ਮੋਹਾਲੀ, 8 ਅਪ੍ਰੈਲ (ਪੀ.ਟੀ.)- ਮੋਹਾਲੀ ਵਿਖੇ ਹੋਏ ਆਈ.ਪੀ.ਐ¤ਲ-2018 ਦੇ ਦੂਸਰੇ ਮੈਚ ਵਿਚ ਕਿੰਗਜ਼ ਇਲੈਵਨ ਪੰਜਾਬ ਨੇ ਦਿ¤ਲੀ ਡੇਅਰਡੇਵਿਲਸ ਨੂੰ 6 ਵਿਕਟਾਂ ਨਾਲ ਹਰਾ ਦਿੱਤਾ।ਦਿ¤ਲੀ ਡੇਅਰਡੇਵਿਲਸ ਵ¤ਲੋਂ ਮਿਲੇ 167 ਦੌੜਾਂ ਦੇ ਟੀਚੇ ਨੂੰ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ 4 ਵਿਕਟਾਂ ਗੁਆ ਕੇ 18.5 ਓਵਰਾਂ ਵਿਚ ਹੀ ਹਾਸਲ ਕਰ ਲਿਆ।