Skip to content
Independent perspectives. Global stories.
BREAKING

ਲੁਧਿਆਣਾ ‘ਚ ਪਾਲੀਥੀਨ ਫੈਕਟਰੀ ’ਚ ਅਗ ਮਗਰੋਂ 5 ਮੰਜ਼ਿਲਾ ਇਮਾਰਤ ਡਿਗੀ

Share this story

ਲੁਧਿਆਣਾ, 20 ਨਵੰਬਰ (ਪੀ.ਟੀ.)- ਸੂਫ਼ੀਆ ਚੌਂਕ ਦੇ ਕੋਲ ਇਕ ਪਲਾਸਟਿਕ ਫੈਕਟਰੀ ਵਿਚ ਲਗੀ ਭਿਆਨਕ ਅਗ ਤੋਂ ਬਾਅਦ ਨਾਲ ਦੀ ਪੰਜ ਮੰਜ਼ਿਲਾ ਇਮਾਰਤ ਡਿਗਣ ਨਾਲ ਇਸ ਦੇ ਅੰਦਰ ਕਈ ਫਾਇਰ ਕਰਮੀਆਂ ਅਤੇ ਹੋਰ ਲੋਕਾਂ ਦੇ ਫਸਣ ਦਾ ਸ਼ਕ ਜਤਾਇਆ ਜਾ ਰਿਹਾ ਹੈ, ਜਿਸ ਦੇ ਚਲਦੇ ਪੁਲਿਸ ਪ੍ਰਸ਼ਾਸਨ ਨੇ ਵਡੇ ਪਧਰ ‘ਤੇ ਰਾਹਤ ਕਾਰਜ ਸ਼ੁਰੂ ਕਰ ਦਿਤੇ ਹਨ।

WRITTEN BY