਕਤਾਰ ਵਿ¤ਚ ਹੋਰ ਵ¤ਡੇ ਨੇਤਾ ਬਣ ਵ¤ਡੇ ਸਮਾਜ ਸੇਵਕ ਦਾ ਲਵਾਦਾ ਪਾ, ਆਪੋ ਹੀ ਆਪਣੇ ਗੁਣ ਗਾਈ ਜਾਂਦੇ ਆ। ਵਿਚਾਰੇ ਅਸਲੀ ਸਮਾਜ ਸੇਵਕ ਘੁਰਨਿਆਂ ‘ਚ ਵੜ, ‘ਭਲੇ ਦਿਨਾਂ ਦੀ ਉਡੀਕ‘ ਦਾ ਭੁਲੇਖਾ ਮਨ ‘ਚ ਪਾਈ ਜਾਂਦੇ ਆ। ਤੇ ਸਾਡਾ ਕਵੀ ਤਦੇ ਕਹਿਣੋ ਨਹੀਂ ਟ¤ਲਦਾ, ਠਨੇਕੀ ਵਾਲੇ ਦਰਿਆ ਸਭ ਸੁ¤ਕ ਰਹੇ ਨੇ, ਵਧੀ ਜਾਂਦੀਆਂ ਜ¤ਗ ਵਿ¤ਚ ਵੇਖ! ਬਦੀਆਂਠ।
ਬੇ-ਬੁਨਿਆਦ ਮਸਲੇ ਅਸੀਂ ਚੁ¤ਕਦੇ ਹਾਂ, ਮਸਲੇ ਜਿਹੜੇ ਬੁਨਿਆਦੀ ਉਹ ਟਾਲਦੇ ਹਾਂ।
ਖ਼ਬਰ ਹੈ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਰਾਜਸਥਾਨ ‘ਚ ਚੋਣਾਂ ਸਬੰਧੀ ਹੋਈਆਂ ਰੈਲੀਆਂ ਦੌਰਾਨ ਕਿਹਾ ਹੈ ਕਿ ਕਾਂਗਰਸ ਨੂੰ ਬੰਗਲਾਦੇਸੀ ਘੁਸਪੈਂਠੀਏ ਵ¤ਡਾ ਵੋਟ ਬੈਂਕ ਦਿਖਾਈ ਦਿੰਦੇ ਹਨ। ਉਹਨਾ ਨੇ ਸਵਾਲ ਕੀਤਾ ਕਿ ਜਨਤਾ ਦ¤ਸੇ ਕਿ ਬੰਗਲਾਦੇਸੀ ਘੁ¤ਸਪੈਂਠੀਆਂ ਨੂੰ ਦੇਸ਼ ‘ਚੋਂ ਬਾਹਰ ਕ¤ਢਿਆ ਜਾਵੇ ਜਾਂ ਨਾ। ਸੁਪਰੀਮ ਕੋਰਟ ਦੇ ਹੁਕਮਾਂ ਅਤੇ ਨਿਗਰਾਨੀ ਵਿ¤ਚ ਤਿਆਰ ਕੀਤੇ ਗਏ ਰਾਸ਼ਟਰੀ ਨਾਗਰਿਕ ਰਜਿਸਟਰ ਅਰਥਾਤ ਐਨ ਆਰ ਸੀ ਉਤੇ ਸਿਆਸੀ ਹੰਗਾਮਾ ਖੜਾ ਹੋ ਗਿਆ ਹੈ। ਅਤੇ ਸਿਆਸਤ ਇਕ ਗ¤ਲ ਉਤੇ ਗਰਮਾ ਗਈ ਹੈ ਕਿ ਜਿਹਨਾ 40 ਲ¤ਖ ਲੋਕਾਂ ਦੇ ਨਾਮ ਐਨ.ਆਰ.