April 25, 2026 7:07 pm

ਅਨੇਕਾਂ ਸੱਮਸਿਆਵਾਂ ਨਾਲ ਜੂਝ ਰਿਹਾ ਦੁਕਾਨਦਾਰ ਵਰਗ

ਸਮਾਜ ਦਾ ਥੰਮ ,ਦੇਸ਼ ਦੀ ਅਰਥਵਿਵਸਥਾ ਵਿਚ ਮਹਾਨ ਯੋਗਦਾਨੀ ਅਤੇ ਸਮਾਜ ਦੀਆਂ ਬੁਨਿਆਦੀ ਜਰੂਰਤਾਂ ਨੂੰ ਪੂਰਾ ਕਰਨ ਵਾਲਾ ਵਰਗ, ਜੋ ਦੁਕਾਨਦਾਰ  ਦੇ ਨਾਮ ਨਾਲ ਜਾਣਿਆ ਜਾਂਦਾ ਹੈ ,ਅਜ ਉਸਦੀ ਹੋਂਦ ਅਤੇ ਭਵਿਖ ਖ਼ਤਰੇ ਵਿਚ ਹੈ। ਅਜ ਉਸਦੀ ਸੁਰਖਿਆ ਖ਼ਤਰੇ ਤੋਂ ਬਾਹਰ ਨਹੀਂ ਹੈ। ਉਹ ਵਰਗ ਜੋ ਸਮਾਜ ਦਾ ਸਭ ਤੋਂ ਮਜਬੂਤ ,ਸਨਮਾਨ ਯੋਗ ਅਤੇ ਅਹਿਮ ਵਰਗ ਸਮਝਿਆ ਜਾਂਦਾ ਸੀ ,ਅਜ ਓਹੀ ਵਰਗ ਸਮਾਜ ਦੀ ਸਭ ਤੋਂ ਕਮਜ਼ੋਰ ਕੜੀ ਬਣਦਾ ਜਾ ਰਿਹਾ ਹੈ। ਦੁਕਾਨਦਾਰ ਵਰਗ ਅਜ ਸਮਾਜ ਦਾ ਅਜਿਹਾ ਵਰਗ ਬਣ ਗਿਆ ਹੈ, ਜੋ ਚਾਰੇ ਪਾਸੇ ਤੋਂ ਸਮਸਿਆਵਾਂ ਨਾਲ ਘਿਰਿਆ ਹੋਇਆ ਹੈ ।
ਪਹਿਲਾ ਤਾਂ ਸਰਕਾਰ ਵਲੋ ਕਾਰੋਬਾਰ ਤੇ  ਲਗਾਇਆ ਜੀ .ਐਸ.ਟੀ .ਹੈ, ਜਿਸਨੇ ਛੋਟੇ ਦੁਕਾਨਦਾਰਾਂ ਸਮੇਤ ਪੂਰੇ ਕਾਰੋਬਾਰੀ ਵਰਗ ਤੇ ਬਹੁਤ ਜ਼ਿਆਦਾ ਪ੍ਰਭਾਵ ਪਾਇਆ ਹੈ। ਛੋਟਾ ਕਾਰੋਬਾਰੀ ਜੋ ਆਪਣੇ ਕਾਰੋਬਾਰ ਦਾ ਸਾਰਾ ਲੇਖਾ -ਜੋਖਾ ਜਾਂ ਬਹੀ-ਖਾਤਾ ਆਪ ਤਿਆਰ ਕਰਦਾ ਸੀ ,ਪ੍ਰੰਤੂ ਅਜ ਉਸਨੂੰ ਆਪਣੇ ਕਾਰੋਬਾਰ ਦਾ ਸਾਰਾ ਰਿਕਾਰਡ ਤਿਆਰ ਕਰਵਾਉਣ ਲਈ ਦੂਜਿਆਂ ਤੇ ਨਿਰਭਰ ਹੋਣਾ ਪੈ ਰਿਹਾ ਹੈ । ਕਿਊ ਕਿ ਨਾ ਤਾਂ ਉਹ ਟੈਕਸ ਦੀ ਪ੍ਰਕਿਰਿਆ ਨੂੰ ਸਮਝ ਪਾ ਰਿਹਾ ਹੈ , ਨਾ ਹੀ ਔਨਲਾਈਨ ਟੈਕਸ ਜਾਂ ਰਿਟਰਨ ਭਰਨ ਦੀ ਕਿ ਪ੍ਰਕਿਰਿਆ ਹੈ ? ਇਹ ਸਭ ਕੁਛ ਉਸਦੀ ਸਮਝ ਤੋਂ ਬਾਹਰ ਹੈ। ਇਸ ਟੈਕਸ ਦੀ ਪ੍ਰਕਿਰਿਆ ਸਮਝ ਨਾ ਆਉਣਾ ਹੀ ਦੁਕਾਨਦਾਰਾਂ ਦੀ ਸਭ ਤੋਂ ਵਡੀ ਪ੍ਰੇਸ਼ਾਨੀ ਤੇ ਸਿਰ ਦਰਦੀ ਹੈ। ਜਿਸ ਕਾਰਨ ਉਨ੍ਹਾਂ ਨੂੰ ਆਪਣਾ ਸਾਰਾ ਲੇਖਾ – ਜੋਖਾ ਅਕਾਊਂਟੈਂਟ ਤੋਂ ਤਿਆਰ ਕਰਵਾਉਣ ਕਾਰਨ ਭਾਰੀ ਕੀਮਤ ਭੀ  ਚੁਕਾਣੀ ਪੈ ਰਹੀ ਹੈ।
ਦੂਜਾ ਵਡ੍ਹੇ ਸ਼ਹਿਰਾਂ ਸਮੇਤ ਛੋਟੇ ਸ਼ਹਿਰਾਂ ਵਿਚ ਖੁਲ ਰਹੇ ਵਡ੍ਹੇ -ਵਡ੍ਹੇ ਸ਼ੋਪਿੰਗ ਮਾਲਾਂ ਅਤੇ ਔਨਲਾਈਨ ਸ਼ੋਪਿੰਗ ਨੇ ਛੋਟੇ ਦੁਕਾਨਦਾਰਾਂ ਦੇ ਕੰਮਾਂ ਤੇ ਬਹੁਤ ਜ਼ਿਆਦਾ ਪ੍ਰਭਾਵ ਪਾਇਆ ਹੈ । ਵਢੀ ਪ੍ਰਾਈਵੇਟ ਕੰਪਨੀਆਂ ਅਤੇ ਅਮੀਰ ਵਰਗ ਨੇ ਮੋਟਾ ਪੈਸਾ ਕਮਾਉਣ ਲਈ ਸ਼ਹਿਰਾਂ ਤੇ ਕਸਬਿਆਂ ਵਿਚ ਸ਼ੋਪਿੰਗ ਮਾਲ ਖੋਲ ਲਾਏ ਹਨ । ਇਨ੍ਹਾਂ ਮਾਲ੍ਹਾਂ ਵਿਚ ਦਿਤੀਆਂ ਜਾਂਦੀਆਂ ਸਹੂਲਤਾਂ ਅਤੇ ਸਕੀਮਾਂ ਕਾਰਨ ਲੋਕਾਂ ਦਾ ਰੁਝਾਨ ਇਨ੍ਹਾਂ ਮਾਲ੍ਹਾਂ ਵਲ੍ਹ ਨੂੰ ਵਧ ਰਿਹਾ ਹੈ । ਖਾਸ ਕਰਕੇ ਮੁਲਾਜਮ ਵਰਗ ਦਾ ਰੁਝਾਨ ਸਭ ਤੋਂ ਜ਼ਿਆਦਾ ਇਨ੍ਹਾਂ ਮਾਲ੍ਹਾਂ ਵਲ ਵਧਿਆ ਹੈ ਤੇ ਅਜ ਗ੍ਰਾਹਕ ਭੀ ਵਡੇ ਮਾਲ੍ਹਾਂ ਵਿਚ ਖਰੀਦਦਾਰੀ ਕਰਨਾ ਆਪਣੀ ਸ਼ਾਨ ਸਮਜਦਾ ਹੈ । ਪ੍ਰੰਤੂ ਇਨ੍ਹਾਂ ਸ਼ੋਪਿੰਗ ਮਾਲ੍ਹਾਂ ਨੇ ਛੋਟੇ ਦੁਕਾਨਦਾਰਾਂ ਦੇ ਕਾਰੋਬਾਰ ਤੇ ਬਹੁਤ ਜ਼ਿਆਦਾ ਅਸਰ ਪਾਇਆ ਹੈ।
