April 28, 2026 2:51 am

ਸੁਖਰਾਮ ਸਿੰਘ ਬਣੇ ਏ.ਐਸ.ਆਈ.

ਜਗਰਾਉਂ, 11 ਅਗਸਤ (ਪਰਮਜੀਤ ਸਿੰਘ ਗਰੇਵਾਲ)- ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ. ਐਸ. ਪੀ. ਵਰਿੰਦਰ ਸਿੰਘ ਬਰਾੜ ਦੇ ਅਪ੍ਰੇਟਰ ਸੁਖਰਾਮ ਸਿੰਘ ਦੀਆਂ ਮਹਿਕਮੇ ਪ੍ਰਤੀ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਤਰੱਕੀ ਦੇ ਕੇ ਏ. ਐਸ. ਆਈ. ਬਣਾ ਦਿੱਤਾ ਹੈ ਤੇ ਇਸ ਮੌਕੇ ਏ. ਐਸ. ਆਈ. ਸੁਖਰਾਮ ਸਿੰਘ ਦੇ ਐਸ. ਐਸ. ਪੀ. ਵਰਿੰਦਰ ਸਿੰਘ ਬਰਾੜ ਨੇ ਸਟਾਰ ਲਗਾਏ। ਇਸ ਮੌਕੇ ਰੀਡਰ ਅਮਰਿੰਦਰ ਸਿੰਘ ਤੇ ਜਸਵੀਰ ਸਿੰਘ ਆਦਿ ਹਾਜ਼ਰ ਸਨ।

Send this to a friend