Skip to content
Independent perspectives. Global stories.
BREAKING

ਡੀਜੀਪੀ ਨੇ ਭਾਰਤੀ ਓਲ ਕਾਰਪੋਰੇਸ਼ਨ ਦੁਆਰਾ ਆਯੋਜਿਤ ਸਕਸ਼ਮ ਸਾਈਕਲ ਰੈਲੀ ਨੂੰ ਫਲੈਗ ਆਫ਼ ਕੀਤਾ

Share this story

ਚੰਡੀਗੜ੍ਹ, 3 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ) ਭਾਰਤੀ ਓਲ ਕਾਰਪੋਰੇਸ਼ਨ ਨੇ ਅਜ ਇਥੇ ਤੇਲ ਅਤੇ ਗੈਸ ਦੀ ਸੁਰਖਿਆ ਦੇ ਸਮਰਥਨ ਵਿਚ ਸਕਸ਼ਮ ਸਾਈਕਲ ਰੈਲੀ ਦਾ ਆਯੋਜਨ ਕੀਤਾ. ਪੀਸੀਆਰ ਦੇ ਨਾਲ ਪੈਟਰੋਲੀਅਮ ਅਤੇ ਕੁਦਰਤੀ ਗੈਸ ਕੰਪਨੀ ਨੇ ਮਿਲ ਕੇ ਕਰਾਇਆ ਸੀ ਪ੍ਰਧਾਨ ਮੰਤਰੀ ਦੇ ਪੈਟਰੋਲ ਅਤੇ ਕੁਦਰਤੀ ਗੈਸ ਦੀ ਸੁਰਖਿਆ ਯੋਜਨਾ ਨੂੰ ਸਫਲ ਬਣਾਉਣ ਲਈ ਇਸ ਦੀਸ਼ੁਰੂਆਤ ਕਿਤੀ ਇਹ ਦੋਵੇਂ ਮਿਲ ਕੇ ਅਹਿਮ ਸ਼ਹਿਰਾਂ ਵਿਚ 75 ਸੈਕਲੋਥਨ ਆਯੋਜਿਤ ਕਰਨਗੇ. ਭਾਰਤੀ ਆਇਲ ਕਾਰਪੋਰੇਸ਼ਨ ਨੇ ਨਵੰਬਰ ਦੇ ਮਹੀਨੇ ਵਿਚ ਪੰਚਕੂਲਾ ਵਿਚ ਵੀ ਇਸ ਤਰ੍ਹਾਂ ਦੀ ਰੈਲੀ ਦੀ ਮੇਜ਼ਬਾਨੀ ਕੀਤੀਸੀ.ਇੰਡੀਅਨ ਔਓਲ ਕਾਰਪੋਰੇਸ਼ਨ ਦੇ ਚੀਫ ਮੈਨਨੇਜਰ ਸਾਨਦੀਪ ਜੈਨ ਨੇ ਉਸ ਸਮੇਂ ਕਿਹਾ ਸੀ, ਸਕਸ਼ਮ ਸਾਈਕਲ ਰੈਲੀ ਦਾ ਮੁਖ ਮਕਸਦ ਭਵਿਖ ਲਈ ਇੰਧਨ ਦੀ ਸੰਭਾਲ ਲੋਕਾਂ ਨੂੰ ਪ੍ਰਸਾਰਿਤ ਕਰਨ ਲਈ ਤੇ ਹਫਤੇ ਚ ਇਕ ਵਾਰ ਬਾਈਕ ਜਾਂ ਜਨਤਕ ਟ੍ਰਾੰਸਪੋਰਟ ਰਾਹੀਂ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਸੰਦੇਸ਼ ਨੂੰ ਪ੍ਰਸਾਰ ਕਰਨਾ ਹੈ। ਇਸ ਮੌਕੇ ਤੇ ਚੰਡੀਗੜ੍ਹ ਦੇ ਡੀਜੀਪੀ ਸ. ਤਜਿੰਦਰ ਸਿੰਘ ਲੂਥਰਾ ਵੀ ਮੌਜੂਦ ਸਨ ਜਿਨ੍ਹਾਂ ਨੇ ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਵੀ ਕੀਤਾ. ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਅਤੇ ਸਮਰਥਨ ਦੇ ਨਾਲ ਇਸ ਮਹਾਨ ਪਹਿਲ ਵਿਚ 400 ਤੋਂ 500 ਸਾਈਕਲਿਸਟ ਸੀ ਜਿਹਨਾਂ ਚ ਪੁਰੁਸ਼ ਤੇ ਮਹਿਲਾਵਾਂ ਦੋਨਾਂ ਨਾ ਵਧ ਚੜ੍ਹ ਕੇ ਹਿਸਾ ਲਿਆ. ਪ੍ਰਤੀਭਾਗੀਆਂ ਵਿਚ ਸੇਵਾ ਮੁਕਤੀ ਪ੍ਰਾਪਤ ਕਰਨ ਵਾਲੇ ਸੈਨਾ ਦੇ ਪੁਰਸ਼, ਬਹੁਤ ਸਾਰੇ ਡਾਕਟਰ, ਚੰਡੀਗੜ੍ਹ ਦੇ ਕਈ ਵਿਦਿਆਰਥੀ ਅਤੇ ਬਹੁਤ ਸਾਰੇ ਲੋਕ ਸ਼ਾਮਿਲ ਸਨ.ਇਸ ਅਗਾਮੀ ਵਿਚ ਇਕ ਗੈਰ ਸਰਕਾਰੀ ਸੰਸਥਾ ਯੁਵਾ ਸ਼ਕਤੀ ਨੇ ਵੀ ਸਮਰਥਨ ਦਿਤਾ ਜਿਸ ਅਧੀਨ ਬਹੁਤ ਸਾਰੇ ਸਕੂਲ ਦੇ ਵਿਦਿਆਰਥੀਆਂ ਨੇ ਵੀ ਹਿਸਾ ਲਿਆ. ਇਹ ਰੈਲੀ ਨੂੰ ਚੰਡੀਗੜ ਵਿਚ ਆਯੋਜਤ ਕੀਤਾ ਗਿਆ ਸੀ ਕਿ ਇਹ ਸ਼ਹਿਰ ਇਕ ਬਹੁਤ ਹੀ ਸਾਫ ਸੁਥਰਾ ਹੈ ਅਤੇ ਇਥੇ ਦੇ ਲੋਕਾਂ ਨੂੰ ਬਹੁਤ ਉਤਸੁਕਤਾ ਹੈ ਕਿ ਇਸ ਤਰ੍ਹਾਂ ਦੀਆਂ ਯੋਜਨਾਵਾਂ ਵਿਚ ਸ਼ਾਮਲ ਹਨ. ਸਾਈਕਲਿਸਟਸ ਨੇ ਆਈਓਸੀ ਆਫਿਸ ਸੈਕਟਰ 19 ਤੋਂ ਸ਼ੁਰੂ ਕਰਕੇ ਲੇਕ ਰੋਡ ਤੋਂ ਮਧ ਮਾਰਗ ਪਾਰ ਕਰ ਕੇ ਅਜ ਇਕ ਬਹੁਤ ਹੀ ਮਹਤਵਪੂਰਨ ਸੰਦੇਸ਼ ਦੇਂਦੇ ਹੋਏ ਰੈਲੀ ਖ਼ਤਮ ਕਿਤੀ.

WRITTEN BY