ਤੀਜਾ ਜਿਸ ਨੌਜਵਾਨ ਨੇ ਅਜ ਨਵਾਂ ਕਾਰੋਬਾਰ ਸ਼ੁਰੂ ਕਰਨਾ ਹੈ ,ਉਸ ਲਈ ਨਵਾਂ ਕਾਰੋਬਾਰ ਸ਼ੁਰੂ ਕਰਨਾ ਕਿਸੇ ਚੁਣੌਤੀ ਤੋਂ ਘਟ ਨਹੀਂ ਹੈ । ਨਵਾਂ ਕਾਰੋਬਾਰ ਸ਼ੁਰੂ ਕਰਨ ਵਾਲੇ ਨੂੰ ਮੁਸ਼ਕਲਾਂ ਦੇ ਕਈ ਪੜਾਵਾਂ ਵਿਚੋ ਹੋ ਕੇ ਗੁਜਰਨਾ ਪੈਂਦਾ ਹੈ। ਪਹਿਲਾ ਤਾਂ ਦੁਕਾਨਾਂ ਦੀਆਂ ਕੀਮਤਾਂ ਇਨ੍ਹੀ ਜ਼ਿਆਦਾ ਹਨ ਕਿ ਹਰ ਵਿਅਕਤੀ ਖਰੀਦ ਨਹੀਂ ਸਕਦਾ, ਜੇਕਰ ਉਹ ਕਿਰਾਏ ਤੇ ਲੈਂਦਾ ਹੈ ਤਾਂ ਕਿਰਾਏ ਬਹੁਤ  ਜ਼ਿਆਦਾ ਹਨ ਤੇ ਦੁਕਾਨ ਮਾਲਿਕ ਦੀਆਂ ਸ਼ਰਤਾਂ ਇਨ੍ਹੀ ਜ਼ਿਆਦਾ ਸਖਤ ਹਨ ਕਿ ਕਿਰਾਏਦਾਰ ਦਾ ਪੂਰਾ ਮਹੀਨਾ ਦੁਕਾਨ ਮਾਲਿਕ ਲਈ ਕਿਰਾਇਆ ਇਕਠਾ ਕਰਨ ਅਤੇ ਸ਼ਰਤਾਂ ਪੂਰਾ ਕਰਨ ਵਿਚ ਹੀ ਲੰਗ ਜਾਂਦਾ ਹੈ। ਕਿਰਾਏ ਤੋਂ ਇਲਾਵਾ ਬਿਜਲੀ – ਪਾਣੀ , ਨੌਕਰ ਅਤੇ ਹੋਰ  ਅਨੇਕਾਂ ਖਰਚੇ ਕਢਣ ਤੋਂ ਬਾਦ ਉਹ ਆਪਣੀ ਕਮਾਈ ਲਭੇਗਾ । ਇਸ ਲਈ ਨੌਜਵਾਨਾਂ ਲਈ ਕਾਰੋਬਾਰ ਕਰਨਾ ਕੋਈ ਆਸਾਨ ਕੰਮ ਨਹੀਂ ਰਿਹਾ, ਕਿਊ ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਉਸਨੂੰ ਆਪਣੇ ਮਾਂ-ਬਾਪ ਤੋਂ ਬਿਨਾ ਕਿਸੇ ਹੋਰ ਪਾਸੋ ਕੋਈ ਮਦਦ ਨਹੀਂ ਮਿਲਦੀ ।
ਚੌਥਾ ਦੁਕਾਨਦਾਰ ਵਰਗ ਲਈ ਸਭ ਤੋਂ ਵਡੀ ਸਮਸਿਆ ਕਾਰੋਬਾਰਾਂ ਦੇ ਵਿਚ ਦਿਨ ਪ੍ਰਤੀ ਦਿਨ ਵਧ ਰਹੀ ਇਨਵੈਸਟਮੈਂਟ ਦੀ ਭੀ ਹੈ। ਇਨਵੈਸਟਮੈਂਟ ਤਾਂ ਪੁਰਾਣੇ ਦੁਕਾਨਦਾਰਾਂ ਲਈ ਭੀ ਇਕ ਵਡੀ ਸਮਸਿਆ ਬਣਦਾ ਜਾ ਰਿਹਾ ਹੈ। ਕਿਉਂ ਕਿ ਗ੍ਰਾਹਕ ਦੀ ਪਸੰਦ ਇਨ੍ਹੀ ਜ਼ਿਆਦਾ ਵਧ ਗਈ ਹੈ ਅਤੇ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ ,ਕਿ ਉਸਨੂੰ ਦੁਕਾਨ ਵਿਚ ਸਾਮਾਨ ਦੀ ਬਹੁਤਾਇਤ ਮਾਤਰਾ ,ਹਰ ਰੋਜ਼  ਨਵਾਂ ਅਤੇ ਬਰਾਂਡਿਡ ਤੇ ਫੈਂਸੀ ਸਾਮਾਨ ਹੋਣਾ ਚਾਹੀਦਾ ਹੈ । ਅਜਿਹੀ ਦੁਕਾਨਾਂ ਹੀ ਅਜ ਗ੍ਰਾਹਕ ਦੀ ਪਸੰਦ ਬਣਦੀ ਜਾ ਰਹੀ ਹੈ। ਵੈਸੇ ਤਾਂ ਅਜ ਦੁਕਾਨਦਾਰ ਗ੍ਰਾਹਕ ਦੀ ਅਜਿਹੀ ਪਸੰਦ ਪੂਰੀ ਕਰਨ ਵਿਚ ਅਸਮਰਥ ਹੈ । ਜੇਕਰ ਉਹ ਔਖਾ – ਸੌਖਾ ਸਮੇਂ ਦੇ ਮੁਤਾਬਿਕ ਅਤੇ ਗ੍ਰਾਹਕ ਦੀ ਪਸੰਦ ਅਨੁਸਾਰ ਆਪਣੀ ਦੁਕਾਨ ਦਾ ਸਟੈਂਡਰਡ ਵਧਾਉਂਦਾ ਹੈ ,ਤਾਂ ਉਹ ਬੇਚਾਰਾ ਕੰਪੀਟੀਸ਼ਨ ਫਸ ਜਾਂਦਾ ਹੈ ਤੇ ਉਸਨੂੰ ਆਪਣਾ ਮਾਲ ਤੇ ਸਟਾਕ ਪੁਰਾਣਾ ਹੋਣ ਤੋਂ ਬਚਾਉਣ ਲਈ ਘਟ ਮੁਨਾਫ਼ੇ ਤੇ ਬੇਚਣਾ ਪੈਂਦਾ ਹੈ ।
