Skip to content
Independent perspectives. Global stories.
BREAKING

ਹੁਣ ਸ੍ਰੀ ਕੋਵਿੰਦ ਦੇ ਅਰੁਣਾਚਲ ਦੌਰੇ ’ਤੇ ਕਲਪਿਆ ਚੀਨ

Share this story

ਨਵੀਂ ਦਿੱਲੀ, 20 ਨਵੰਬਰ (ਪੀ.ਟੀ.)- ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਅਰੁਣਾਚਲ ਦੌਰੇ ਨਾਲ ਚੀਨ ਕਲਪ ਗਿਆ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ-ਲਾਂਗ ਨੇ ਕਿਹਾ ਕਿ ਭਾਰਤ ਨੂੰ ਮੌਜੂਦਾ ਹਾਲਾਤ ਵੇਖਦੇ ਹੋਏ ਇਸ ਤੋਂ ਬਚਣਾ ਚਾਹੀਦਾ ਹੈ।ਚੀਨ ਨੇ ਭਾਰਤ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਅਜਿਹੇ ਸਮੇਂ ‘ਚ ਜਦ ਦੋਹਾਂ ਦੇਸ਼ਾਂ ਦੇ ਰਿਸ਼ਤੇ ਬਹੁਤ ਸੰਵੇਦਨਸ਼ੀਲ ਦੌਰ ‘ਤੋਂ ਗੁਜਰ ਰਹੇ ਹਨ ਭਾਰਤ ਨੂੰ ਇਸ ਦਾ ਧਿਆਨ ਰਖਣਾ ਚਾਹੀਦਾ ਹੈ।ਚੀਨ ਦੇ ਬੁਲਾਰੇ ਨੇ ਕਿਹਾ ਕਿ ਦੋਨੋਂ ਹੀ ਦੇਸ਼ ਮਤਭੇਦ ਵਾਲੇ ਮੁਦਿਆ ਦਾ ਹਲ ਕਢ ਰਹੇ ਹਨ। ਚੀਨ ਨੇ ਅਰੁਣਾਚਲ ‘ਚ ਲਗਾਤਾਰ ਦੌਰੇ ‘ਤੇ ਏਤਰਾਜ ਜਤਾਇਆ ਹੈ।

 

WRITTEN BY