ਯਮੁਨਾਨਗਰ, 13 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਨਾਭਾ ਜੇਲ੍ਹ ਬ੍ਰੇਕ ਕਾਂਡ ਤੋਂ ਬਾਅਦ ਗੈਂਗਸਟਰ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਦੀ ਫਾਰਚਿਊਨਰ ਗ¤ਡੀ ਹਰਿਆਣਾ ਦੇ ਯਮੁਨਾਨਗਰ ਦੇ ਛਛਰੌਲੀ ਇਲਾਕੇ ’ਚੋਂ ਬਰਾਮਦ ਕੀਤੀ ਗਈ ਹੈ। ਪੁਲਿਸ ਨੇ 3 ਗੌਂਡਰ ਦੇ ਤਿੰਨ ਸਾਥੀ ਗ੍ਰਿਫਤਾਰ ਕੀਤੇ ਹਨ।ਬੀਤੀ ਰਾਤ ਗੱਡੀ ਪਲਟਣ ਤੋਂ ਬਾਅਦ ਗੌਂਡਰ ਗ¤ਡੀ ਅਤੇ ਹਥਿਆਰਾਂ ਨੂੰ ਮੌਕੇ ’ਤੇ ਹੀ ਛ¤ਡ ਕੇ ਆਪਣੇ ਸਾਥੀਆਂ ਸਮੇਤ ਉਥੋਂ ਫਰਾਰ ਹੋ ਗਿਆ।