ਪੰਜਵਾਂ ਸਰਕਾਰ ਵਲੋਂ ਦੁਕਾਨਦਾਰਾਂ ਨੂੰ ਨੌਕਰੀ ਪੇਸ਼ਾ ਅਤੇ ਸਰਕਾਰੀ ਮੁਲਾਜਮਾਂ ਦੀ ਤਰਾਂ ਕੋਈ ਲੋਨ , ਸਿਹਤ , ਪੈਨਸ਼ਨ ਜਾ ਕੋਈ ਹੋਰ ਕਿਸੇ ਪ੍ਰਕਾਰ ਦੀ ਸਹੂਲਤਾਂ ਨਹੀਂ ਦਿਤੀ ਜਾਂਦੀਆਂ । ਜੋ ਕਿ ਦੁਕਾਨਦਾਰ ਵਰਗ ਨਾਲ ਬਹੁਤ ਵਡਾ ਧਕਾ ਹੈ । ਪ੍ਰੰਤੂ ਇਕ ਦੂਕਾਨਦਾਰ ਜੋ ਸਾਰੀ ਉਮਰ ਇੰਕਮਟੈਕਸ ਦੇਂਦਾ ਹੈ ਅਤੇ ਕਰੋੜਾਂ ਰੁਪਏ ਜੀ .ਐਸ.ਟੀ . ਇਕਠਾ ਕਰਕੇ ਦੇਂਦਾ ਹੈ , ਸਮਾਜ ਦੀਆਂ ਜਰੂਰਤ ਨੂੰ ਪੂਰਾ ਕਰਦਾ ਹੈ , ਭਾਰਤੀ ਅਰਥਵਿਵਸਥਾ ਵਿਚ ਸਭ ਤੋਂ ਜ਼ਿਆਦਾ ਯੋਗਦਾਨ ਪਾਉਂਦਾ ਹੈ ,ਵਡੇ ਕਾਰੋਬਾਰੀ ਸਰਕਾਰ ਦੀਆਂ ਵਖ ਵਖ ਗਤਿਵਿਧਿਆਂ ਵਿਚ ਯੋਗਦਾਨ ਪਾਉਂਦੇ ਹਨ ,ਫਿਰ ਭੀ ਦੁਕਾਨਦਾਰਾਂ ਨੂੰ ਸਰਕਾਰ ਵਲੋਂ  ਕੋਈ  ਸਹੂਲਤ ਨਹੀਂ ਦਿਤੀ ਜਾਂਦੀ, ਨਾ ਹੀ ਕੋਈ ਸਿਹਤ ਸਹੂਲਤ ਮਿਲਦੀ  ਅਤੇ ਨਾ ਹੀ ਦੁਕਾਨਦਾਰਾਂ ਲਈ ਕੋਈ ਭਵਿਖ ਲਈ ਉਸਾਰੂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਅਤੇ ਨਾ ਹੀ ਕਰਨ ਦੀ ਕੋਈ ਸੰਭਾਵਨਾ ਹੈ । ਦੂਕਾਨਦਾਰ ਭਾਵੇ 80 ਸਾਲ ਦਾ ਹੋ ਜਾਵੇ ਉਹ ਕਦੇ ਸੇਵਾ ਮੁਕਤ ਨਹੀਂ ਹੁੰਦਾ , ਕਿਉਂ ਕਿ ਦੂਕਾਨਦਾਰ ਨੂੰ ਬੁਢਾਪੇ ਵਿਚ ਸਰਕਾਰ ਪਾਸੋ ਕੋਈ ਸਹੂਲਤ ਨਾ ਮਿਲਣ ਕਾਰਨ ਮਿਹਨਤ ਕਰਕੇ ਹੀ ਰੋਟੀ ਖਾਣੀ ਪੈਂਦੀ ਹੈ। .
ਛੇਵਾਂ ਕਾਰਨ ਜੋ ਸਭ ਤੋਂ ਅਹਿਮ ਤੇ ਮਹਤਵਪੂਰਨ ਹੈ ,ਉਹ ਹੈ ਕਿ ਅਜ ਦੁਕਾਨਦਾਰਾਂ ਦੀ ਸੁਰਖਿਆ ਭੀ ਖ਼ਤਰੇ ਵਿਚ ਹੈ । ਭਰੇ ਬਾਜ਼ਾਰ ਵਿਚ ਦੁਕਾਨ ਕਰਦਾ ਦੂਕਾਨਦਾਰ ਭੀ ਆਪਣੇ ਆਪ ਨੂੰ ਸੁਰਖਿਅਤ ਮਹਿਸੂਸ ਨਹੀਂ ਕਰਦਾ । ਕਿਉਂ ਕਿ ਭਰੇ ਬਾਜ਼ਾਰਾਂ ਵਿਚ ਦੁਕਾਨਦਾਰਾਂ ਨਾਲ ਹੋ ਰਹੇ ਹਾਦਸਿਆਂ ਨੇ ਦੁਕਾਨਦਾਰਾਂ ਦੇ ਮਨਾਂ ਵਿਚ ਸਹਿਮ ਦਾ ਮਾਹੌਲ ਪੈਦਾ ਕਰ ਦਿਤਾ ਹੈ। ਅਤੇ ਦੂਕਾਨਦਾਰ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਦਾ ਹੈ । ਤੇ ਅਜ ਇਕਲੇ ਵਿਅਕਤੀ ਦੀ ਦੁਕਾਨਦਾਰੀ ਨਹੀਂ ਰਹੀ , ਵਪਾਰ ਮੰਡਲ ਕਮਜ਼ੋਰ ਅਤੇ ਸਖ਼ਤ ਨਾ ਹੋਣ ਕਾਰਨ  ਜੇਕਰ ਕੋਈ ਭੀ ਵਿਅਕਤੀ ਦੂਕਾਨਦਾਰ ਨਾਲ ਵਾਰਦਾਤ ਕਰ ਕੇ ਚਲਾ ਜਾਵੇ ਤਾਂ ਫਿਰ ਉਸਨੂੰ ਆਪਣੀ ਹਿਫਾਜਤ , ਪੁਲਿਸ ਕਾਰਵਾਈ ਅਤੇ ਪ੍ਰਸ਼ਾਸਨਿਕ ਕਾਰਵਾਈ ਲਈ ਕਿਸੇ ਰਾਜਨੀਤਿਕ ਆਗੂ ਦਾ ਸਹਾਰਾ ਲੈਣਾ ਪੈਂਦਾ ਹੈ । ਜੇਕਰ ਵਪਾਰ ਮੰਡਲ ਦੁਕਾਨਦਾਰਾਂ ਦੇ ਹਕਾਂ ਲਈ ਪੂਰੀ ਤਰਾਂ ਨਾਲ ਖੜਾ ਹੋਵੇ ਤਾਂ ਕਿਸੇ ਦੀ ਹਿੰਮਤ ਨਹੀਂ ਕਿ ਉਹ ਦੁਕਾਨਦਾਰਾਂ ਨਾਲ ਗਲਤ ਪੇਸ਼ ਆਵੇ ।
