Skip to content
Independent perspectives. Global stories.
BREAKING

ਪਿੰਡ ਕੰਡੀਲਾ ਵਿਖੇ ਸਰਬਤ ਭਲਾਈ ਯੋਜਨਾ ਕੈਂਪ

Share this story

ਕਾਦੀਆਂ, 4 ਜੁਲਾਈ (ਮੁਨੀਰਾ ਸਲਾਮ)- ਪਿੰਡ ਕੰਡੀਲਾ ਵਿਖੇ ਸਰਕਾਰ ਵੱਲੋਂ ਜਾਰੀ ਵਖ ਵਖ ਭਲਾਈ ਸਕੀਮਾ ਨੂੰ ਲੋਕਾਂ ਤਕ ਪਹੁੰਚਾਉਣ ਲਈ ਸਰਬਤ ਭਲਾਈ ਯੋਜਨਾ ਕੈਂਪ ਲਗਾਇਆ ਗਿਆ। ਇਸ ਮੌਕੇ ਸਮਾਜ ਭਲਾਈ, ਹੈਲਥ, ਫੂਡ ਸਪਲਾਈ, ਜਲ ਸਪਲਾਈ, ਰੋਜਗਾਰ ਆਦਿ ਮਹਿਕਮਿਆਂ ਦੇ ਅਧਿਕਾਰੀ  ਵਿਸ਼ੇਸ਼ ਤੋਰ ਤੇ ਪਹੁੰਚੇ। ਇਸ ਤੋਂ ਇਲਾਵਾ ਸਾਬਕਾ ਸਰਪੰਚ ਪਰਮਜੀਤ ਕੋਰ, ਕਾਂਗਰਸੀ  ਆਗੂ  ਬਬੂ ਕੰਡੀਲਾ , ਸਤਨਾਮ ਸਿੰਘ , ਗੁਰਸ਼ੇਰ  ਸਿੰਘ,  ਰਾਜਬੀਰ ਸਿੰਘ, ਬਲਵਿੰਦਰ ਸਿੰਘ, ਅਮਰਜੀਤ ਸਿੰਘ, ਬੀਰ ਸਿੰਘ ਆਦਿ ਇਸ ਮੋਕੇ ਮੋਜੂਦ ਸੀ ।

WRITTEN BY