ਚੰਡੀਗੜ੍ਹ, 25 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਹਰਿਆਣਾ ਦੇ ਫਰੀਦਾਬਾਦ ਵਿਚ ਭਾਰਤ ਦਾ ਪਹਿਲਾ ਪੈਰ¦ਪਿਕ ਭਵਨ ਬਣਾਇਆ ਜਾਵੇਗਾ। ਇਹ ਭਵਨ 3.11 ਕਰ’ੋੜ ਰੁਪਏ ਦੀ ਰਕਮ ਨਾਲ ਤਿਆਰ ਹ’ੋਵੇਗਾ। ਇਸ ਦੇ ਨਾਲ ਹੀ ਦਿਵਯਾਂਗਾਂ ਨੂੰ ਹਰਿਆਣਾ ਸਰਾਕਰ ਅਗਲੇ ਸਾਲ ਤ’ੋਂ 2000 ਰੁਪਏ ਮਹੀਨਾ ਪੈਨਸ਼ਨ ਵੀ ਦਿੱਤੀ ਜਾਵੇਗੀ। ਇਹ ਜਾਣਕਾਰੀ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨ’ੋਹਰ ਲਾਲ ਨੇ ਪੰਚਕੂਲਾ ਵਿਚ ਤਾਊ ਦੇਵੀ ਲਾਲ ਖੇਡ ਸਟੇਡਿਅਮ ਵਿਚ 5 ਦਿਨਾਂ 18ਵੀਂ ਕ”ੌਮੀ ਪੈਰਾ¦ਪਿਕ ਅਥਲੇਟਿਕਸ ਚੈਂਪਿਅਨਸ਼ਿਪ, 2018 ਦੇ ਉਦਘਾਟਨ ਮ”ੌਕੇ ’ਤੇ ਦਿੱਤੀ। ਉਨ੍ਹਾਂ ਨੇ ਅੱਜ ਦੁਰਗਾ ਅਸ਼ਠਮੀ ਤੇ ਰਾਮ ਨ’ਵਮੀ ਦੀ ਖਿਡਾਰੀਆਂ ਨੂੰ ਵਧਾਈ ਦਿੱਤੀ। ਇਸ ਮੁਕਾਬਲੇ ਵਿਚ ਦੇਸ਼ ਭਰ ਤ’ੋਂ 28 ਰਾਜਾਂ ਦੇ 1443 ਖਿਡਾਰੀ ਹਿੱਸਾ ਲੈ ਰਹੇ ਹਨ। ਪੈਰਾ¦ਪਿਕ ਕਮੇਟੀ ਆਫ ਇੰਡਿਆ ਤੇ ਪੈਰਾ ਸਪ’ੋਰਟ ਐਸ’ੋਸਿਏਸ਼ਨ ਆਫ ਹਰਿਆਣਾ ਦੇ ਚੇਅਰਮੈਨ ਤੇ ਯ’ੋਜਨਾ ਮੰਤਰਾਲੇ ਅਤੇ ਰਾਜ ਮੰਤਰੀ, ਰਸਾਇਨ ਤੇ ਖਾਦ ਮੰਤਰੀ ਰਾਓ ਇੰਦਰਜੀਤ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਮਨ’ੋਹਰ ਲਾਲ ਵੱਲ’ੋਂ ਬਣਾਈ ਗਈ ਨਵੀਂ ਖੇਡ ਨੀਤੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸੂਬੇ ਵਿਚ ਖਿਡਾਰੀਆਂ ਨੂੰ ਨਗਦ ਇਨਾਮ ਦਿੱਤੇ ਜਾ ਰਹੇ ਹਨ, ਇਹੀ ਕਾਰਣ ਹੈ ਕਿ ਸੂਬੇ ਵਿਚ ਕ”””ੌਮੀ ਤੇ ਕ”ੌਮਾਂਤਰੀ ਪੱਧਰ ’ਤੇ ਖੇਡਾਂ ਵਿਚ ਵਾਧਾ ਹ’ੋਇਆ ਹੈ। ਮੁੱਖ ਮੰਤਰੀ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਤ’ੋਂ ਆਏ ਦਿਵਯਾਂਗ ਖਿਡਾਰੀਆਂ ਨੂੰ ਵਧੀਆ ਤੇ ਸ਼ੁਭਕਾਮਨਾਵਾਂ ਦਿੰਦੇ ਹ’ੋ’ੋਏ ਕਿਹਾ ਕਿ ਇਸ ਤਰ੍ਹਾਂ ਦੇ ਪ੍ਰ’ੋਗ੍ਰਾਮ ਵਿਚ ਇੰਨ੍ਹਾਂ ਵੱਡੀ ਗਿਣਤੀ ਵਿਚ ਇੱਕਠੇ ਹ’ੋਣਾ ਸਾਡੀ ਕ”ੌਮੀ ਏਕਤਾ ਦੀ ਮਜਬੂਤੀ ਨੂੰ ਦਰਸਾਉਂਦਾ ਹੈ। ਮੁੱਖ ਮੰਤਰੀ ਨੇ ਵੱਖ-ਵੱਖ ਰਾਜਾਂ ਦੇ ਦਿਵਯਾਂਗ ਖਿਡਾਰੀਆਂ ਨਾਲ ਉਨ੍ਹਾਂ ਦੀ ਰਾਜ ਭਾਸ਼ਾ ਵਿਚ ਗਲਬਾਤ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮ’ੋਦੀ ਦਾ ਮੰਨਨਾ ਹੈ ਕਿ ਇਕ ਭਾਰਤ ਵਧੀਆ ਭਾਰਤ ਦਾ ਇਹ ਨਮੂਨਾ ਇਸ ਪ੍ਰ’’ੋਗ੍ਰਾਮ ਵਿਚ ਵੇਖਣ ਨੂੰ ਮਿਲਦਾ ਹੈ। ੳ’ੁਨ੍ਹਾਂ ਕਿਹਾ ਕਿ 2010 ਵਿਚ ਵਿਚ ਇਹ ਕ’”ੌਮੀ ਪੈਰਾ¦ਪਿਕ ਅਥਲੇਟਿਕਸ ਚੈਂਪਿਅਨਸ਼ਿਪ ਫਰੀਦਾਬਾਦ ਵਿਚ ਹੋਈ ਸੀ। ਸਾਲ 2016 ਵਿਚ ਪੰਚਕੂਲਾ ਵਿਚ ਅਤੇ ਹੁਣ ਤੀਜੀ ਵਾਰ 2018 ਵਿਚ ਪੰਚਕੂਲਾ ਵਿਚ ਆਯ’ੋਜਿਤ ਕੀਤੀ ਜਾ ਰਹੀ ਹੈ। ਹਰਿਆਣਾ ਤਿੰਨ ਵਾਰ ਇਹ ਮੁਕਾਬਲੇ ਆਯ’’ੋਜਿਤ ਕਰ ਚੁੱਕਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਗੈਜੂਏਟ ਤੇ ਪ’ੋਸਟ ਗ੍ਰੈਜੂਏਟ ਨ”ੌਜੁਆਨਾਂ ਨੂੰ 100 ਘੰਟੇ ਦਾ ਰੁਜ਼ਗਾਰ ਮਹੁੱਈਆ ਕਰਵਾ ਰਹੀ ਹੈ ਅਤੇ ਉਨ੍ਹਾਂ ਨੂੰ 9,000 ਰਪੁਏ ਦੀ ਰਕਮ ਦਾ ਮਾਣਭੱਤਾ ਵੀ ਦਿੱਤਾ ਜਾ ਰਿਹਾ ਹੈ।