ਪਿਛਲੇ ਦਿਨੀ ਪੰਜਾਬ ਦੇ ਜਿਲਾ ਮੋਹਾਲੀ ਦੇ ਸ਼ਹਿਰ ਕੁਰਾਲੀ ਵਿਖੇ ਦੁਕਾਨਦਾਰਾਂ ਨਾਲ ਹੋਏ ਵਖ ਵਖ ਹਾਦਸਿਆਂ ਅਤੇ ਰੋਪੜ ਦੇ ਚਮਕੌਰ ਸਾਹਿਬ ਵਿਖੇ ਦੁਕਾਨਦਾਰ ਨਾਲ ਹੋਏ ਹਾਦਸੇ ਨੇ ਦੁਕਾਨਦਾਰਾ ਦੀ ਸੁਰਖਿਆ ਤੇ ਸਵਾਲੀਆ ਨਿਸ਼ਾਨ ਲਗਾ ਦਿਤਾ ਹੈ । ਕਿ ਅਜ ਦੁਕਾਨਦਾਰਾਂ ਦੀ ਸੁਰਖਿਆ ਖ਼ਤਰੇ ਵਿਚ ਹੈ । ਦੁਕਾਨਦਾਰਾਂ ਦੀ ਸੁਰਖਿਆ ਲਈ ਪ੍ਰਸ਼ਾਸਨ ਅਤੇ ਸਰਕਾਰ ਨੂੰ ਉਚਿਤ ਕਦਮ ਚੁਕਣੇ ਚਾਹੀਦੇ ਹਨ । ਤਾ ਕਿ ਅਗੇ ਭਵਿਖ ਵਿਚ ਦੁਕਾਨਦਾਰਾਂ ਨਾਲ  ਇੰਞੇ ਦੇ ਹਾਦਸੇ ਨਾ ਵਾਪਰ ਸਕਣ । ਪਹਿਲਾ ਦੁਕਾਨਦਾਰੀ ਦਾ ਕੀਤਾ ਸਬ ਤੋਂ ਉਤਮ ਸਮਝਿਆ ਜਾਂਦਾ ਸੀ। ਸਮਾਜ ਵਿਚ ਦੁਕਾਨਦਾਰ ਨੂੰ ਬਹੁਤ ਇਜਤ ਦੀ ਨਜ਼ਰ ਨਾਲ ਵੇਖਿਆ ਜਾਂਦਾ ਸੀ । ਗ੍ਰਾਹਕ ਦੁਕਾਨਦਾਰ ਨੂੰ ਆਪਣਾ ਰਬ ਸਮਜਦਾ ਸੀ, ਕਿਊ ਕਿ ਜਰੂਰਤ ਵੇਲੇ ਦੁਕਾਨਦਾਰ ਹੀ ਗ੍ਰਾਹਕ ਦੀ ਜਰੂਰਤ ਨੂੰ ਪੂਰਾ ਕਰਦਾ ਸੀ । ਪਰ ਅਜ ਸਮਾਂ ਬਿਲਕੁਲ ਬਦਲ ਗਿਆ , ਗ੍ਰਾਹਕ ਦੁਕਾਨਦਾਰ ਦੀ ਇਜਤ ਤਾ ਬਹੁਤ ਦੂਰ ਸਗੋਂ ਦੁਕਾਨਦਾਰ ਤੋਂ ਚੀਜ ਖਰੀਦ ਕੇ ਉਸ ਉਤੇ ਅਹਿਸਾਨ ਸਮਜਦਾ ਹੈ । ਦੁਕਾਨਦਾਰ ਨਾਲ ਛੋਟੀ ਛੋਟੀ ਗਲ ਨੂੰ ਲੈ ਕੇ ਬਹਿਸ ਬਾਜੀ ਕਰਨਾ ਆਪਣੀ ਸ਼ਾਨ ਸਮਜਦਾ ਹੈ।
ਇਸ ਲਈ ਅਜ ਸਭ ਤੋਂ ਪਹਿਲਾ ਤਾ ਦੁਕਾਨਦਾਰ ਵਰਗ ਨੂੰ ਆਪਣੀ ਹਿਫਾਜਤ ਲਈ ਇਕਠਾ ਹੋਣਾ ਪਵੇਗਾ। ਦੁਕਾਨਦਾਰਾਂ ਨੂੰ ਅਜਿਹੇ ਵਪਾਰਕ ਮੰਡਲ ਦਾ ਨਿਰਮਾਣ ਕਰਨਾ ਪਵੇਗਾ ਜੋ ਪ੍ਰਸ਼ਾਸਨ ਅਤੇ ਸਰਕਾਰ ਅਗੇ ਆਪਣੀ ਜਰੂਰਤ ਅਤੇ ਤਾਕਤ ਦਾ ਪ੍ਰਦਰਸ਼ਨ ਕਰ ਸਕੇ ਅਤੇ ਆਪਣੀਆਂ ਮੰਗਾ ਪੁਰੀਆ ਕਰਵਾ ਸਕੇ । ਦੁਕਾਨਦਾਰਾਂ ਦਾ ਵਰਗ ਸਭ ਤੋਂ ਤਕੜਾ ਵਰਗ ਹੈ , ਪ੍ਰੰਤੂ ਇਹ ਆਪਣੀ ਤਾਕਤ ਨੂੰ ਨਹੀਂ ਪਛਾਣਦਾ। ਦੁਕਾਨਦਾਰ ਵਰਗ ਸਭ ਤੋਂ ਜ਼ਿਆਦਾ ਧਾਰਮਿਕ ,ਸਮਾਜਿਕ ,ਆਰਥਿਕ ਅਤੇ ਰਾਜਨੀਤਿਕ ਖੇਤਰ ਵਿਚ ਸਭ ਤੋਂ ਵਧ ਯੋਗਦਾਨ ਪਾਉਂਦਾ ਹੈ ,ਪਰ ਇਹ ਵਰਗ ਫਿਰ ਭੀ ਸਭ ਤੋਂ ਕਮਜ਼ੋਰ ਹੈ । ਕਿਊ ,ਇਸ ਵਰਗ ਵਿਚ ਏਕੇ ਦੀ ਕਮੀ ਹੈ,ਦੁਕਾਨਦਾਰਾਂ ਨੂੰ ਭੀ ਅਜਿਹੇ ਵਪਾਰਕ ਮੰਡਲ ਨਹੀਂ ਬਨਾਉਣੇ ਚਾਹੀਦੇ ਜਿਹੜੇ ਸਿਰਫ ਆਪਣੇ ਨਿਜੀ ਸਹੂਲਤਾਂ ਤਕ ਹੀ ਸੀਮਤ ਹੋਣ। ਸਗੋਂ ਅਜਿਹੀ ਸਮੁਦਾਇ ਅਤੇ ਵਪਾਰਕ ਮੰਡਲ ਬਣਾਉਣੇ ਚਾਹੀਦੇ ਹਨ ,ਜਿਨ੍ਹਾਂ ਦੀ ਬੁਲੰਦ ਆਵਾਜ਼ ਹੋਵੇ ਤੇ ਇਹ ਆਵਾਜ਼ ਗਹਿਰੀ ਨੀਂਦ ਵਿਚ ਸੁਤੀਆਂ ਸਰਕਾਰਾਂ ਨੂੰ ਜਗਾ ਦੇਵੇ ਅਤੇ ਦੁਕਾਨਦਾਰ ਵਰਗ ਦੀਆਂ ਸਮਸਿਆਵਾਂ ਨੂੰ ਪੂਰਾ ਕਾਰ ਸਮਾਜ ਦਾ ਥੰਮ ,ਦੇਸ਼ ਦੀ ਅਰਥਵਿਵਸਥਾ ਵਿਚ ਮਹਾਨ ਯੋਗਦਾਨੀ ਅਤੇ ਸਮਾਜ ਦੀਆਂ ਬੁਨਿਆਦੀ ਜਰੂਰਤਾਂ ਨੂੰ ਪੂਰਾ ਕਰਨ ਵਾਲਾ ਵਰਗ, ਜੋ ਦੁਕਾਨਦਾਰ  ਦੇ ਨਾਮ ਨਾਲ ਜਾਣਿਆ ਜਾਂਦਾ ਹੈ ,ਅਜ ਉਸਦੀ ਹੋਂਦ ਅਤੇ ਭਵਿਖ ਖ਼ਤਰੇ ਵਿਚ ਹੈ। ਅਜ ਉਸਦੀ ਸੁਰਖਿਆ ਖ਼ਤਰੇ ਤੋਂ ਬਾਹਰ ਨਹੀਂ ਹੈ। ਉਹ ਵਰਗ ਜੋ ਸਮਾਜ ਦਾ ਸਭ ਤੋਂ ਮਜਬੂਤ ,ਸਨਮਾਨ ਯੋਗ ਅਤੇ ਅਹਿਮ ਵਰਗ ਸਮਝਿਆ ਜਾਂਦਾ ਸੀ ,ਅਜ ਓਹੀ ਵਰਗ ਸਮਾਜ ਦੀ ਸਭ ਤੋਂ ਕਮਜ਼ੋਰ ਕੜੀ ਬਣਦਾ ਜਾ ਰਿਹਾ ਹੈ। ਦੁਕਾਨਦਾਰ ਵਰਗ ਅਜ ਸਮਾਜ ਦਾ ਅਜਿਹਾ ਵਰਗ ਬਣ ਗਿਆ ਹੈ, ਜੋ ਚਾਰੇ ਪਾਸੇ ਤੋਂ ਸਮਸਿਆਵਾਂ ਨਾਲ ਘਿਰਿਆ ਹੋਇਆ ਹੈ ।
ਪਹਿਲਾ ਤਾਂ ਸਰਕਾਰ ਵਲੋ ਕਾਰੋਬਾਰ ਤੇ  ਲਗਾਇਆ ਜੀ .ਐਸ.ਟੀ .ਹੈ, ਜਿਸਨੇ ਛੋਟੇ ਦੁਕਾਨਦਾਰਾਂ ਸਮੇਤ ਪੂਰੇ ਕਾਰੋਬਾਰੀ ਵਰਗ ਤੇ ਬਹੁਤ ਜ਼ਿਆਦਾ ਪ੍ਰਭਾਵ ਪਾਇਆ ਹੈ। ਛੋਟਾ ਕਾਰੋਬਾਰੀ ਜੋ ਆਪਣੇ ਕਾਰੋਬਾਰ ਦਾ ਸਾਰਾ ਲੇਖਾ -ਜੋਖਾ ਜਾਂ ਬਹੀ-ਖਾਤਾ ਆਪ ਤਿਆਰ ਕਰਦਾ ਸੀ ,ਪ੍ਰੰਤੂ ਅਜ ਉਸਨੂੰ ਆਪਣੇ ਕਾਰੋਬਾਰ ਦਾ ਸਾਰਾ ਰਿਕਾਰਡ ਤਿਆਰ ਕਰਵਾਉਣ ਲਈ ਦੂਜਿਆਂ ਤੇ ਨਿਰਭਰ ਹੋਣਾ ਪੈ ਰਿਹਾ ਹੈ । ਕਿਊ ਕਿ ਨਾ ਤਾਂ ਉਹ ਟੈਕਸ ਦੀ ਪ੍ਰਕਿਰਿਆ ਨੂੰ ਸਮਝ ਪਾ ਰਿਹਾ ਹੈ , ਨਾ ਹੀ ਔਨਲਾਈਨ ਟੈਕਸ ਜਾਂ ਰਿਟਰਨ ਭਰਨ ਦੀ ਕਿ ਪ੍ਰਕਿਰਿਆ ਹੈ ? ਇਹ ਸਭ ਕੁਛ ਉਸਦੀ ਸਮਝ ਤੋਂ ਬਾਹਰ ਹੈ। ਇਸ ਟੈਕਸ ਦੀ ਪ੍ਰਕਿਰਿਆ ਸਮਝ ਨਾ ਆਉਣਾ ਹੀ ਦੁਕਾਨਦਾਰਾਂ ਦੀ ਸਭ ਤੋਂ ਵਡੀ ਪ੍ਰੇਸ਼ਾਨੀ ਤੇ ਸਿਰ ਦਰਦੀ ਹੈ। ਜਿਸ ਕਾਰਨ ਉਨ੍ਹਾਂ ਨੂੰ ਆਪਣਾ ਸਾਰਾ ਲੇਖਾ – ਜੋਖਾ ਅਕਾਊਂਟੈਂਟ ਤੋਂ ਤਿਆਰ ਕਰਵਾਉਣ ਕਾਰਨ ਭਾਰੀ ਕੀਮਤ ਭੀ  ਚੁਕਾਣੀ ਪੈ ਰਹੀ ਹੈ।
ਦੂਜਾ ਵਡ੍ਹੇ ਸ਼ਹਿਰਾਂ ਸਮੇਤ ਛੋਟੇ ਸ਼ਹਿਰਾਂ ਵਿਚ ਖੁਲ ਰਹੇ ਵਡ੍ਹੇ -ਵਡ੍ਹੇ ਸ਼ੋਪਿੰਗ ਮਾਲਾਂ ਅਤੇ ਔਨਲਾਈਨ ਸ਼ੋਪਿੰਗ ਨੇ ਛੋਟੇ ਦੁਕਾਨਦਾਰਾਂ ਦੇ ਕੰਮਾਂ ਤੇ ਬਹੁਤ ਜ਼ਿਆਦਾ ਪ੍ਰਭਾਵ ਪਾਇਆ ਹੈ । ਵਢੀ ਪ੍ਰਾਈਵੇਟ ਕੰਪਨੀਆਂ ਅਤੇ ਅਮੀਰ ਵਰਗ ਨੇ ਮੋਟਾ ਪੈਸਾ ਕਮਾਉਣ ਲਈ ਸ਼ਹਿਰਾਂ ਤੇ ਕਸਬਿਆਂ ਵਿਚ ਸ਼ੋਪਿੰਗ ਮਾਲ ਖੋਲ ਲਾਏ ਹਨ । ਇਨ੍ਹਾਂ ਮਾਲ੍ਹਾਂ ਵਿਚ ਦਿਤੀਆਂ ਜਾਂਦੀਆਂ ਸਹੂਲਤਾਂ ਅਤੇ ਸਕੀਮਾਂ ਕਾਰਨ ਲੋਕਾਂ ਦਾ ਰੁਝਾਨ ਇਨ੍ਹਾਂ ਮਾਲ੍ਹਾਂ ਵਲ੍ਹ ਨੂੰ ਵਧ ਰਿਹਾ ਹੈ । ਖਾਸ ਕਰਕੇ ਮੁਲਾਜਮ ਵਰਗ ਦਾ ਰੁਝਾਨ ਸਭ ਤੋਂ ਜ਼ਿਆਦਾ ਇਨ੍ਹਾਂ ਮਾਲ੍ਹਾਂ ਵਲ ਵਧਿਆ ਹੈ ਤੇ ਅਜ ਗ੍ਰਾਹਕ ਭੀ ਵਡੇ ਮਾਲ੍ਹਾਂ ਵਿਚ ਖਰੀਦਦਾਰੀ ਕਰਨਾ ਆਪਣੀ ਸ਼ਾਨ ਸਮਜਦਾ ਹੈ । ਪ੍ਰੰਤੂ ਇਨ੍ਹਾਂ ਸ਼ੋਪਿੰਗ ਮਾਲ੍ਹਾਂ ਨੇ ਛੋਟੇ ਦੁਕਾਨਦਾਰਾਂ ਦੇ ਕਾਰੋਬਾਰ ਤੇ ਬਹੁਤ ਜ਼ਿਆਦਾ ਅਸਰ ਪਾਇਆ ਹੈ।
