Skip to content
Independent perspectives. Global stories.
BREAKING

ਕੈਸ਼ ਵੈਨ ’ਚੋਂ 1.14 ਕਰੋੜ ਲੁੱਟੇ ਪੁਲਿਸ ਵੱਲੋਂ ਇਕ ਲੁਟੇਰਾ ਕਾਬੂ

Share this story

ਕਰਤਾਰਪੁਰ, 10 ਨਵੰਬਰ (ਸੰਜੀਵ ਕੁਮਾਰ)- ਅੱਜ ਭੋਗਪੁਰ ਨੇੜੇ ਪਿੰਡ ਮਾਨਕਰਾਏ ਲਿੰਕ ਰੋਡ ਤੋਂ ਬੈਂਕ ਦੀ ਕੈਸ਼ ਵੈਨ ਤੋਂ ਇਕ ਕਰੋੜ 14 ਲਖ ਰੁਪਏ ਲੁੱਟ ਕੇ ਫਰਾਰ ਹੋ ਗਏ। ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਇੱਕ ਲੁਟੇਰਾ ਕਰਤਾਰਪੁਰ ਨੇੜੇ ਪਿੰਡ ਚੀਮਾ ਤੋਂ ਮੁਕਾਬਲਾ ਕਰਕੇ ਗ੍ਰਿਫ਼ਤਾਰ ਕਰ ਲਿਆ, ਜਿਸ ਦੀ ਪਹਿਚਾਣ ਰਣਜੀਤ ਸਿੰਘ ਪੁਤਰ ਸੁਖਦੇਵ ਸਿੰਘ ਵਾਸੀ ਲਖਣ ਕੇ ਖੋਲੇ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ।ਪੁਲਿਸ ਦੀ ਗੋਲੀ ’ਚ ਉਕਤ ਲੁਟੇਰਾ ਜ਼ਖਮੀ ਹੋ ਗਿਆ ਸੀ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

WRITTEN BY