Skip to content
Independent perspectives. Global stories.
BREAKING

ਆੜ੍ਹਤੀਆ ਐਸੋਸੀਏਸ਼ਨ ਵੱਲੋਂ ਝੂੰਦਾਂ ਦਾ ਸਨਮਾਨ

Share this story

ਅਮਰਗੜ੍ਹ, 7 ਦਸੰਬਰ (ਸੁਖਵਿੰਦਰ ਸਿੰਘ ਅਟਵਾਲ)- ਸ਼ੋਮਣੀ ਅਕਾਲੀ ਦਲ (ਬ) ਵੱਲੋਂ ਪ੍ਰਕਾਸ ਸਿੰਘ ਬਾਦਲ ਮਾਨਯੋਗ ਸਾਬਕਾ ਮੁੱਖ ਮੰਤਰੀ ਪੰਜਾਬ ਦੀ ਸਰਪ੍ਰਸਤੀ ਹੇਠ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਜਥੇਬੰਧਕ ਢਾਂਚੇ ਦੇ ਪੁਨਰਗਠਨ ਦੌਰਾਨ ਦਰਵੇਸ਼ ਸਿਆਸਤਦਾਨ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਨੂੰ ਜਨਰਲ ਸਕੱਤਰ ਚੁਣਨ ਤੇ ਆੜਤੀਆਂ ਐਸੋਸੀਏਸ਼ਨ ਅਮਰਗੜ੍ਹ ਵੱਲੋਂ ਪ੍ਰਧਾਨ ਸ੍ਰੀ ਰਜਿੰਦਰ ਸਿੰਘ ਟੀਨਾ ਨੰਗਲ ਦੀ ਅਗਵਾਈ ਵਿੱਚ ਸ.ਝੂੰਦਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪਰਮਜੀਤ ਸਿੰਘ, ਦਰਸ਼ਨ ਸਿੰਘ ਰਾਮਪੁਰ ਛੰਨਾ, ਹਰਸ਼ ਸ਼ਿੰਗਲਾ, ਮਨੋਹਰ ਲਾਲ ਚੌਦਾਂ, ਦਵਿੰਦਰ ਕੁਮਾਰ ਮੱਖਣ ਚੌਦਾਂ,ਹਰਫੂਲ ਸਿੰਘ, ਅਮਲੋਕ ਸਿੰਘ ਝੱਲ, ਅਭੈ ਸ਼ਿੰਗਲਾ, ਸੰਦੀਪ ਕੁਮਾਰ, ਬਲਦੇਵ ਕੁਮਾਰ, ਦਰਸੀ ਸ਼ਿੰਗਲਾ, ਹਰਸੰਗਤ ਸਿੰਘ ਬਾਗੜੀਆਂ, ਪਿੰਟੂ ਨਾਭਾ,ਮੋਹਣ ਲਾਲ, ਸੁਕਲਚੰਦ, ਜਗਦੇਵ ਸਿੰਘ,ਗੁਰਮੀਤ ਸਿੰਘ ਝੱਲ, ਰਾਕੇਸ਼ ਗੁਪਤਾ,ਭਗਵਾਨ ਸਿੰਘ, ਰਜਿੰਦਰ ਸਿੰਘ ਬਿਰਧਨੋਂ, ਰਵਿੰਦਰ ਸਿੰਘ ਝੂੰਦਾਂ, ਰਿੰਪੀ ਅਮਰਗੜ੍ਹ ਅਤੇ ਕ੍ਰਿਸਨ ਕੌਸ਼ਲ ਆਦਿ ਹਾਜ਼ਰ ਸਨ।

WRITTEN BY