ਸੀ. ਵਿ¤ਚ ਦਰਜ ਨਹੀਂ ਉਹਨਾ ਨੂੰ ਦੇਸ਼ ਵਿਚੋਂ ਕ¤ਢਿਆ ਜਾਵੇ, ਇਹਨਾ ਵਿ¤ਚ ਬੰਗਲਾਦੇਸੀਆਂ ਤੋਂ ਬਿਨ੍ਹਾਂ 40 ਹਜ਼ਾਰ ਰੋਹਿੰਗੇ ਮੁਸਲਮਾਨ ਵੀ ਸ਼ਾਮਲ ਹਨ। ਭਾਜਪਾ ਦੇ ਇਕ ਵਿਧਾਇਕ ਨੇ ਪਿਛਲੇ ਦਿਨੀਂ ਬਿਆਨ ਦਿ¤ਤਾ ਸੀ ਕਿ ਜਿਹੜੇ ਬੰਗਲਾਦੇਸੀ ਜਾਂ ਰਹੰਗੇ ਭਾਰਤੀ ਨਾਗਰਿਕ ਨਹੀਂ ਹਨ, ਉਹਨਾ ਨੂੰ ਗੋਲੀ ਮਾਰ ਦਿ¤ਤੀ ਜਾਣੀ ਚਾਹੀਦੀ ਹੈ।
ਜਾਪਦੈ, ਵੋਟਾਂ ਦੀ ਖਾਤਰ ਨੇਤਾ ਠਭੀੜ ਤੰਤਰਠ ਉਸਾਰ ਸਕਦੇ ਆ। ਜੀਹਨੂੰ ਵੀ ਮਰਜੀ ਗਊ ਮਾਤਾ ਦੇ ਨਾਮ ਉਤੇ, ਮ¤ਝਾਂ ਚੋਰੀ ਕਰਨ ਦੇ ਨਾਮ ਉਤੇ, ਬ¤ਚਾ ਚੁ¤ਕਣ ਦੇ ਨਾਮ ਉਤੇ, ਵਿਰੋਧੀ ਵਿਚਾਰਾਂ ਵਾਲੇ ਨੂੰ ਮਾਰਵਾ ਸਕਦੇ ਆ, ਜਾਂ ਫਿਰ ਦਿਨੇ ਤਾਰੇ ਵਿਖਾ ਸਕਦੇ ਆ।
ਜਾਪਦੈ, ਵੋਟਾਂ ਦੀ ਖਾਤਰ ਨੇਤਾ, ਬੰਦੇ ਵਿਚਲੇ ਲਾਲ ਖੂਨ ਨੂੰ, ਚਿ¤ਟਾ ਖੂਨ ਬਣਾ ਸਕਦੇ ਆ, ਹਿੰਦੂ ਖੂਨ ਇ¤ਕ ਪਾਸੇ, ਮੁਸਲਮਾਨ ਖੂਨ ਦੂਜੇ ਪਾਸੇ, ਈਸਾਈ ਖੂਨ ਤੀਜੇ ਪਾਸੇ ਕਰਕੇ ਹ¤ਥ ‘ਚ ਡਾਗਾਂ, ਛੁਰੀਆਂ, ਗੰਢਾਸੇ ਫੜਾ ਸਕਦੇ ਆ। ਇ¤ਕ ਬੰਦੇ ਨੂੰ ਚੋਰ, ਦੂਜੇ ਨੂੰ ਠ¤ਗ, ਤੀਜੇ ਨੂੰ ਘੁਸਪੈਠੀਆ, ਚੌਥੇ ਨੂੰ ਭ੍ਰਿਸਟਾਚਾਰੀ, ਦੇਸ਼ ਧਰੋਹੀ ਕਰਾਰ ਦੇਕੇ ਸਾਲਾਂ ਬ¤ਧੀ ਜੇਲ੍ਹ ਦੀ ਹਵਾ ਖੁਆ ਸਕਦੇ ਆ।
ਪਰ ਭਾਈ ਨੇਤਾ ਕੀ ਜਾਨਣ ਲੋਕ ਭੁ¤ਖ ਨਾਲ ਮਰ ਰਹੇ ਆ। ਨੇਤਾ ਕੀ ਜਾਨਣ ਲੋਕ ਨੌਕਰੀ ਨੂੰ ਤਰਸ ਰਹੇ ਆ। ਨੇਤਾ ਦੀ ਭੁ¤ਖ ਤਾਂ ਵੋਟ ਹੈ। ਨੇਤਾ ਦੀ ਭੁ¤ਖ ਤਾਂ ਲੋਕਾਂ ‘ਚ ਫੁ¤ਟ ਹੈ। ਨੇਤਾ ਦੀ ਭੁ¤ਖ ਤਾਂ ਲੋਕਾਂ ‘ਚ ਨਫਰਤ ਹੈ। ਤਦੇ ਤਾਂ ਇ5

 

Send this to a friend