ਤੀਜਾ ਜਿਸ ਨੌਜਵਾਨ ਨੇ ਅਜ ਨਵਾਂ ਕਾਰੋਬਾਰ ਸ਼ੁਰੂ ਕਰਨਾ ਹੈ ,ਉਸ ਲਈ ਨਵਾਂ ਕਾਰੋਬਾਰ ਸ਼ੁਰੂ ਕਰਨਾ ਕਿਸੇ ਚੁਣੌਤੀ ਤੋਂ ਘਟ ਨਹੀਂ ਹੈ । ਨਵਾਂ ਕਾਰੋਬਾਰ ਸ਼ੁਰੂ ਕਰਨ ਵਾਲੇ ਨੂੰ ਮੁਸ਼ਕਲਾਂ ਦੇ ਕਈ ਪੜਾਵਾਂ ਵਿਚੋ ਹੋ ਕੇ ਗੁਜਰਨਾ ਪੈਂਦਾ ਹੈ। ਪਹਿਲਾ ਤਾਂ ਦੁਕਾਨਾਂ ਦੀਆਂ ਕੀਮਤਾਂ ਇਨ੍ਹੀ ਜ਼ਿਆਦਾ ਹਨ ਕਿ ਹਰ ਵਿਅਕਤੀ ਖਰੀਦ ਨਹੀਂ ਸਕਦਾ, ਜੇਕਰ ਉਹ ਕਿਰਾਏ ਤੇ ਲੈਂਦਾ ਹੈ ਤਾਂ ਕਿਰਾਏ ਬਹੁਤ  ਜ਼ਿਆਦਾ ਹਨ ਤੇ ਦੁਕਾਨ ਮਾਲਿਕ ਦੀਆਂ ਸ਼ਰਤਾਂ ਇਨ੍ਹੀ ਜ਼ਿਆਦਾ ਸਖਤ ਹਨ ਕਿ ਕਿਰਾਏਦਾਰ ਦਾ ਪੂਰਾ ਮਹੀਨਾ ਦੁਕਾਨ ਮਾਲਿਕ ਲਈ ਕਿਰਾਇਆ ਇਕਠਾ ਕਰਨ ਅਤੇ ਸ਼ਰਤਾਂ ਪੂਰਾ ਕਰਨ ਵਿਚ ਹੀ ਲੰਗ ਜਾਂਦਾ ਹੈ। ਕਿਰਾਏ ਤੋਂ ਇਲਾਵਾ ਬਿਜਲੀ – ਪਾਣੀ , ਨੌਕਰ ਅਤੇ ਹੋਰ  ਅਨੇਕਾਂ ਖਰਚੇ ਕਢਣ ਤੋਂ ਬਾਦ ਉਹ ਆਪਣੀ ਕਮਾਈ ਲਭੇਗਾ । ਇਸ ਲਈ ਨੌਜਵਾਨਾਂ ਲਈ ਕਾਰੋਬਾਰ ਕਰਨਾ ਕੋਈ ਆਸਾਨ ਕੰਮ ਨਹੀਂ ਰਿਹਾ, ਕਿਊ ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਉਸਨੂੰ ਆਪਣੇ ਮਾਂ-ਬਾਪ ਤੋਂ ਬਿਨਾ ਕਿਸੇ ਹੋਰ ਪਾਸੋ ਕੋਈ ਮਦਦ ਨਹੀਂ ਮਿਲਦੀ ।
ਚੌਥਾ ਦੁਕਾਨਦਾਰ ਵਰਗ ਲਈ ਸਭ ਤੋਂ ਵਡੀ ਸਮਸਿਆ ਕਾਰੋਬਾਰਾਂ ਦੇ ਵਿਚ ਦਿਨ ਪ੍ਰਤੀ ਦਿਨ ਵਧ ਰਹੀ ਇਨਵੈਸਟਮੈਂਟ ਦੀ ਭੀ ਹੈ। ਇਨਵੈਸਟਮੈਂਟ ਤਾਂ ਪੁਰਾਣੇ ਦੁਕਾਨਦਾਰਾਂ ਲਈ ਭੀ ਇਕ ਵਡੀ ਸਮਸਿਆ ਬਣਦਾ ਜਾ ਰਿਹਾ ਹੈ। ਕਿਉਂ ਕਿ ਗ੍ਰਾਹਕ ਦੀ ਪਸੰਦ ਇਨ੍ਹੀ ਜ਼ਿਆਦਾ ਵਧ ਗਈ ਹੈ ਅਤੇ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ ,ਕਿ ਉਸਨੂੰ ਦੁਕਾਨ ਵਿਚ ਸਾਮਾਨ ਦੀ ਬਹੁਤਾਇਤ ਮਾਤਰਾ ,ਹਰ ਰੋਜ਼  ਨਵਾਂ ਅਤੇ ਬਰਾਂਡਿਡ ਤੇ ਫੈਂਸੀ ਸਾਮਾਨ ਹੋਣਾ ਚਾਹੀਦਾ ਹੈ । ਅਜਿਹੀ ਦੁਕਾਨਾਂ ਹੀ ਅਜ ਗ੍ਰਾਹਕ ਦੀ ਪਸੰਦ ਬਣਦੀ ਜਾ ਰਹੀ ਹੈ। ਵੈਸੇ ਤਾਂ ਅਜ ਦੁਕਾਨਦਾਰ ਗ੍ਰਾਹਕ ਦੀ ਅਜਿਹੀ ਪਸੰਦ ਪੂਰੀ ਕਰਨ ਵਿਚ ਅਸਮਰਥ ਹੈ । ਜੇਕਰ ਉਹ ਔਖਾ – ਸੌਖਾ ਸਮੇਂ ਦੇ ਮੁਤਾਬਿਕ ਅਤੇ ਗ੍ਰਾਹਕ ਦੀ ਪਸੰਦ ਅਨੁਸਾਰ ਆਪਣੀ ਦੁਕਾਨ ਦਾ ਸਟੈਂਡਰਡ ਵਧਾਉਂਦਾ ਹੈ ,ਤਾਂ ਉਹ ਬੇਚਾਰਾ ਕੰਪੀਟੀਸ਼ਨ ਫਸ ਜਾਂਦਾ ਹੈ ਤੇ ਉਸਨੂੰ ਆਪਣਾ ਮਾਲ ਤੇ ਸਟਾਕ ਪੁਰਾਣਾ ਹੋਣ ਤੋਂ ਬਚਾਉਣ ਲਈ ਘਟ ਮੁਨਾਫ਼ੇ ਤੇ ਬੇਚਣਾ ਪੈਂਦਾ ਹੈ ।
ਪੰਜਵਾਂ ਸਰਕਾਰ ਵਲੋਂ ਦੁਕਾਨਦਾਰਾਂ ਨੂੰ ਨੌਕਰੀ ਪੇਸ਼ਾ ਅਤੇ ਸਰਕਾਰੀ ਮੁਲਾਜਮਾਂ ਦੀ ਤਰਾਂ ਕੋਈ ਲੋਨ , ਸਿਹਤ , ਪੈਨਸ਼ਨ ਜਾ ਕੋਈ ਹੋਰ ਕਿਸੇ ਪ੍ਰਕਾਰ ਦੀ ਸਹੂਲਤਾਂ ਨਹੀਂ ਦਿਤੀ ਜਾਂਦੀਆਂ । ਜੋ ਕਿ ਦੁਕਾਨਦਾਰ ਵਰਗ ਨਾਲ ਬਹੁਤ ਵਡਾ ਧਕਾ ਹੈ । ਪ੍ਰੰਤੂ ਇਕ ਦੂਕਾਨਦਾਰ ਜੋ ਸਾਰੀ ਉਮਰ ਇੰਕਮਟੈਕਸ ਦੇਂਦਾ ਹੈ ਅਤੇ ਕਰੋੜਾਂ ਰੁਪਏ ਜੀ .ਐਸ.