Skip to content
Independent perspectives. Global stories.
BREAKING

ਡਾ. ਚੀਮਾ ਨੇ ਐਸ.ਜੀ.ਪੀ.ਸੀ. ਪ੍ਰਧਾਨ ਪ੍ਰੋ. ਬਡੂੰਗਰ ਦਾ ਹਾਲਚਾਲ ਪੁਛਿਆ

Share this story

ਨੂਰਪੁਰ ਬੇਦੀ, 29 ਸਤੰਬਰ (ਐਮ.ਪੀ. ਸ਼ਰਮਾ)- ਡਾ.ਦਲਜੀਤ ਸਿੰਘ ਚੀਮਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੇ ਸਦਭਾਵਨਾ ਹਸਪਤਾਲ ਪਟਿਆਲਾ ਪਹੁੰਚ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ.ਕਿਰਪਾਲ ਸਿੰਘ ਬਡੂੰਗਰ ਦਾ ਹਾਲਚਾਲ ਪੁਛਿਆ।ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੋ.ਬਡੂੰਗਰ ਸਰੀਰਕ ਬਿਮਾਰੀ ਕਾਰਨ ਸਦਭਾਵਨਾ ਹਸਪਤਾਲ ਪਟਿਆਲਾ ਵਿਖੇ ਜੇਰੇ ਇਲਾਜ ਕਰਵਾ ਰਹੇ ਸਨ ਜਿਥੇ ਕਿ ਹੁਣ ?ੁਹਨਾਂ ਦੀ ਸਿਹਤ ਬਿਲਕੁਲ ਠੀਕ ਹੈ।?ਿਸ ਮੌਕੇ ਡਾ.ਚੀਮਾ ਨਾਲ ਅਵਤਾਰ ਸਿੰਘ ਸੈਕਟਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੇਵ ਸਿੰਘ ਰਿਟਾਇਰਡ ਡੀ.ਪੀ.ਆਰ.ਓ, ਭਗਵੰਤ ਸਿੰਘ ਪੀ.ਏ. ਪ੍ਰੋ.ਬਡੂੰਗਰ,ਹਰਪਾਲ ਸਿੰਘ ਸਰਾਉ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਜਪੁਰਾ ਆਦਿ ਮੌਜੂਦ ਸਨ।

WRITTEN BY