ਹਰਿਆਣਾ’ ਸਰਕਾਰ ਨੇ 2 ਅਪ੍ਰੈਲ ਨੂੰ ਹੋਈ ਘਟਨਾ ਵਿਚ ਕੁੱਝ ਲੋਕਾਂ ਦੇ ਹੋਣ ਦੇ ਬਾਰੇ ਵਿਚ ਤੱਤਾਂ ਦੀ ਜਾਂਚ ਕਰਨ ਦੇ ਲਈ ਇਕ 3 ਮੈਂਬਰੀ ਸਮੀਖਿਆ ਕਮੇਟੀ ਗਠਨ ਕਰਨ ਦਾ ਫ਼ੈਸਲਾ ਕੀਤਾ

ਚੰਡੀਗੜ, 14 ਅਪ੍ਰੈਲ – ਹਰਿਆਣਾ’ ਸਰਕਾਰ ਨੇ 2 ਅਪ੍ਰੈਲ ਨੂੰ ਹੋਈ ਘਟਨਾ ਵਿਚ ਕੁੱਝ ਲੋਕਾਂ ਦੇ ਵਿਚ ਹੋਣ ਦੇ ਬਾਰੇ ਵਿਚ ਤੱਤਾਂ ਦੀ ਜਾਂਚ ਕਰਨ ਦੇ ਲਈ ਇਕ 3 ਮੈਂਬਰੀ ਸਮੀਖਿਆ ਕਮੇਟੀ ਗਠਨ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਕਮੇਟੀ ਪੁਲਿਸ ਵੱਲੋਂ ਦਰਜ ਕੀਤੇ ਗਏ ਸਾਰੇ ਮਾਮਲਿਆਂ ਦੀ ਸਮੀਖਿਆ ਕਰੇਗੀ। ਜੇ ਕਿਸੇ ਭੋਲੇ-ਭਾਲੇ ਵਿਅਕਤੀ ਦੇ ਵਿਰੁੱਧ ਮਾਮਲਾ ਦਰਜ ਹੈ ਅਤੇ ਕੋਈ ਸਬੂਤ ਨਹੀਂ ਪਾਇਆ ਜਾਂਦਾ ਹੈ ਤਾਂ ਉਨਾ ਨੈ ਭਰੋਸਾ ਦਿਵਾਇਆ ਕਿ ਨਿਦੋਸ਼ ਵਿਅਕਤੀ ਦਾ ਬਾਲ ਵੀ ਬਾਂਕਾ ਨਹੀਂ ਹੋਵੇਗਾ। ਇਸ ਕਮੇਟੀ ਵਿਚ ਇਕ ਆਈ.ਏ.ਐਸ., ਇਕ ਆਈ.ਪੀ.ਅੇਸ. ਅਧਿਕਾਰੀ ਅਤੇ ਇਕ ਜਨ ਪ੍ਰਤੀਨਿਧੀ ਸ਼ਾਮਿਲ ਹੋਣਗੇ।ਇਸ ਤੋਂ ਇਲਾਵਾ, ਉਨਾ ਨੇ ਇਹ ਵੀ ਐਲਾਨ ਕੀਤਾ ਕਿ ਰਾਜ ਸਰਕਾਰ ਜਲਦੀ ਹੀ ਹਰਿਆਣਾ ਅਨੁਸੂਚਿਤ ਜਾਤੀ ਕਮਿਸ਼ਨ ਦਾ ਗਠਨ ਕਰੇਗੀ। ਉਨਾ ਨੇ ਕਿਹਾ ਕਿ ਸਰਕਾਰ ਅਨੁਸੂਚਿਤ ਜਾਤੀਆਂ ਦੇ ਬੈਕਲਾਗ ਨੂੰ ਇਕੱਠੇ ਮਸ਼ਹੂਰੀ ਕਰੇਗੀ ਤਾਂ ਜੋ ਬੈਕਲਾਗ ਨੂੰ ਭਰਿਆ ਜਾ ਸਕੇ। ਉਨਾ ਨੈ ਕਿਹਾ ਕਿ ਸਰਕਾਰ ਅਗਲੇ ਮਹੀਨੇ ਵਿਚ ਚੌਥੀ ਸ਼੍ਰੇਣੀ ਦੇ ਲਗਭਗ 38 ਹਜਾਰ ਆਸਾਮੀਆਂ ਦੀ ਮਸ਼ਹੂਰੀ ਦੇਗਾ ਤਾ ਜੋ ਜਲਦੀ ਇਨਾ ਆਹੁਦਿਆਂ ਨੂੰ ਭਰਿਆ ਜਾ ਸਕੇ।
ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਕੁਰੂਕਸ਼ੇਤਰ ਵਿਚ ਡਾ. ਭੀਮਰਾਓ ਅੰਬੇਦਕਰ ਜੈਯੰਤੀ ਵਿਚ ਮੌਜੂਦ ਵਿਸ਼ਾਲ ਜਨਸਮੂਹ ਨੂੰ ਸੰਬੋਧਿਤ ਕਰਦੇ ਹੋਏ ਇਹ ਐਲਾਨ ਕੀਤਾ। 2 ਅਪ੍ਰੈਲ ਦੀ ਘਟਨਾ ਦਾ ਵਰਨਣ ਕਰਦੇ ਹੋਏ ਉਨਾ ਨੈ ਕਿਹਾ ਕਿ ਸਮਾਜ ਦੇ ਇਕ ਵਰਗ ਨੇ ਸੂਬੇ ਵਿਚ ਸ਼ਾਂਤੀਪੂਰਵ ਤਰੀਕੇ ਨਾਲ ਪ੍ਰਦਰਸ਼ਨ ਕੀਤਾ, ਜਿਸ ਵਿਚ ਕੁੱਝ ਅਸਮਾਜਿਕ ਤੱਤਾਂ ਨੇ ਵਿਚ ਵੜ ਕੇ ਕਾਨੂੰਨ ਅਤੇ ਵਿਵਸਥਾ ਨੂੰ ਭੰਗ ਕਰਨੇ ਦਾ ਯਤਨ ਕੀਤਾ। ਇਸ ਪ੍ਰਕਿਰਿਆ ਸਰੂਪ ਪੁਲਿਸ ਨੇ ਉਸ ਦਿਨ ਲਗਭਗ 100 ਲੋਕਾਂ ਦੇ ਵਿਰੁੱਧ ਮਾਮਲੇ ਦਰਜ ਕੀਤੇ। ਉਨਾ ਨੇ ਕਿਹਾ ਕਿ ਕਮੇਟੀ ਸਮਾਜ ਵਿਰੋਧੀ ਤੱਤਾਂ ਦੀ ਵਿਚ ਹੋਣ ਦੀ ਸਮੀਖਿਆ ਕਰੇਗੀ ਅਤੇ ਨਿਰਦੋਸ਼ ਵਿਅਕਤੀਆਂ ਦਾ ਬਾਲ ਵੀ ਬਾਂਕਾ ਨਹੀਂ ਹੋਵੇਗਾ।
ਉਨਾ ਨੇ ਇਹ ਵੀ ਐਲਾਨ ਕੀਤਾ ਕਿ ਰਾਜ ਸਰਕਾਰ ਜਲਦੀ ਹੀ ਹਰਿਆਣਾ ਅਨੁਯੁਚਿਤ ਜਾਤੀ ਕਮਿਸ਼ਨ ਦਾ ਗਠਨ ਕਰੇਗੀ। ਉਨਾ ਨੇ ਕਿਹਾ ਕਿ ਸਰਕਾਰ ਅਨੁਯੁਚਿਤ ਜਾਤੀਆਂ ਦੇ ਬੈਕਲਾਗ ਨੂੰ ਇਕੱਠੇ ਮਸ਼ਹੂਰੀ ਕਰੇਗੀ ਤਾਂ ਜੋ ਬੈਕਲਾਗ ਨੂੰ ਭਰਿਆ ਜਾ ਸਕੇ। ਇਸ ਤੋਂ ਇਲਾਵਾ, ਅਨੁਯੁਚਿਤ ਜਾਤੀ ਦੇ ਬੈਕਲਾਗ ਨੂੰ ਸਾਲਾਨਾ ਮਸ਼ਹੂਰੀ ਕਰਨਾ ਵੀ ਸੁਨਿਸ਼ਚਿਤ ਕੀਤਾ ਜਾਵੇਗਾ ਤਾਂ ਜਰੋ ਅਨੁਸੂਚਿਤ ਜਾਤੀ ਦੇ ਵਿਅਕਤੀ ਸਾਲਾਨਾ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਸਕਣ। ਇਸ ਬੈਕਲਾਗ ਨੂੰ ਲੰਬਿਤ ਨਹੀਂ ਰੱਖਿਆ ਜਾਵੇਗਾ। ਉਨਾ ਨੇ ਲੋਕਾਂ ਤੋਂ ਇਹ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਖਿਆਂ ਨੂੰ ਉਚਿਤ ਸਿਖਿਆ ਪ੍ਰਦਾਨ ਕਰਨ ਤਾ ਜੋ ਉਹ ਬੈਕਲਾਗ ਦੀ ਖਾਲੀ ਥਾਂਵਾ ਦਾ ਮੁਨਾਫ਼ਾ ਚੁੱਕ ਸਕਣ। ਉਨਾ ਨੈ ਕਿਹਾ ਕਿ ਸਰਕਾਰ ਅਗਲੇ ਮਹੀਨੇ ਵਿਚ ਖੌਥੀ ਸ਼੍ਰੇਣੀ ਦੇ ਲਗਭਗ 38 ਹਜਾਰ ਆਸਾਮੀਆਂ ਦੀ ਮਸ਼ਹੂਰੀ ਦੇਗੀ ਤਾਂ ਜੋ ਜਲਦੀ ਹੀ ਇਨਾ ਆਹੁਦਿਆਂ ਨੂੰ ਭਰਿਆ ਜਾ ਸਕੇ।

Send this to a friend