Skip to content
Independent perspectives. Global stories.
BREAKING

ਡਾ. ਨਾਗਰ ਨੇ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ੇਰੋਂ ਦੇ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ

Share this story

ਚੀਮਾ ਮੰਡੀ, 29 ਸਤੰਬਰ (ਜਰਨੈਲ ਸਿੰਘ ਚੌਹਾਨ)- ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ੇਰੋਂ ਦੇ ਪ੍ਰਿੰਸੀਪਲ ਦਾ ਅਹੁਦਾ ਨਵੇ ਆਏ ਪਿੰਸੀਪਲ ਡਾ. ਸੁਰਿੰਦਰ ਨਾਗਰ ਨੇ ਸੰਭਾਲ ਲ਼ਿਆ ਹੈ।ਡਾ.ਨਾਗਰ ਪਹਿਲਾਂ ਆਦਰਸ਼ ਸਕੂਲ ਬਠਿੰਡਾ ਵਿਖੇ ਤੈਨਾਤ ਸਨ।ਡਾ.ਨਾਗਰ ਦੇ ਅਹੁਦਾ ਸੰਭਾਲਣ ਸਮੇਂ ਹਰੀਸ਼ ਕੁਮਾਰ ਚੁਨਾਗਰਾ (ਪਟਿਆਲਾ), ਪ੍ਰਿੰਸੀਪਲ ਰਜੇਸ਼ ਕੁਮਾਰ ਖੰਨਾ ਮਾਡਲ ਸਕੂਲ ਹੀਰੋਂ ਕਲਾਂ(ਮਾਨਸਾ), ਪ੍ਰਿੰਸੀਪਲ ਕੈਪਟਨ ਡਾ. ਓਮ ਪਰਕਾਸ ਸੇਤੀਆ, ਸਕੂਲ ਇੰਚਾਰਜ ਮੈਡਮਸਿਲਕੀ ਸਮੇਤ ਸਮੂਹ ਸਟਾਫ ਮੈਬਰ ਹਾਜ਼ਰ ਸਨ।ਇਸ ਸਮੇ ਪ੍ਰਿੰਸੀਪਲ ਸੁਰਿੰਦਰ ਕੁਮਾਰ ਨਾਗਰ ਨੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰ ਕੇ ਜ਼ੀਵਨ ਚ ਤਰਕੀ ਕਰਨ ਲਈ ਕਿਹਾ ।ਇਸ ਮੌਕੇ ਸਵਰਗਵਾਸੀ ਪਿੰਸੀਪਲ਼ ਸ੍ਰੀਮਤੀ ਰੰਜ਼ੂ ਸਰਮਾਂ ਨੂ ਦੋ ਮਿੰਟ ਦਾ ਮੋਨ ਰਖ ਕੇ ਸਰਧਾਂਜਲੀ ਦਿਤੀ ਗਈ ਅਤੇ ਉਹਨਾਂ ਦੇ ਕੰਮਾਂ ਨੂੰ ਯਾਦ ਕੀਤਾ ਗਿਆ।ਸਾਰੇ ਬੁਲਾਰਿਆ ਨੇ ਵਿਦਿਆਰਥੀਆਂ ਦੇ ਸਰਭ ਵਿਕਾਸ ਕਰਵਾਉਣ ਦਾ ਪ?ਣਕੀਤਾ।ਇਸ ਮੌਕੇ ਸਕੂਲ ਮਨੇਜ਼ਮੈਟ ਕਮੇਟੀ,ਪੀ.ਟੀ. ਕਮੇਟੀ ਮੈਬਰਾ ਵਲੋ ਸਕੂਲ ਦੀ ਬੇਹਤਰੀ ਲਈ ਵਧ ਤੋ ਵਧ ਸਹਿਯੋਗ ਦੇਣ ਦਾ ਭਰਾ ਦਿਵਇਆ।

WRITTEN BY