ਟੀ . ਇਕਠਾ ਕਰਕੇ ਦੇਂਦਾ ਹੈ , ਸਮਾਜ ਦੀਆਂ ਜਰੂਰਤ ਨੂੰ ਪੂਰਾ ਕਰਦਾ ਹੈ , ਭਾਰਤੀ ਅਰਥਵਿਵਸਥਾ ਵਿਚ ਸਭ ਤੋਂ ਜ਼ਿਆਦਾ ਯੋਗਦਾਨ ਪਾਉਂਦਾ ਹੈ ,ਵਡੇ ਕਾਰੋਬਾਰੀ ਸਰਕਾਰ ਦੀਆਂ ਵਖ ਵਖ ਗਤਿਵਿਧਿਆਂ ਵਿਚ ਯੋਗਦਾਨ ਪਾਉਂਦੇ ਹਨ ,ਫਿਰ ਭੀ ਦੁਕਾਨਦਾਰਾਂ ਨੂੰ ਸਰਕਾਰ ਵਲੋਂ  ਕੋਈ  ਸਹੂਲਤ ਨਹੀਂ ਦਿਤੀ ਜਾਂਦੀ, ਨਾ ਹੀ ਕੋਈ ਸਿਹਤ ਸਹੂਲਤ ਮਿਲਦੀ  ਅਤੇ ਨਾ ਹੀ ਦੁਕਾਨਦਾਰਾਂ ਲਈ ਕੋਈ ਭਵਿਖ ਲਈ ਉਸਾਰੂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਅਤੇ ਨਾ ਹੀ ਕਰਨ ਦੀ ਕੋਈ ਸੰਭਾਵਨਾ ਹੈ । ਦੂਕਾਨਦਾਰ ਭਾਵੇ 80 ਸਾਲ ਦਾ ਹੋ ਜਾਵੇ ਉਹ ਕਦੇ ਸੇਵਾ ਮੁਕਤ ਨਹੀਂ ਹੁੰਦਾ , ਕਿਉਂ ਕਿ ਦੂਕਾਨਦਾਰ ਨੂੰ ਬੁਢਾਪੇ ਵਿਚ ਸਰਕਾਰ ਪਾਸੋ ਕੋਈ ਸਹੂਲਤ ਨਾ ਮਿਲਣ ਕਾਰਨ ਮਿਹਨਤ ਕਰਕੇ ਹੀ ਰੋਟੀ ਖਾਣੀ ਪੈਂਦੀ ਹੈ। .
ਛੇਵਾਂ ਕਾਰਨ ਜੋ ਸਭ ਤੋਂ ਅਹਿਮ ਤੇ ਮਹਤਵਪੂਰਨ ਹੈ ,ਉਹ ਹੈ ਕਿ ਅਜ ਦੁਕਾਨਦਾਰਾਂ ਦੀ ਸੁਰਖਿਆ ਭੀ ਖ਼ਤਰੇ ਵਿਚ ਹੈ । ਭਰੇ ਬਾਜ਼ਾਰ ਵਿਚ ਦੁਕਾਨ ਕਰਦਾ ਦੂਕਾਨਦਾਰ ਭੀ ਆਪਣੇ ਆਪ ਨੂੰ ਸੁਰਖਿਅਤ ਮਹਿਸੂਸ ਨਹੀਂ ਕਰਦਾ । ਕਿਉਂ ਕਿ ਭਰੇ ਬਾਜ਼ਾਰਾਂ ਵਿਚ ਦੁਕਾਨਦਾਰਾਂ ਨਾਲ ਹੋ ਰਹੇ ਹਾਦਸਿਆਂ ਨੇ ਦੁਕਾਨਦਾਰਾਂ ਦੇ ਮਨਾਂ ਵਿਚ ਸਹਿਮ ਦਾ ਮਾਹੌਲ ਪੈਦਾ ਕਰ ਦਿਤਾ ਹੈ। ਅਤੇ ਦੂਕਾਨਦਾਰ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਦਾ ਹੈ । ਤੇ ਅਜ ਇਕਲੇ ਵਿਅਕਤੀ ਦੀ ਦੁਕਾਨਦਾਰੀ ਨਹੀਂ ਰਹੀ , ਵਪਾਰ ਮੰਡਲ ਕਮਜ਼ੋਰ ਅਤੇ ਸਖ਼ਤ ਨਾ ਹੋਣ ਕਾਰਨ  ਜੇਕਰ ਕੋਈ ਭੀ ਵਿਅਕਤੀ ਦੂਕਾਨਦਾਰ ਨਾਲ ਵਾਰਦਾਤ ਕਰ ਕੇ ਚਲਾ ਜਾਵੇ ਤਾਂ ਫਿਰ ਉਸਨੂੰ ਆਪਣੀ ਹਿਫਾਜਤ , ਪੁਲਿਸ ਕਾਰਵਾਈ ਅਤੇ ਪ੍ਰਸ਼ਾਸਨਿਕ ਕਾਰਵਾਈ ਲਈ ਕਿਸੇ ਰਾਜਨੀਤਿਕ ਆਗੂ ਦਾ ਸਹਾਰਾ ਲੈਣਾ ਪੈਂਦਾ ਹੈ । ਜੇਕਰ ਵਪਾਰ ਮੰਡਲ ਦੁਕਾਨਦਾਰਾਂ ਦੇ ਹਕਾਂ ਲਈ ਪੂਰੀ ਤਰਾਂ ਨਾਲ ਖੜਾ ਹੋਵੇ ਤਾਂ ਕਿਸੇ ਦੀ ਹਿੰਮਤ ਨਹੀਂ ਕਿ ਉਹ ਦੁਕਾਨਦਾਰਾਂ ਨਾਲ ਗਲਤ ਪੇਸ਼ ਆਵੇ ।
ਪਿਛਲੇ ਦਿਨੀ ਪੰਜਾਬ ਦੇ ਜਿਲਾ ਮੋਹਾਲੀ ਦੇ ਸ਼ਹਿਰ ਕੁਰਾਲੀ ਵਿਖੇ ਦੁਕਾਨਦਾਰਾਂ ਨਾਲ ਹੋਏ ਵਖ ਵਖ ਹਾਦਸਿਆਂ ਅਤੇ ਰੋਪੜ ਦੇ ਚਮਕੌਰ ਸਾਹਿਬ ਵਿਖੇ ਦੁਕਾਨਦਾਰ ਨਾਲ ਹੋਏ ਹਾਦਸੇ ਨੇ ਦੁਕਾਨਦਾਰਾ ਦੀ ਸੁਰਖਿਆ ਤੇ ਸਵਾਲੀਆ ਨਿਸ਼ਾਨ ਲਗਾ ਦਿਤਾ ਹੈ । ਕਿ ਅਜ ਦੁਕਾਨਦਾਰਾਂ ਦੀ ਸੁਰਖਿਆ ਖ਼ਤਰੇ ਵਿਚ ਹੈ । ਦੁਕਾਨਦਾਰਾਂ ਦੀ ਸੁਰਖਿਆ ਲਈ ਪ੍ਰਸ਼ਾਸਨ ਅਤੇ ਸਰਕਾਰ ਨੂੰ ਉਚਿਤ ਕਦਮ ਚੁਕਣੇ ਚਾਹੀਦੇ ਹਨ । ਤਾ ਕਿ ਅਗੇ ਭਵਿਖ ਵਿਚ ਦੁਕਾਨਦਾਰਾਂ ਨਾਲ  ਇੰਞੇ ਦੇ ਹਾਦਸੇ ਨਾ ਵਾਪਰ ਸਕਣ । ਪਹਿਲਾ ਦੁਕਾਨਦਾਰੀ ਦਾ ਕੀਤਾ ਸਬ ਤੋਂ ਉਤਮ ਸਮਝਿਆ ਜਾਂਦਾ ਸੀ। ਸਮਾਜ ਵਿਚ ਦੁਕਾਨਦਾਰ ਨੂੰ ਬਹੁਤ ਇਜਤ ਦੀ ਨਜ਼ਰ ਨਾਲ ਵੇਖਿਆ ਜਾਂਦਾ ਸੀ । ਗ੍ਰਾਹਕ ਦੁਕਾਨਦਾਰ ਨੂੰ ਆਪਣਾ ਰਬ ਸਮਜਦਾ ਸੀ, ਕਿਊ ਕਿ ਜਰੂਰਤ ਵੇਲੇ ਦੁਕਾਨਦਾਰ ਹੀ ਗ੍ਰਾਹਕ ਦੀ ਜਰੂਰਤ ਨੂੰ ਪੂਰਾ ਕਰਦਾ ਸੀ । ਪਰ ਅਜ ਸਮਾਂ ਬਿਲਕੁਲ ਬਦਲ ਗਿਆ , ਗ੍ਰਾਹਕ ਦੁਕਾਨਦਾਰ ਦੀ ਇਜਤ ਤਾ ਬਹੁਤ ਦੂਰ ਸਗੋਂ ਦੁਕਾਨਦਾਰ ਤੋਂ ਚੀਜ ਖਰੀਦ ਕੇ ਉਸ ਉਤੇ ਅਹਿਸਾਨ ਸਮਜਦਾ ਹੈ । ਦੁਕਾਨਦਾਰ ਨਾਲ ਛੋਟੀ ਛੋਟੀ ਗਲ ਨੂੰ ਲੈ ਕੇ ਬਹਿਸ ਬਾਜੀ ਕਰਨਾ ਆਪਣੀ ਸ਼ਾਨ ਸਮਜਦਾ ਹੈ।
ਇਸ ਲਈ ਅਜ ਸਭ ਤੋਂ ਪਹਿਲਾ ਤਾ ਦੁਕਾਨਦਾਰ ਵਰਗ ਨੂੰ ਆਪਣੀ ਹਿਫਾਜਤ ਲਈ ਇਕਠਾ ਹੋਣਾ ਪਵੇਗਾ। ਦੁਕਾਨਦਾਰਾਂ ਨੂੰ ਅਜਿਹੇ ਵਪਾਰਕ ਮੰਡਲ ਦਾ ਨਿਰਮਾਣ ਕਰਨਾ ਪਵੇਗਾ ਜੋ ਪ੍ਰਸ਼ਾਸਨ ਅਤੇ ਸਰਕਾਰ ਅਗੇ ਆਪਣੀ ਜਰੂਰਤ ਅਤੇ ਤਾਕਤ ਦਾ ਪ੍ਰਦਰਸ਼ਨ ਕਰ ਸਕੇ ਅਤੇ ਆਪਣੀਆਂ ਮੰਗਾ ਪੁਰੀਆ ਕਰਵਾ ਸਕੇ । ਦੁਕਾਨਦਾਰਾਂ ਦਾ ਵਰਗ ਸਭ ਤੋਂ ਤਕੜਾ ਵਰਗ ਹੈ , ਪ੍ਰੰਤੂ ਇਹ ਆਪਣੀ ਤਾਕਤ ਨੂੰ ਨਹੀਂ ਪਛਾਣਦਾ। ਦੁਕਾਨਦਾਰ ਵਰਗ ਸਭ ਤੋਂ ਜ਼ਿਆਦਾ ਧਾਰਮਿਕ ,ਸਮਾਜਿਕ ,ਆਰਥਿਕ ਅਤੇ ਰਾਜਨੀਤਿਕ ਖੇਤਰ ਵਿਚ ਸਭ ਤੋਂ ਵਧ ਯੋਗਦਾਨ ਪਾਉਂਦਾ ਹੈ ,ਪਰ ਇਹ ਵਰਗ ਫਿਰ ਭੀ ਸਭ ਤੋਂ ਕਮਜ਼ੋਰ ਹੈ । ਕਿਊ ,ਇਸ ਵਰਗ ਵਿਚ ਏਕੇ ਦੀ ਕਮੀ ਹੈ,ਦੁਕਾਨਦਾਰਾਂ ਨੂੰ ਭੀ ਅਜਿਹੇ ਵਪਾਰਕ ਮੰਡਲ ਨਹੀਂ ਬਨਾਉਣੇ ਚਾਹੀਦੇ ਜਿਹੜੇ ਸਿਰਫ ਆਪਣੇ ਨਿਜੀ ਸਹੂਲਤਾਂ ਤਕ ਹੀ ਸੀਮਤ ਹੋਣ। ਸਗੋਂ ਅਜਿਹੀ ਸਮੁਦਾਇ ਅਤੇ ਵਪਾਰਕ ਮੰਡਲ ਬਣਾਉਣੇ ਚਾਹੀਦੇ ਹਨ ,ਜਿਨ੍ਹਾਂ ਦੀ ਬੁਲੰਦ ਆਵਾਜ਼ ਹੋਵੇ ਤੇ ਇਹ ਆਵਾਜ਼ ਗਹਿਰੀ ਨੀਂਦ ਵਿਚ ਸੁਤੀਆਂ ਸਰਕਾਰਾਂ ਨੂੰ ਜਗਾ ਦੇਵੇ ਅਤੇ ਦੁਕਾਨਦਾਰ ਵਰਗ ਦੀਆਂ ਸਮਸਿਆਵਾਂ ਨੂੰ ਪੂਰਾ ਕਾਰਨ ਲਈ ਮਜਬੂਰ ਹੋ ਜਾਵੇ।

ਸਰਕਾਰ ਅਤੇ ਪ੍ਰਸ਼ਾਸਨ ਨੂੰ ਭੀ ਇਸ ਵਰਗ ਦੀ ਸੁਰਖਿਆ ਲਈ ਠੋਸ ਕਦਮ ਚੁਕਣੇ ਚਾਹੀਦੇ ਹਨ । ਦੁਕਾਨਦਾਰਾਂ ਦੀ ਸਮਸਿਆਵਾਂ ਦੇ ਹਲ੍ਹ ਲਈ ਇਕ ਵਖਰਾ ਵਿੰਗ ਬਣਾਉਣਾ ਚਾਹੀਦਾ ਹੈ , ਜੋ ਦੁਕਾਨਦਾਰਾਂ ਦੀਆਂ ਸਮਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਸੁਨਣ ਅਤੇ ਪਹਿਲ ਦੇ ਅਧਾਰ ਤੇ ਹਲ੍ਹ ਕਰਨ , ਤਾ ਕਿ ਸਮਾਜ ਦਾ ਇਹ ਸਭ ਤੋਂ ਤਕੜਾ ਅਤੇ ਅਹਿਮ ਵਰਗ ਆਪਣੇ ਆਪ ਨੂੰ ਕਮਜ਼ੋਰ ਨਾ ਸਮਝੇ ਤੇ ਗ੍ਰਾਹਕ ਭੀ ਇਸ ਵਰਗ ਦੀ ਪੂਰੀ ਇਜ਼ਤ ਕਰੇ।

Send this to a friend